Monday, 4 July 2011


ਸੱਚਾ ਪਿਆਰ ਨਾ ਯਾਰਾ ਪਾ ਲਵੀ,
ਸੁੱਖ ਚੈਨ ਸਭ ਤੇਰਾ ਲੁੱਟ ਜਾਏਗਾ…
ਵਿੱਚ ਪਿਆਰ ਦੇ ਜਦੋ ਤੈਨੂੰ ਸੱਟ ਲੱਗੂ...
ਖੁੱਲੀ ਹਵਾ ਵਿੱਚ ਵੀ ਦਮ ਤੇਰਾ ਘੁੱਟ ਜਾਏਗਾ…


ਕਹਿੰਦੇ ਆ ਵਕਤ ਤੌਂ ਪਹਿਲਾਂ ਤੇ,ਕਿਸਮਤ ਤੋ ਬਿਨਾਂ ਕੁਝ ਨਹੀ ਮਿਲਦਾ। ਅਫਸੋਸ ਉਹਨਾ ਕੋਲ ਵਕਤ ਨਹੀ, ਤੇ ਸਾਡੇ ਕੋਲ ਕਿਸਮਤ

No comments:

Post a Comment