Monday 4 July 2011


ਇਕ ਦਿਲ ਦੀ ਤਮੰਨਾ,ਜੇ ਰੱਬ ਇਹ ਪੁਗਾਵੇ

ਓਹ ਕੌਲ ਬੈਠੀ ਹੌਵੇ ,ਆਖਰੀ ਸਾਹ ਜਦੌ ਆਵੇ

ਓਸਦੇ ਦਿਲ ਚ ਵੀ ਹੌਣ ,ਕੁਝ ਪਿਆਰ ਦੀਆ ਗਲਾਂ
...
ਜਾਦੀਂ ਵਾਰੀ ਦੌ ਪਲ ਮੈਨੂੰ ,ਹੱਸ ਕੇ ਬੁਲਾਵੇ

ਜੱਦ ਅੱਖ ਬੰਦ ਹੌਵੇ ,ਤਾ ਓਹ ਡੌਲੇ ਕੁਝ ਹੰਝੂ

ਪਹਿਲਾ ਭੂਬਾ ਮਾਰ ਰੌਵੇ ,ਫਿਰ ਸੀਨੇ ਨਾਲ ਲਾਵੇ


ਉਸ ਟਾਹਣੀ ਦਾ ਕੀ ਕਰਨਾ JiS ਨਾਲੋ ਟੁੱਟ ਫੁੱਲ ਜਾਵੇ....ਉਸ ਕੁੜੀ ਦਾ ਕੀ ਕਰਨਾ ਜੋ ਹਰ ਇੱਕ ਨਾਲ ਖੁੱਲ ਜਾਵੇ_________!

No comments:

Post a Comment