Monday, 7 January 2013

ਕਾਫਲਾ ਛੋਟਾ ਹੀ ਸਹੀ ,ਪਰ ਹੈ ਦਲੇਰਾਂ ਦਾ ,
ਗਿਦੜ੍ਹਾਂ ਦਾ ਨਹੀਂ ਹੈ ਇਹ ਬੱਬਰ ਸ਼ੇਰਾਂ ਦਾ
ਅਕਾਲ ਪੁਰਖ ਦੀ ਉਟ ਲੈ ਕੇ ਤੁਰਦੇ ਹੀ ਜਾਵਾਂਗੇ
ਕਿਸੇ ਨਾ ਕਿਸੇ ਦਿਨ ਤਾਂ ਮੰਜਿਲ ਨੂੰ ਪਾਵਾਂਗੇ .....

... ਜਦੋਂ ਘਰੋਂ ਤੁਰੇ ਸੀ ਤੇ ਨਾਲ ਬਹੁਤੇ ਜੁੜੇ ਸੀ ,
ਪਰ ਰਾਹ ਦੀਆਂ ਔਕੜ੍ਹਾਂ ਦੇਖ ਪਿਛੇ ਬਹੁਤ ਮੁੜੇ ਸੀ
ਪਰ ਅਸੀਂ ਰੱਖਾਂਗੇ ਜਿਗਰਾ ਨਾ ਪੈਰ ਪਿੱਛੇ ਹਟਾਵਾਂਗੇੁ
ਕਿਸੇ ਨਾ ਕਿਸੇ ਦਿਨ ਤਾਂ ਮੰਜਿਲ ਨੂੰ ਪਾਵਾਂਗੇ ...

ਰਸਤਾ ਵੀ ਔਖਾ ਏ ਤੇ ਵਾਟ ਵੀ ਲੰਮੇਰੀ ਏ
ਦੁਖਾਂ ਦਾ ਹੈ ਦਰਿਆ ਤੇ ਮੁਸੀਬਤਾਂ ਦੀ ਹਨੇਰੀ ਏ
ਪਰ ਅਸੀਂ ਇਹਨਾਂ ਔਕੜਾਂ ਨੂੰ ਲੰਘ ਕੇ ਵਿਖਾਵਾਂਗੇ
ਕਿਸੇ ਨਾ ਕਿਸੇ ਦਿਨ ਤਾਂ ਮੰਜਿਲ ਨੂੰ ਪਾਵਾਂਗੇ .

Sunday, 6 May 2012

ਬੇੜੀ ਡੁੱਬੀ ਜਦੋਂ ਹੱਸ ਪਏ ਮਲਾਹ ਵੇਖ ਕੇ,,,,,_,,,,
ਦਿਲ ਟੁੱਟ ਗਿਆ ਦੁਨੀਆ ਦੇ ਰਾਹ ਵੇਖ ਕੇ,,,,_,,,,,,
ਸੋਚਦੇ ਸੀ ਕੋਈ ਤਾਂ ਰੋਵੇਗਾ ਮੇਰੇ ਪਿੱਛੇ ਪਰ,,,,,_,,,,,
'ਉਹ' ਵੀ ਮੁੜ ਗਏ ਸਿਵੇ ਦੀ ਸਵਾਹ ਵੇਖ ਕੇ,,

Monday, 2 April 2012

ਯਾਦ ਆਵੇ ਜਦੋਂ ਦੇਖਾ ਚੰਦ ਮੈਂ,
ਤੂੰ ਹੀ ਦਿਸੇ ਜਦੋਂ ਅਖਾਂ ਕਰਾਂ ਬੰਦ ਮੈਂ,
ਮੈਨੂੰ ਲਗੇ ਰਾਧਾ ਤੂੰ , ਤੇ ਲਾਲ ਨੰਦ ਮੈਂ,
ਕਾਸ਼ ਤੈਨੂੰ ਵੀ ਹੋਵਾਂ ਇਦਾਂ ਪਸੰਦ ਮੈਂ,

Saturday, 24 March 2012

G'f ਕਹਿੰਦੀ ਕਾਲਜ ਆ ,
ਬਾਪੁ ਕਹਿੰਦਾ ਕੰਮ ਚ ਹਥ ਵੱਟਾ ,
ਬਾਪੁ ਕੱਡੇ ਗਾਲਾਂ ਕਿਉਇੰਨੀ TOHAR ਲਾਈ
ਜਾਂਦਾ ਆ ,
G'f ਆਖੇ ਤੇਰੀ ਸ਼ੋਕੀਨੀਉੱਤੇ ਮੇਰਾ DIL ਆਈ
ਜਾਂਦਾ ਆ , ♥
ਬਾਪੁ ਦਿੰਦਾ ਜਵਾਬ ਕ ਹੋਰ ਪੈਸੇ ਹੈਨੀ ,
ਓ ਕਹੇੰਦੀ ਮੈਂ ਮਿਲਣਾ ਬਿਨ KFC ਹੈਨੀ ,
ਬਾਪੁ ਤੇ G'f ਦੋਵੇ ਆਪਣੇ ਰੰਗ ਦੇਖਾਈ ਜਾਂਦੇ ਨੇ ,
ਏਸ ਭੋਲੇ ਭਾਲੇ ਜਵਾਕ ਤੇ TENSIONA ਪਾਈ ਜਾਂਦੇ
ਨੇ ,
ਦੋਵਾ ਦਾ ਹੱਲ ਕਰਨ ਲਈ ਕੋਈ ਨਮੀ SKEEM
ਲਾਉਣੀ ਪਾਉ ,
ਜਾ ਆਪਣੀ ਯਾਰੋ SHADDNI ਪਉ ,
ਜਾ ਬਾਪੁ ਨਾਲ ਫ੍ਸਾਉਣੀ ਪਉ ,

Friday, 23 March 2012

♥ ਜ਼ਰੂਰੀ ਨਹੀ ਕੇ ਯਾਰ ਸੋਹਣਾ ਹੋਣਾ ਚਾਹੀਦਾ ਪਰ__!!
 ♥ ਉਹਦੇ ਦਿਲ ਵਿੱਚ ਕੋਈ ਹੋਰ ਨੀ ਹੋਣਾ ਚਾਹੀਦਾ__!!

