Monday, 4 July 2011


ਸੁਪਨੇਆ ਨੂ ਲਖ ਤੋਂ ਕਖ ਹੁੰਦੇ ਵੇਖੇਆ..,
ਜੁਦਾਈ ਦੇ ਸੁਪਨੇ ਨੂ ਪਰਤੱਖ ਹੁੰਦੇ ਵੇਖੇਆ...
ਓਹ ਵੇਲਾ ਲਗਾ ਮੌਤ ਨਾਲੋ ਵਧ ਕੇ,
ਜਦੋ ਆਪਣੇਆ ਨੂ ਆਪਣੇ ਤੋਂ ਵਖ ਹੁੰਦੇ ਵੇਖੇਆ..._!

No comments:

Post a Comment