Monday, 4 July 2011


ਹਵਾ ਦੇ ਬੁੱਲੇ ਦਾ ਹਿਸਾਬ ਕਿਉ ਰੱਖਣਾ
ਜਿਹੜਾ ਵੇਲਾ ਲੰਘ ਜਾਵੇ ਉਹਨੂੰ ਯਾਦ ਕਿਉ ਰੱਖਣਾ
ਬੱਸ ਇਹੋ ਸੋਚ ਕੇ ਹੱਸਦੀ ਆ ਮੈਂ
ਕੇ ਆਪਣਿਆ ਗਮਾਂ ਨਾਲ ਦੂਜਿਆਂ ਨੂੰ ਉਦਾਸ ਕਿਉ ਰੱਖਣਾ

No comments:

Post a Comment