ਕੋਈ ਖ਼ੱਤ ਕਿਸੇ ਦੇ ਪੜਦਾ ਹੇ
 ਤਾਂ ਤੇਰਾ ਚ਼ੇਤਾ ਆਉਂਦਾ ਹੈ
 ਕੋਈ ਕਿਸੇ ਨਾਲ ਰੁੱਸਦਾ ਲੜਦਾ ਹੈ
 ਤਾਂ ਤੇਰਾ ਚ਼ੇਤਾ ਆਉਂਦਾ ਹੈ
 ਕੋਈ ਦੋਸ਼ ਕਿਸੇ ਸਿਰ ਮੜਦਾ ਹੈ
 ਤਾਂ ਤੇਰਾ ਚ਼ੇਤਾ ਆਉਂਦਾ ਹੈ
 ਕੋਈ ਅਚ਼ਨਚੇਤ ਆ ਖ਼ੜਦਾ ਹੈ
 ਤਾਂ ਤੇਰਾ ਚ਼ੇਤਾ ਆਉਂਦਾ ਹੈ
sidhu ਨਾਲ ਤੇਰੇ ਰਿਸ਼ਤੇ ਦਾ, ਬਸ ਪਤ਼ਾ ਥੋੜਿਆਂ
 ਲੋਕਾਂ ਨੂੰ
 ਜਿਹਨੂੰ ਪਤ਼ਾ ਜ਼ਿਕਰ ਜਦ ਕਰਦਾ ਏ
 ਤਾਂ ਤੇਰਾ ਚ਼ੇਤਾ ਆਉਂਦਾ ਹੈ |

ਸਫਰ ਜ਼ਿਦਗੀ ਦਾ ਜਦੋ ਮੁਕ ਜਾਣਾ,,
 ਸੁੱਤੇ ਪਿਆਂ ਨੇ ਫੇਰ ਅਸੀਂ ਉੱਠਣਾ ਨਹੀਂ...
 ਚਿੱਟੀ ਚਾਦਰ ਦੀ ਮਾਰਣੀ ਅਸੀ ਬੁੱਕਲ,,
 ਤੁਰ ਪੈਣਾ ਹੈ ਕਿਸੇ ਨੂੰ ਪੁੱਛਣਾ ਨਈ...
 ਸਾਨੂੰ ਕਿਸੇ ਨੇ ਜਾਂਦਿਆ ਰੋਕਣਾ ਨਈ,,,
 ਤੇ ਅਸੀਂ ਕਿਸੇ ਦੇ ਰੋਕਿਆ ਰੁੱਕਣਾ ਨਈ...
 ਚਾਰ ਦਿਨ ਪੈਣੀ ਏ ਰਾਮ ਰੋਲੀ,,
 ਸਾਡਾ ਨਾਮ ਵੀ ਕਿਸੇ ਪੁੱਛਣਾ ਨਈ...

Sunday, 18 March 2012

ਬੇੜੀਆਂ ਵਿਚ ਵੱਟੇ ਪਾਉਣੇ ਵਾਲੇ ਬਹੁਤੇ ਨੇ,, ਡੁਬਦੇ ਤਾਰਨ ਵਾਲਾ ਵਿਰਲਾ ਵਿਰਲਾ ਹੁੰਦਾ ਏ ..
ਸੀਟੀ ਮਾਰਨ ਵਾਲੇ ਆਸ਼ਿਕ ਥਾ ਥਾ ਫਿਰਦੇ ਨੇ,, ਜਿੰਦਗੀ ਵਾਰਨ ਵਾਲਾ ਵਿਰਲਾ ਵਿਰਲਾ ਹੁੰਦਾ ਏ....
ਪਰਖਦੇ ਰਹੇ ਉਹ ਸਾਨੂੰ ਸਾਰੀ ਜਿੰਦਗੀ__ਅਸੀ ਵੀ ਉਹਨਾ ਦੇ ਹਰ ਇਮਤਿਹਾਨ ਵਿੱਚ ਪਾਸ ਹੁੰਦੇ ਰਹੇ__ ਮਜਾਂ ਆ ਰਿਹਾ ਸੀ ਉਹਨਾ ਨੂੰ ਮੇਰੇ ਹੰਜੂਆ ਦੀ ਬਾਰਿਸ ਵਿੱਚ__ਅਸੀ ਵੀ ਉਹਨਾ ਲਈ ਬਿਨਾ ਰੁੱਕੇ ਰੌਦੇ ਰਹੇ___ ਇੱਕ ਦਿਨ ਜਦੋ ਹੋਇਆ ਮੇਰੇ ਪਿਆਰ ਦਾ ਅਹਿਸਾਸ ਉਹਨਾ ਨੂੰ__ਆ ਕੇ ਮੇਰੇ ਕੋਲ ਉਹ ਰੋਦੇ ਰਹੇ__ ... ਅਸੀ ਵੀ ਏਨੇ ਖੁੱਦਦਾਰ ਨਿੱਕਲੇ ਉਹਦੇ ਹੰਜੂ ਨਾ ਪੂਝ ਸਕੇ__ਤੇ ਚੁੱਪ -ਚਾਪ ਕਬਰ ਵਿੱਚ ਸਾਉਦੇ ਰਹੇ

Saturday, 17 March 2012

ਏ ਤੂਫ਼ਾਨੋ ਨਾ ਮਨਾਓ ਜਿੱਤ ਦੀ ਇੰਨੀ ਖੁਸ਼ੀ,
ਹਾਰਿਆ ਹਾਂ....ਲੜਾਂਗਾ...ਮੈ ਅਜੇ ਮਰਿਆ ਨਹੀ.


