Monday, 18 July 2011

ਰਾਹ ਤੱਕਦੇ ਤੱਕਦੇ ਉਮਰ ਗੁਜ਼ਰ ਜਾਏਗੀ... ਓਹਦੀ ਯਾਦ ਫ਼ੇਰ ਵੀ ਦਿਲ ’ਚੋ ਨਾ ਜਾਏਗੀ... ਮਰਦੇ ਮਰਦੇ ਦਿਲ ’ਚ ਇੱਕ ਆਸ ਰਹਿ ਜਾਏਗੀ... ਕਿ.......... ਮੇਰੇ ਆਖਰੀ ਸਾਹ ਲੈਣ ਤੱਕ ਉਸਨੂੰ ਵੀ ਮੇਰੀ ਯਾਦ ਆਏਗੀ

No comments:

Post a Comment