Monday, 4 July 2011

ਪਤਲੇ ਜਿਹੇ ਟੌਪ ਨਾ ਤੂੰ ਪਾਇਆ ਕਰ ਨੀ.....
ਲੱਕ,ਮੋਢੇ ਐਂਵੇ ਨਾ ਵਿਖਾਇਆ ਕਰ ਨੀ...,,,,,
ਪਹੁੰਚੇ ਕਰਲਾ ਜੀਨ ਦੇ ਹੇਠਾਂ ਨੀ ਵੇਖੇ ਸਾਡੀ ਬੇਬੇ ਘੂਰਦੀ......
ਸਾਡੇ ਬਾਪੂ ਤੋਂ ਡਾਂਗ ਨਾ ਖਾਲੀਂ ,ਨੀ ਮੰਜੇ ਕੋਲੋਂ ਲੰਘ ਦੂਰ ਦੀ.....

No comments:

Post a Comment