ਕਿੰਨੇ ਤੂਫਾਨ ਉਠੇ ਇਹਨਾ ਅੱਖੀਆ ਵਿੱਚ ਹੰਜੂਆ ਦੇ ਪਰ??
ਉਸ ਦੀਆ ਯਾਦਾ ਦੀ ਕਿਸਤੀ ਡੁੱਬਦੀ ਹੀ ਨਹੀ.....
 __________________________________________________________________
 ---------------------------------------------------------------------------------------------------
ਲਿਖਿਆ ਸਫਰ ਮੁਕਾਈ ਜਾਨੇ....... ਦਿਲ ਤੇ ਹਿਜਰ ਹੰਢਾਈ ਜਾਨੇ.........
ਹੌਲੀ-ਹੌਲੀ ਛੱਡ ਜਾਵਾਂਗੇ,,ਪੀੜਾਂ ਦੇ ਕਈ ਸ਼ਹਿਰਾਂ ਨੂੰ........
ਲੂਣ ਦੀਆਂ ਸੜਕਾਂ ਤੇ ਤੁਰ ਪਏਂ,,ਲੈ ਕੇ ਜਖਮੀਂ ਪੈਰਾਂ ਨੂੰ...
__ਮੇਂ ਲਿਖਾ ਵੀ ਤੇ ਕੀ ਲਿਖਾ___????
- ਹੁਣ ਲਿਖ ਲਿਖ ਕਿ ਥੱਕ ਚੁੱਕਾ ਹਾਂ,_
- ਦਰਦ ਜੋ ਸਹੇ ਮੇਂ ਉਹ ਲਿਖਾ,_
- ਜਾ ਦਰਦ ਦੇਣ ਵਾਲੇ ਦਾ ਹੋਸਲਾ ਲਿਖਾ,_
- ਉਹਦੇ ਮੇਰੇ ਨਾਲ ਕਿਤੇ ਵਾਧੇ ਲਿਖਾ,_
- ਜਾ ਉਹਦੇ ਬੋਲੇ ਮੇਨੂੰ ਝੂਠ ਲਿਖਾ,_
- ਦੋਸ਼ੀ ਮੇਂ ਆਪਣੀ ਤਕਦੀਰ ਨੂੰ ਲਿਖਾ,_
- ਜਾ ਆਪਣੇ ਹੱਥਾ ਦੀ ਲਕੀਰ ਨੂੰ ਲਿਖਾ,_
- ਦਿੱਲ ਆਪਣੇ ਦਾ ਦਰਦ ਲਿੱਖਾ ਜਾ ਕਲਮ ਤੋੜ ਕਿ ਸੁੱਟ ਦਵਾ,_??
- ਜਾ ਇਹ ਲਿਖਾ ਕਿ ਮੇਨੂੰ ਮਰਨ ਦਾ ਸ਼ੋਕ ਹੈ,_??
- ਪਰ ਮਰਾ ਵੀ ਤਾ ਕਿਹਦੇ ਲਈ,_
- ਕੋਣ ਆ ਮੇਰਾ ਜੋ ਮੇਨੂੰ ਮੋਡਾ ਦੇਵੇਗਾ,_
- ਕੋਣ ਆ ਮੇਰਾ ਜੋ ਮੇਨੂੰ ਯਾਦ ਕਰੇਗਾ,_
- ਕੀ ਰੋਣਗੇ ਮੇਰੀ ਮੋਤ ਤੇ ਉਹ,
- ਜੋ ਜਿੳਦੇ ਹੋਣ ਦਾ ਇਹਸਾਸ ਤੱਕ ਨਹੀ ਕਰਦੇ,_
- ਚੰਗਾ ਹੀ ਆ ਲਿਖਣਾ ਹੀ ਛੱਡ ਦਿੰਦਾ ਹਾ,_
- ਉਹ ਕੀ ਛੱਡਣਗੇ ਮੇਨੂੰ,_
- ਮੇਂ ਉਹਨਾ ਦੀ ਦੁਨੀਆ ਹੀ ਛੱਡ ਦਿੰਦਾ ਹਾ,_

