Monday, 4 July 2011


ਨਵਾਂ ਰੰਗਲਾ ਪੰਜਾਬ
ਚਕਮੀ ਗੱਲ kre ਪ੍ਰਧਾਨ
ਮੰਗ ke ਲੈਣ ਸਨਮਾਨ
ਸਪੀਕਰ te hunda ਦਾਨ
Facebook te ਲੱਭਦੇ ਹਾਣ
...ਟੀਕੇ ਸ਼ੀਸ਼ੀ vala ਭਲਵਾਨ
ਕੁਢ਼ੀ sune ਹਰਭਜਨ ਮਾਨ
ਮੰਡੀਰ kahe ਬੱਬੂ ਮਾਨ


ਤੂੰ ਸਮਝੇ ਤਾਂ ਮੌਤੀ ,
ਨਾ ਸਮਝੇ ਤਾਂ ਖੋਤੀ


No comments:

Post a Comment