Monday, 4 July 2011


ਹੀਰ ਵੀ ਛੱਡ ਚੋਲੀ ਤੇ ਘੱਗਰਾ top, jean ਹੈ ਪਾਉਦੀ

ਧੁੱਪ ਤੋਂ ਡਰਦੀ Lekme ਲਾਵੇ dove ਸਾਬਣ ਨਾਲ਼ ਨਾਉਦੀ,

ਭੁੱਲ ਸਾਉਣ ਦੀਆ ਤੀਆ ਨੂੰ T.V. Serial ਤੇ ਗਿਝਗੀ
...
ਕਦੇ ਨਾ ਮੁੜਕੇ ਸੁੱਕ ਹੋਵੇ ਇਸ਼ਕੇ ਵਿੱਚ ਐਸੀ ਭਿੱਜਗੀ,

ਅੱਖਾਂ ਉੱਤੇ ਐਨਕ ਲਾ ਕੇ ਅੱਡੇ ਦੇ ਵਿੱਚ ਖੜਦੀ

ਵਾਰਸ ਸ਼ਾਹ ਤੇਰੀ ਹੀਰ ਵੇ ਹੁਣ ਚੰਡੀਗੜ ਕਾਲਜ ਪੜਦੀ ।

No comments:

Post a Comment