Friday, 16 March 2012

ਸੁਣੋ ਗੱਲ ਅੱਜ ਦੇ ਸਰਦਾਰਾਂ ਦੀ,

  ਪੂਜਾ ਕਰਦੇ ਸਰਕਾਰਾਂ ਦੀ,

  ਇਨ੍ਹੀਂ ਲਾਜ ਲਾ ਦਿੱਤੀ ਦਾਅ ਉੱਤੇ,

  ਮੀਰੀ-ਪੀਰੀ ਦੀਆਂ ਤਲਵਾਰਾਂ ਦੀ,

  ਹਥ ਵਿੱਚ ਸੀ ਸਜਦੇ ਕਦੇ ਕੜੇ,

  ਜੋ ਸ਼ਾਨ ਸਾਹਿਬ ਅੱਜ ਹਥਿਆਰਾਂ ਦੀ,

  ਜੋ ਜੁੜਦੇ ਸੀ ਗੁਰੂ ਗਰੰਥ ਅੱਗੇ,

ਸੀ ਜਰੂਰਤ ਕਦੇ ਜਥੇਦਾਰਾਂ ਦ,

ਅੱਜ ਕੱਲ ਓਹ ਕਰਦੇ ਚਾਪਲੂਸੀ,

  ਸਭ ਮੌਕੇ ਦੀਆਂ ਸਰਕਾਰਾਂ ਦੀ,

ਤਾਹੀਂ ਤਾ ਬਠਿੰਡੇ ਵਾਲਿਆ ਵੇ,

  ਖਤਰੇ ਚ ਸ਼ਾਨ ਦਸਤਾਰਾਂ ਦੀ,

♡ ਨਿਗਾਹ ਚੰਦਰੀ ਦਾ ਉਲਾਭਾ ਤਾਰੇ ਦੇਣਗੇ__,

♡ ਧੁਰੋ ਟੁੱਟਿਆ ਦਾ ਸਿਲਾ ਹੰਝੂ ਖਾਰੇ ਦੇਣਗੇ__,

♡ ਕਿੰਝ ਲੰਘੇ ਉਹ ਦਿਨ ਦਿਲ ਮੇਰੇ ਨੂੰ ਚੀਰ ਕੇ__,

♡ ਪਲ ਪਲ ਦਾ ਹਿਸਾਬ ਤੇਰੇ ਲਾਰੇ ਦੇਣਗੇ__,

♡ ਇਕ ਮੁਸਾਫਿਰ ਸਾਹਿਬ ਜੋ ਰਾਹਵਾ ਤੋ ਵਾਕਿਫ ਨਹੀ__,

♡ ਸ਼ਹਿਰ ਤੇਰੇ ਦਾ ਪਤਾ ਇਸ਼ਕ ਦੇ ਹੁਲਾਰੇ ਦੇਣਗੇ__,
♡ ਪਹਿਲੀ ਕੱਚੀਆ ਤੇਰੇ ਨਾਲ ਪੜੀ__,
♡ ਜਿਥੇ ਤੂੰ ਖੜਿਆ ਤੇਰੇ ਨਾਲ ਖੜੀ__,
♡ ਤੂੰ ਮੇਰਾ ਤੂੰ ਮੇਰਾ ਞੇ ਮੈਂ ਕੁੜੀਆ ਨਾਲ ਲੜਦੀ ਰਈ__,
♡ ਮੈਂ ਤੇਰੇ ਮਾਰੀ ਹਾਣ ਦੇਆ ਪੀਰੀਅਡ ਮਿਸ ਕਰਦੀ ਰਈ__,

♡ ਮੈਂ ਭੂੱਲੀ ਸੀ ਸੜਕ ਕਿਤਾਬਾ ਦੀ__,
♡ ਅੱਜ ਕੱਚੀ ਵਾਲੇ ਨਵਾਬਾ ਦੀ__,
♡ ਵਿਚ ਕਿਤਾਬਾ ਰਖ ਕੇ ਞੇ ਖ਼ਤ ਤੇਰੇ ਪੜਦੀ ਰਈ__,
♡ ਮੈਂ ਤੇਰੇ ਮਾਰੀ ਹਾਣ ਦੇਆ ਪੀਰੀਅਡ ਮਿਸ ਕਰਦੀ ਰਈ__,

♡ ਗੱਲਾ ਯਾਦ ਆਉਣ ਕਨਟੀਨ ਦੀਆ__,
♡ ਉਹ ਚਾਹ ਨਾਲ ਨਮਕੀਨ ਦੀਆ__,
♡ ਤੇਰਾ ਹੱਥ ਹੱਥਾ ਵਿਚ ਫੜ ਕੇ ਞੇ ਓਦੋ ਦੁੱਧ ਵਾਗੂ ਕਾਡਦੀ ਰਈ__,
♡ ਮੈਂ ਤੇਰੇ ਮਾਰੀ ਹਾਣ ਦੇਆ ਪੀਰੀਅਡ ਮਿਸ ਕਰਦੀ ਰਈ__,

♡ ਤੇਰੇ ਪਿੰਡ ਸਾਇਕਲ ਤੇ ਗੇੜੇ ਵੇ__,
♡ ਮੈਂ ਲੱਖਾ ਦਰਦ ਸਹੇੜੇ ਵੇ__,
♡ ਉਹ ਸਾਹਿਬ ਚੰਦਰਿਆ ਤੇਰੇ ਕਰਕੇ ਧੁੱਪਾ ਵਿਚ ਸੜਦੀ ਰਈ__,
♡ ਮੈਂ ਤੇਰੇ ਮਾਰੀ ਹਾਣ ਦੇਆ ਪੀਰੀਅਡ ਮਿਸ ਕਰਦੀ ਰਈ__,
ਮੈਂ ਔਰਤ ਦੀ ਕੀ ਸਿਫਤ ਕਰਾਂ,,,ਇਨਸਾਨ ਖੁਦ ਔਰਤ ਦਾ ਜਾਇਆ ਹੈ,,,,,
ਮੈਂ ਮਾਂ ਆਪਣੀ ਦੇ ਰੂਪ ਵਿਚੋਂ,,,ਹਰ ਵਾਰ ਹੀ ਰੱਬ ਨੂੰ ਪਾਇਆ ਹੈ,,,,,
ਇਕ ਔਰਤ ਮੇਰੀ ਦਾਦੀ-ਮਾਂ,,,ਜਿਸ ਕਰ ਕੇ ਮੇਰੇ ਬਾਪ ਦੀ ਮੇਰੇ ਸਿਰ ਤੇ ਛਾਇਆ
ਹੈ,,,,
ਮੈਂ ਬੈਠ ਜਿਹਨਾ ਦੇ ਮੋਢੇ ਤੇ,,,ਝੂਟਾ ਕੁੱਲ ਜਹਾਨ ਦਾ ਪਾਇਆ ਹੈ,,,,,
ਇਕ ਔਰਤ ਮੇਰੀ ਭੈਣ ਵੱਡੀ,,,ਜਿਸ ਬਚਪਨ ਨਾਲ ਲੰਘਾਇਆ ਹੈ,,,,, ਕਿਸੇ ਗਲਤੀ ਤੇ ਪੈਂਦੀ ਮਾਰ ਵੇਲੇ,,,ਕਈ ਵਾਰ ਮੈਨੂੰ ਬਚਾਇਆ ਹੈ,,,,,
ਹਰ ਘਰ ਵਿਚ ਔਰਤ ਹੁੰਦੀ ਹੈ,,,ਔਰਤ ਹਰ ਘਰ ਦਾ ਸਰਮਾਇਆ ਹੈ,,,,,
" ਰੱਬਾ " ਫੇਰ ਪਤਾ ਨੀ ਦੁਨਿਆ ਨੇ,,,ਕਿਓਂ ਧੀ ਨੂੰ ਮਾੜਾ ਬਣਾਇਆ ਹੈ.....
♡ ਪਿਆਰ ਕਰਨ ਦਾ ਫਾਇਦਾ ਤਾ ਹੈ__,

