Monday, 4 July 2011

ਮੁਕਤੀ ਮਿਲੇ ਨਾ ਮਿਲੇ ਨਹੀਂ ਫਿਕਰ ਮੈਨੂੰ ___
ਜਨਮ ਮਿਲੇ ਤਾ ਸ਼ੇਰਾਂ ਦੀ ਢਾਬ ਅੰਦਰ ___
ਜਿਹੜੀ ਜੂਨ ਵੀ ਮਿਲੇ ਮੰਜੂਰ ਮੈਨੂੰ ___
ਪਰ ਮਿਲੇ ਤਾ ਮਿਲੇ ਪੰਜਾਬ ਅੰਦਰ

No comments:

Post a Comment