Monday 4 July 2011


ਰੋਜ ਨਵਾਂ ਖੜਕਾ-ਦੜਕਾ ਕਰਦੇਂ ਹਾਂ

ਬਾਈ ਸਰ੍ਕਾਰੀ
ਕਾਲ੍ਜ ਵਿਚ ਪੜਦੇ ਹਾਂ

ਕੁੜੀ ਕਲਾਸ ਚ ਕੋਈ ਫ਼ਸਦੀ ਨਹੀੰ

ਇਸ ਲਈ ਸਾਰਾ ਟਾਈਮ ਬਾਈ-ਪਾਸ ਤੇ ਖੜਦੇ ਹਾਂ

ਕਲਾਸ ਵਿੱਚ ਨਾ ਕੋਈ ਨ੍ਲਾਇਕ ਨਾ ਕੋਈ ਹੋਸ਼ਿਆਰ

ਪਰ
ਪੇਪਰਾਂ ’ਚ ਇਕ-ਦੂਜੇ ਦੀ ਪੂਰੀ ਮਦੱਦ ਕਰਦੇਂ ਹਾਂ

ਨਤੀਜਾ ਚੰਗਾ ਆਵੇ ਜਾਂ ਮਾੜਾ

ਮਿੱਤਰਾਂ ਨਾਲ ਪੂਰਾ ਸੈਲੀਬਰੇਟ ਕਰਦੇਂ ਹਾਂ.

No comments:

Post a Comment