♡ ਜੇ ਪਿਆਰ ਦੋਵਾਂ ਦਿਲਾਂ ਵਿੱਚ ਹੋਵੇ__,

♡ ਦੋਸਤ ਭਾਵੇ ਕਿੰਨੀ ਵੀ ਦੂਰ ਹੋਵੇ__,

♡ ਗੱਲਾਂ ਦੋ ਤੇ ਮਤਲਬ ਇੱਕ ਹੋਵੇ__,

♡ ਹਜ਼ਾਰਾਂ ਵੱਜਣ ਤੀਰ ਸੀਨੇ ਵਿੱਚ__,

♡ ਜਖਮ ਦੋ ਤੇ ਦਰਦ ਇੱਕ ਹੋਵੇ__,

♡ ਲੱਖ ਜੁਦਾ ਕਰਨ ਲੋਕ ਭਾਵੇ__,

♡ ਲਾਸ਼ਾਂ ਦੋ ਤੇ ਕਬਰ ਇੱਕ ਹੋਵੇ__,
ਇਕ ਵਾਰ ਕਿਸੇ ਪਿੰਡ ਚ' ਵਿਆਹ ਮੌਕੇ ਪੰਡਤ ਨੇ ਭੁੱਕੀ ਦੀ ਵਾਧ ਘਾਟ ਚ'
ਤਿੰਨ ਫੇਰਿਆਂ ਚ' ਹੀ ਕੰਮ ਨਬੇੜਤਾ_______________

ਮੁੰਡੇ ਦਾ ਪਿਉ ਕਹਿੰਦਾ :- ਪੰਡਤ ਜੀ ਫੇਰੇ ਤਾਂ ਤਿੰਨ ਹੀ ਹੋਏ ਆ ?

ਪੰਡਤ ਬੋਲਿਆ :- ਜੇ ਭੱਜਣੀ ਹੋਈ ਤਾਂ ਸੱਤਾਂ ਚ' ਵੀ ਭੱਜ ਜਾਉ ਤੇ ਜੇ ਵਸਣੀ
ਹੋਈ ਤਾਂ ਤਿੰਨਾਂ ਚ' ਹੀ ਵੱਸ ਜਾਉ_____________♥♥
ਤੈਨੂੰ ਕਿੰਝ ਦੱਸਾਂ ਮੈਂ ਕਿਵੇਂ ਹਾਂ ਸੱਜਣਾ ਤੇਰੇ ਬਿਨਾਂ ਮੈਂ ਕੁਝ ਵੀ ਨਹੀਂ ਸੱਜਣਾ ,
ਤੇਰੀਆਂ ਸੋਚਾਂ ਤੋਂ ਬਿਨਾਂ ਹੁਣ ਮੇਰੇ ਕੋਲ ਆਪਣਾ ਕੁਝ ਵੀ ਨਹੀਂ ਸੱਜਣਾ...!!
ਕੁੜੀਆ dA ਕੀ ਆ ਮਿੱਤਰੋ Eh ਤਾਂ Ik ਪਲ ਦਾ ਝਾਕਾ ____ ਮਿੱਤਰਾਂ ਨੇ Kam ਹੈ Aauna ਹੁੰਦਾ ਜਦ ਕਰਨਾ ਵਾਕਾ _____ ਖੜਦੇ Jo ਹਿੱਕ ਤਾਣ Ke ਗਿੱਦੜਾ ਵਾਂਗ ਭਜਦੇ nA _____ ਨੱਡੀ ਭਾਵੇਂ ਜੱਗ Ton ਸੋਹਣੀ ਯਾਰਾਂ toN ਵੱਧ ਕੇ nਅ
ਏਨੀ ਵਾਰ ਤਾਂ ਕਮਲੀਏ ਅਸੀਂ ਕਪੜੇ ਵੀ ਨੀ ਬਦਲਦੇ,

ਜਿੰਨੇ ਤੂੰ ਯਾਰ ਬਦਲ ਦੀ ਆ ..... ://

Thursday, 15 March 2012

‎''ਅਬਰਾਂ ਨੂੰ ਵੇਖ ਚੰਨ ਤਾਰਿਆਂ ਦੇ ਕੋਲ ,
ਤੁਸੀਂ ਲਭਣਾ ਏ ਸਾਨੂੰ ਧੁਪਾਂ ਛਾਵਾਂ ਨੂੰ ਫਰੋਲ ,
ਥੋੜਾ ਕਰਲੋ ਸਬਰ ਤੇਨੂੰ ਹੋਰ ਨੀ ਸਤਾਉਣਾ,
ਅਸੀਂ ਓਥੇ ਚਲੇ ਜਾਣਾ ਜਿਥੋਂ ਮੁੜ ਕੇ ਨੀ ਆਉਣਾ

‎''ਆ ਸੱਜਣਾਂ ਦਿਲਾ ਦੇ ਨਾਲ ਮਿਲਜਾ
ਜਿਵੇ ਰਾਝਣੇ ਨੂੰ ਜੱਟੀ ਹੀਰ ਮਿਲਗੀ,,
''ਸ਼ਾਹ ਵਿਰਾਮ ਨੂੰ ਮਿਲਗੀ ਹੁਸਨ ਬਾਨੋ
ਤੇ ਮਿਰਜੇ ਜੱਟ ਨੂੰ ਸਾਹਿਬਾ ਦਿਲਗੀਰ ਮਿਲਗੀ,,
''ਮਜਨੂੰ ਸੁੱਕ ਕੇ ਲੱਕੜੀ ਵਾਂਗ ਹੋਇਆ
... ਉਸਨੂੰ ਲੈਲਾ ਸੀ ਵਕਤ ਅਖੀਰ ਮਿਲਗੀ,,
''ਤੂੰ ਵੀ ਆਣ ਮਿਲ ਸੱਜਣਾਂ ਮੇਰਿਆ ਵੇ
ਤੇਰੇ ਨਾਲ ਮੇਰੀ ਤਕਦੀਰ ਮਿਲਗੀ ,,,,SiDhU

ਯਾਦ ਦਿਲਾ ਕਿ ਹੁਣ ਸਾਨੂੰ ਭੁੱਲ ਜਾਨ ਲੱਗੇ, ਵਾਦੇ ਕਿਤੇ ਸੀ ਜੋ ਹੁਣ ਤੋੜ ਕਿ ਜਾਣ ਲੱਗੇ, ਪਤਾ ਨਹੀ ਕੀ ਨਾਰਾਜ਼ਗੀ ਹੈ ਸਾਡੇ ਨਾਲ, ਅਸੀ ਅਜਨਬੀ ਹਾ ਜਾ ਹੁਣ ਗੈਰਾ ਵਿੱਚ ਅੳਣ ਲੱਗੇ

Tuesday, 13 March 2012

"ਜਨਾਨੀ ਦੀ ਜੁੱਤੀ" ਤੇ "ਸੂਈ ਹੋਈ ਕੁੱਤੀ" . .
ਜਦੋਂ ਪੈ ਜਾਣ ਤਾਂ ਬੰਦੇ ਦੀਆਂ ਚੀਕਾਂ ਕਢਾ ਦਿੰਦੀਆਂ ਨੇ . .

