Monday, 4 July 2011


ਮੁਟਿਆਰ ਨੂੰ ਮਾਣ roop ਦਾ,, ਗੱਬਰੂ ਨੂੰ ਜੋਸ਼ ਜਵਾਨੀ ਦਾ,, ਪਰ ਯਾਦ ਰੱਖੀ ਬੀਬਾ,, ਸਾਡੇ ਬਿਨਾਂ ਤੇਰਾ roop ਨੀ ਚਵਾਨੀ ਦਾ !╰»..


ਹੋਵੇ ਸੁਪਨੇ ਚ ਤੂੰ ਤੇ ਜਗਾਵੇ ਕੋਈ ਨਾ ਹੋਵੇ ਸੋਚਾਂ ਵਿਚ ਤੂੰ ਤੇ ਬੁਲਾਵੇ ਕੋਈ ਨਾ ਤੇਰੇ ਖਿਆਲਾ ਦੇ ਮੁੱਕਦਮੇ ਚ ਕੈਦ ਹੋ ਜਾਵੇ ਹੋਵੇ ਉਮਰਾਂ ਦੀ ਕੈਦ ਤੇ ਛੁਡਾਵੇ ਕੋਈ ਨਾ

No comments:

Post a Comment