Monday, 4 July 2011



ਇਕ ਪੰਡਿਤ ਭਜਦਾ ਭਜਦਾ ਇਕ ਸੋਹਣੀ ਕੁੜੀ ਵਿਚ ਵਜਯਾ .....
ਕੁੜੀ : ਸ਼ਰਮ ਨੀ ਆਉਂਦੀ , ਸਿਰ ਤੇ ਇੰਨੀ ਵਡੀ ਬੋਦੀ ਰਖ ਕੇ ਕੁੜੀਆ ਚ ਟਕਰਾਂਮਾਰਦੇ .....
.ਪੰਡਿਤ : ਬੀਬੀ... ਬੋਦੀ ਆ ਕੋਈ ਡਿਸਕ ਬ੍ਰੇਕ ਨੀ

No comments:

Post a Comment