Monday, 12 March 2012

ਉਹਨੇ ਮੇਨੂੰ ਅਜ਼ਮਾਇਆ ਬਹੁਤ ,
ਜਾ ਜਾ ਕਿ ਮੇਂ ਵੀ ਉਹਨੂੰ ਮਨਾਇਆ ਬਹੁਤ , ..
ਸੱਚ ਦੱਸਾ ਤਾ ਬਹੁਤ ਪਿਆਰਾ ਲੱਗਦਾ ਹੈ ,
ਦਿੱਲ ਨੂੰ ਉਹ ਇਨਸਾਨ ਜਿਨੇ ਮੇਨੁੰ ਰੁਲਾਇਆ ਬਹੁਤ..
**** ਇਸ਼ਕ ਦੇ ਵਿੱਚ ਜਿੱਤ, ਕਿਸਮਤ
ਵਾਲੇ ਹੱਥ ਆਉਂਦੀ ਏ , ♫
*****ਕਈ ਬਣ ਜਾਂਦੇ ਰਾਜੇ, ਕਈਆਂ ਨੂੰ ਮੰਗਣ
ਲਾਉਂਦੀ ਏ , ♫
***** ਮਾਣ ਕਰੋ ਨਾ ਹੁਸਨ ਤੇ ਪੈਸਾ ਕਿਸੇ ਦਾ ਹੋਇਆ
... ... ਨਾ , ♫
*****'Sidhu ,, ਕਰਮਾ ਵਾਲਾ ਹੋਉ ਦਿਲ
ਜਿਹੜਾ ਕਦੀ ਵੀ ਰੋਇਆ ਨਾ ! ???
ਉਸ ਤੋਂ ਬਾਦ ਮੈਂ ਨਹੀਂ ਰੱਖੀ ਕਿਸੇ ਤੋਂ ਮੁਹੱਬਤ ਦੀ ਆਸ..
ਬੱਸ ਇੱਕ ਤਜਰਬਾ ਬਹੁਤ ਸੀ ਜੋ ਸਭ ਕੁੱਝ ਸਿਖਾ ਗਿਆ
ਲੱਭ-ਲੱਭ ਕੇ ਨਜ਼ਰਾਂ ਥੱਕ ਗਈਆਂ ਜੇ ਤੂੰ ਸਾਹਮਣੇ ਆਵੇਂ ਤਾਂ ਮਿਹਰਬਾਨੀ,
ਤੇਰੇ ਪੈਰਾਂ’ ਚ ਵਿਛਣ ਲਈ ਤਰਸਦੇ ਹਾਂ ਜੇ ਤੂੰ ਖ਼ਾਕ ਬਣਾਵੇਂ ਤਾਂ ਮਿਹਰਬਾਨੀ...!!
ਤਰਸ ਨਾ ਭੋਰਾ ਕੀਤਾ ਯਾਰੋ ਉਸ " ਨੇ,...ਫੁੱਲਾਂ ਜਿਹੀ ਜਿੰਦ ਸਾਡੀ ਰੇਤ ਬਨਾਈ ਸੀ
,...ਸ਼ਿਕਵਾ ਇਹ ਨਹੀਂ ਛੱਡ ਕੇ ਤੁਰ ਗਏ ਨੇ...ਸ਼ਿਕਵਾ ਇਹ ਕੇ ਕਿਉਂ ਜਿੰਦਗੀ ਵਿੱਚ ਆਏ ਸੀ..!!
ਵੀਣੀ ਤਾ ਓਹੀ ਏ,,, ਵੰਗਾ ਥਾਂ ਚੂੜਾ ਏ,,,

ਸਾਡੇ ਦਿਲ ਦੀ ਰੱਤ ਦਾ ਵੀ ,,, ਰੰਗ ਚੜਿਆ ਗੂੜਾ ਏ,,,♫
ਹੁਣ ਉਮਰ ਬੀਤ ਗਈ ਦਿਲ ਦੀ ਕਿਤਾਬ ਵਿਚ, ਖੁਸ਼ਕ ਪਤੇਆਂ ਦੇ ਸਿਵਾ ਕੁਝ ਨਾ ਰਿਹਾ, ਜਜਬਾਤ ਸਾਰੇ ਗੁੰਮ ਗਏ ਦੁਨੀਆਂ ਦੀ ਭੀੜ ਵਿਚ ਦਿਲ ਵਿਚ ਧੜਕਨਾਂ ਦੇ ਸਿਵਾ ਕੁਝ ਨਾ ਰਿਹਾ

Saturday, 10 March 2012

ਇਹ ਇਸ਼ਕ ਦੀ ਬਾਜ਼ੀ ਲੋਕੋ ਹੁਣ ਅਸੀ ਜਿੱਤ ਕੇ ਹਰ ਗਏ ਹਾਂ ,
ਜ਼ਿਉਦੇ ਹਾਂ ਭਾਵੇਂ ਜਗ ਤੇ ਪਰ ਉਹਦੇ ਲਈ ਮਰ ਗਏ ਹਾਂ ...!!

