Monday, 4 July 2011

ਇਹ ਤਾਂ ਸੱਜਣਾ ਜਿੰਦਗੀ ਆ ,ਜੀਹਦੇ ਰੰਗ ਬੜੇ ਨਿਆਰੇ ਆ ..... ਕਈ ਤਾਂ ਗੈਰਾਂ ਦੇ ਮੋਢਿਆ ਤੇ ਪਾਰ ਲੰਘ ਜਾਦੇਂ ਆ, ਕਈਆਂ ਨੂੰ ਲੈ ਡੁਬਦੇ ਸਹਾਰੇ ਆ !!

ਚਿੱਟਾ ਕਬੁੱਤਰ ਬਨੇਰੇ ਤੇ............ਪਾਸੇ ho ਕੇ ਲੰਘ ਸੋਹਣੀਏ ਬਿੱਠ ਕਰ ਦੂਗਾ ਤੇਰੇ ਤੇ

ਮੁੱਠਾਂ ਮੀਟ ਕੇ ਨੁੱਕਰੇ ਹਾਂ ਬੈਠੀ ਟੁੱਟੀ ਹੋਈ ਸਿਤਾਰ ਰਬਾਬੀਆਂ ਦੀ । ਪੁੱਛੀ ਬਾਤ ਨਾ ਜਿਨ੍ਹਾਂ ਨੇ ‘ਸ਼ਰਫ਼’ ਮੇਰੀ ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।

No comments:

Post a Comment