‎''ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ,
ਤੈਨੂੰ ਦਿਲ ਦਾ ਹਾਲ ਸੁਣਾਵਾਂ,,,

****ਕੀ ਪਤਾ ਕੱਲ ਸਿਲ ਜਾਣ ਬੁੱਲੀਆਂ
ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ,,,,
... .
***ਕੀ ਪਤਾ ਕੱਲ ਮਿਚ ਜਾਣ ਅੱਖੀਆਂ
ਤੇ ਮੈਂ ਦੁਬਾਰਾ ਖੋਲ ਨਾ ਪਾਵਾਂ,,,

''ਛੂਹ ਸਕਦਾ ਏਂ ਤਾਂ ਅੱਜ ਛੂਹ ਲੈ ਆ ਕੇ
ਸ਼ਾਇਦ ਥੱਮ ਜਾਣ ਮੇਰੀਆਂ ਆਹਾਂ,,,,

****ਕੀ ਪਤਾ ਕੱਲ ਦੇਹ ਮੇਰੀ ਰਾਖ ਦੀ ਢੇਰੀ ਹੋ ਜਾਵੇ....
ਤੇ ਮੈਂ ਹਵਾ 'ਚ ਉਡ ਪੁਡ ਜਾਵਾਂ,,,

''ਮਿਲ ਸਕਦਾ ਏਂ ਤਾਂ'' ਅੱਜ ਮਿਲ ਲੈ ਆ ਕੇ
ਵਿਛਿਆਂ ਪਲਕਾਂ ਨੇ ਵਿਚ ਰਾਹਾਂ,,,

****ਕੀ ਪਤਾ ਕੱਲ ਮੈਂ ਨਾ ਹੋਵਾਂ
ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ

Thursday, 8 March 2012

ਕੀ ਦੱਸੇ Sidhu ਆਪਣੇ ਪਿਆਰ ਦੀ ਕਹਾਣੀ ,
ਪਿਆਸ ਸਮੁੰਦਰ ਜਿਨੀ ... ਕੋਲ ... ਬੁਕ ਜਿਨਾ ਪਾਣੀ ...!!
ਤੂੰ' ਹੀ ਤਾਂ ਕਿਹਾ ਸੀ ਕੇ ਅੱਖ਼ਾਂ ਭਰ ਕੇ ਦੇਖ ਲਿਆ ਕਰ ਮੈਨੂੰ
ਹੁਣ ਅੱਖ਼ ਭਰ ਆਉਂਦੀ ਆ ਪਰ " ਤੂੰ " ਨਜ਼ਰ ਨਹੀਂ ਆਉਂਦੀ...!!
ਕਮਲੀ ਮੈਨੂੰ PENDRIVE ਫੜਾ ਕੇ ਕਹਿੰਦੀ
.
.
.
.
.
.
.
.
.
.
ਮੈਨੂੰ ਇਹਦੇ 'ਚ Facebook ਪਾ ਕੇ ਦੇ ਦੇ
ਮੈਂ ਵੀ ਚਲਾ ਲਿਆ ਕਰੂੰਗੀ । —
ਦੇਖ ਫੋਲ ਕੇ ਨੀ ਪਿਛਲੇ ਵਰਕੇ....
ਕੀ ਕੀ ਸਹਿ ਲਿਆ ਨੀ ਤੇਰੇ ਕਰਕੇ...
ਅਸੀਂ ਬੜੇ ਸਹੇ ਨੇ ਪੰਗੇ
ਨੀ...ਤੇਰੀ ਯਾਰੀ ਕਰਕੇ...ਅਸੀਂ ਨਾਂ ਵਿਆਹੇ ਨਾਂ ਮੰਗੇ ਨੀ ਤੇਰੀ ਯਾਰੀ ਕਰਕੇ...
ਜਿਸ ਦਿਨ ਮੀਚ ਲਈਆਂ ਅਸੀਂ ਅੱਖੀਆਂ
ਕਈ ਅੱਖੀਆਂ 'ਚੋਂ ਅੱਥਰੂ ਬਰਸਣਗੇ...
ਜੋ ਕਹਿੰਦੇ ਨੇ ਬਹੁਤ ਬੁਰੇ ਹਾਂ ਅਸੀ
ਕਦੀ ਉਹੀ ਬੁਰਿਆਂ ਨੂੰ ਤਰਸਣਗੇ.

Thursday, 1 March 2012

- ਕੋਈ ਹੋਰ ਤਰੀਕਾ ਹੈ ਤਾ ਦੱਸੋ ਜਿੳਣ ਦਾ ਯਾਰੋ,_
-- ਥੱਕ ਜਿਹਾ ਗਏ ਹਾ ਅਸੀ ਸਾਹ ਲੇਦੈ ਲੇਦੈਂ,_
ਜਦੋ ਮੇਰੀ ਅਰਥੀ ਉਠਾ ਕੇ ਚੱਲਣਗੇ ਮੇਰੇ ਯਾਰ ਸਭ ਹੁੰਮ ਹੁੰਮਾ ਕੇ ਚੱਲਣਗੇ,
ਚੱਲਣਗੇ ਨਾਲ ਮੇਰੇ ਦੁਸ਼ਮਣ ਵੀ ਵੱਖ਼ਰੀ ਗੱਲ ਕੇ ਮੁਸਕਰਾ ਕੇ ਚੱਲਣਗੇ,
ਜਿਹਨਾਂ ਦੇ ਮੈਂ ਪੈਰਾਂ ਚ ਰੁਲਦਾ ਰਿਹਾ ਉਹ ਹੱਥਾ ਤੇ ਮੈਨੂੰ ਉਠਾਕੇ ਚੱਲਣਗੇ,
ਮੇਰੇ ਯਾਰ ਮੋਢਾ ਵਟਾਉਣ ਬਹਾਨੇ ਤੇਰੇ ਦਰ ਤੇ ਸਜਦਾ ਕਰਾ ਕੇ ਚੱਲਣਗੇ ,

Tuesday, 28 February 2012

ਕੁਦਰਤ ਦੀ ਫਿਤਰਤ ਹੈ..
ਹਰ ਚੀਜ਼ ਨੂੰ ਆਪਣੇ ਵਿੱਚ ਜ਼ਜ਼ਬ ਕਰ ਲੈਣਾ..
ਨਹੀ ਤਾਂ.. ਇਸ ਦੁਨੀਆਂ ਤੇ ਮੇਰੇ ਹੰਝੂਆਂ ਦਾ ਇੱਕ ਅਲੱਗ ਹੀ ਸਮੁੰਦਰ ਹੋਣਾ ਸੀ.. !!
ਸੁਪਨੇ ਓਹ ਨਹੀ ਹੁੰਦੇ ਨੇ ਜੋ ਸੋਣ ਤੇ ਆਓਣ,

ਸੁਪਨੇ ਓਹ ਹੁੰਦੇ ਨੇ ਜੋ ਸੋਣ ਨਾ ਦੇਣ..

ਆਪਣੇ ਓਹ ਨਹੀ ਹੁੰਦੇ ਜੋ ਰੋਣ ਤੇ ਆਓਦੇ ਨੇ,

ਆਪਣੇ ਓਹ ਹੁਂਦੇ ਨੇ ਜੋ ਰੋਣ ਨਾ ਦੇਣ.
ਓਹ ਕਹਿੰਦੀ....
ਸਰਕਾਰੀ ਬੱਸ ਤੇ College ਆਵੇਂ ਤੂੰ,
ਕਿਥੋਂ Bike ਤੇ ਮੈਨੂੰ ਘੁਮਾਏਗਾ,
ਤੈਨੂੰ ਦੇਖਿਆ ਮੈਂ ਕੁਲਚੇ ਖਾਂਦੇ ਨੂੰ ,
ਮੈਨੂੰ Pizza ਕਿਥੋਂ ਖਵਾਏਗਾ
ਮੁੰਡੇ ਅਸੀਂ "ਬਠਿੰਡਾ" ਦੇ, ਟੌਰ ਜੱਗ
ਤੇ ਵੱਖਰੀ ਬਨਾਈ ਹੋਈ ਆ, ਗੱਬਰੂ ਇੱਕ ਤੋਂ ਇੱਕ ਸੋਹਣਾ, ਕੁੜੀ ਸਬ ਨੇ ਇੱਕ ਇੱਕ ਟਿਕਾਈ
ਹੋਈ ਆ, ਅਸੀਂ ਠਾਠ-ਬਾਠ ਦੇ ਸ਼ੌਕੀ, ਨਾ ਕੋਈ ਰਪਟ ਦਰਜ ਵਿੱਚ ਚੌਂਕੀ, ਅਸੀਂ ਪਿਆਰ ਹਾਂ
...ਦਿਲੋਂ ਰੱਖਦੇ, ਸਾਂਝ ਸਬ ਨਾਲ ਗੂੜੀ ਪਾਈ ਹੋਈ ਆ, ਅੈਵੇਂ ਨੀ ਲੋਕੀ ਸਾਨੂੰ
"BATHINDIAN" ਕਹਿੰਦੇ, ਅਸੀਂ "ਬਠਿੰਡਾ"ਦੀ ਸ਼ਾਨ ਵਧਾਈ ਹੋਈ ਆ....:)
ਜਾ ਤਾ ਮੇਰੇ ਨਾਲ ਸੈਟ ਹੋ ਜਾ
ਨਹੀ ਤਾ ਮੈਨੂ ਸੈਟ ਕਰ ਲਾ,..
 
ਬਾਪੂ ne ਕਿਹਾ c 1 ਵਾਰ ਕੋਲ ਸੱਦ k____

ਖਾਹ pee ਪੁੱਤਰਾ ਬੇਸ਼ੱਕ ਰੱਜ k____

ਛੱਟਿਆ na ਜਾਂਵੀ ਪਿੱਛੇ ਅੱਲੜਾਂ de ਲੱਗ k____
......
ਸਾਰੇ ਕੰਮ kri 1 ਆਸ਼ਕੀ nu ਛੱਡ k__
ਤਕਦੀਰ ਬਦਲ ਜਾਦੀ ਏ ਜੇ ਜਿੰਦਗੀ ਦਾ ਕੋਈ ਮੱਕਸਦ ਹੋਵੇ__

ਨਹੀ ਉੱਮਰ ਤਾਂ ਲੰਗ ਹੀ ਜਾਦੀ ਏ ,ਤਕਦੀਰ ਨੂੰ ਇਲਜਾਮ ਦਿੰਦੇ-ਦਿੰਦੇ_
 

Saturday, 25 February 2012

Please frnds help me to win this contest i need atleast 500 like there  like this pic  and tell ur  frnds to like this please please help me ..... :)))  http://www.facebook.com/photo.php?fbid=353691594670886&set=a.343738322332880.79602.126348680738513&type=1&ref=nf   

Thursday, 23 February 2012

ਕੋਈ ਨਾਂ ਲਿਖਦਾ ਹੈ ਪੱਥਰਾਂ ਤੇ,
ਕੋਈ ਲਿਖਦਾ ਆਪਣੀਆਂ ਬਾਹਾਂ ਤੇ……..
ਅਸੀਂ ‘ਕਲਮ” ਇਸ਼ਕ ਦੀ ਨਾਲ,
ਸੱਜਣਾ ਤੇਰਾ ਨਾਂ ਲਿਖ ਬੈਠੇ ਸਾਹਾਂ ਤੇ……..
ਸਾਡੇ ਵਰਗਾ ਤੈਨੂੰ ਲਭਣਾ ਕੋਈ ਹੋਰ ਨਹੀਂ .....ਤੈਨੂੰ ਆਪਣੀ ਕਹਿ ਦਿਲ ਵਾਰ ਵਾਰ ਪਛਤਾਉਂਦਾ ਹੈ .....
ਮਾਰ ਕੇ ਪੱਥਰ ਸ਼ੀਸ਼ੇ ਜਿਹਾ ਦਿਲ ਤੋੜਨ ਵਾਲੀਏ ਨੀ ...ਹਰ ਇੱਕ ਟੁਕੜੇ ਚੋ ਤੇਰਾ ਚਿਹਰਾ ਨਜਰੀਂ ਆਉਂਦਾ ਹੈ
ਜਦੋਂ ਮਿੱਤਰਾਂ ਦੀ FRIEND REQUESTS BLOCK ਹੁੰਦੀਆਂ...:(
-
-
ਉਦੋਂ ਹੀ FACEBOOK ਵਾਲੇ ਸਹੋਣੀਆਂ ਕੁੜੀਆਂ ਦੀਆਂ ID ਦੇ ਦਰਸ਼ਨ
ਕਰਵਾਉਂਦੇ ਨੇ...:'(
ਮੈਨੂ ਤਾ ਅੱਖਾਂ ਬੰਦ ਕਰ ਕੇ ਵੀ ਦਿਖਦਾ ਹੈ..
??????
???????
????????
?????????
??????????
???????????
????????????
?????????????
??????????????
???????????????
????????????????
?????????????????
......ਹਨੇਰਾ...........:PXD