̿'\̵͇̿̿\з=(•̪●)=ε/̵͇̿̿/'̿'̿
Join this page frnds its my page http://www.facebook.com/tedhipaggdiyanpechancho
Pages
Home
Special
punjabi keyboard
important thing
Thursday, 1 September 2011
ਤੇਰੀ ਮਾਂ ਨੂੰ "ਜਵਾਈ"
ਨਹੀ ਲੱਭਣਾ___
ਸਾਡੀ ਮਾਂ ਨੂੰ "ਨਹੂੰਆ"
ਬਥੇਰੀਆਂ___
♥ ਮਿਟਾਉਣਾ ਚਾਹਵਾ ਤਾਂ ਨਹੀ ਮਿਟੇਗਾ ਓਹਦਾ ਨਾਮ ਮੇਰੇ ਦਿਲ ਤੋਂ.._________. ਕਿਉਕਿ ਮਿਟਾਇਆ ਓਹ ਜਾਦਾ ਐ ਜੋ ਗਲਤੀ ਨਾਲ ਲਿਖਿਆ ਜਾਵੇ ♥
GIRL :- ਤੁਸੀ ਕਿਓ ਫੇਲ ਕਰਵਾ ਤਾ ਰੱਬ ਜੀ,ਮੇ ਇੰਨੇ ਮੱਥੇ ਟੈਕੇ ਰੋਜ਼ ਅਰਦਾਸਾ ਕਰਦੀ ਸੀ,
GOD :- ਕਿਓ ਆਈ ਸੀ ਮੇਰੇ ਕੋਲ,ਉਹਨੂੰ ਕਹਿਣਾ ਸੀ ਪਾਸ ਕਰਾਉਣ ਨੂੰ,ਜਿਸ ਨਾਲ ਰੋਜ਼ adhi raat 12 vajje takk Chatting ਕਰਦੀ ਸੀ...............
♥♥ਜਦ ਸੱਪਨੇ ਆਧੂਰੇ ਰਹਿ ਜਾਂਦੇ ਨੇ ,ਤਾ ਦੁੱਖ ਦਰਦ ਸਭ ਅੱਥਰੂ ਬਣ ਬਹਿ ਜਾਦੇਂ♥♥
♥♥ਜੋ ਕਹਿੰਦੇ ਨਹੀ ਥੱਕਦੇ ਕਿ ਅਸੀ ਸਿਰਫ ਤੇਰੇ ਹਾ ਪਤਾ ਨਹੀ ਉਹ ਹੀ ਕਿਵੇ ਅਲਵਿਦਾ ਕਹਿ ਜਾਦੇਂ ਨੇ♥♥
► ____ਇੱਕ ਰੱਬਾ ਤੇਰੀ ਓਟ AA.ਦੂਜੀ ਯਾਰਾਂ ਦੀ Full Support AA ___ _ ►
ਮੰਮੀ ਕਹਿੰਦੀ ਕੇ ਨੂੰਹ ਲੱਭ ਕੇ ਲਿਆ ...... ਕੀ ਦੱਸਾਂ ਮੰਮੀ ਨੂੰ ਕੇ ਕੋਈ ਫਸਦੀ ਈ ਨਈ ♥♥♥
♥ ਅੱਧੀ ਰਾਤ ਨੂੰ ਇੱਕ ਸੁਪਨਾ ਆਣ ਖਲੋ ਜਾਂਦਾਂ__ ਫਿਰ ਸੌਣਾ ਵੀ ਔਖਾ ਹੋ ਜਾਦਾਂ__,
ਪਿਆਰ ਉਹਦੇ ਦਾ ਸ਼ਰੂਰ __ਮੇਰੀ ਨਸ਼ ਨਸ਼ ਨੂੰ ਮੋਹ ਜਾਦਾਂ __,
ਸੌਹ ਰੱਬ ਦੀ ਪਿਆਰ ਕੀਤਾ ਨੀ ਜਾਦਾਂ __ਪਿਆਰ ਤਾਂ ਆਪਣੇ ਆਪ ਹੀ ਹੋ ਜਾਦਾਂ ♥
Mid Ocean ਵਿੱਚ ਹੈ Boat
ਸਹਾਰਾ ਕੋਈ ਨਹੀ.....
ਅਸੀਂ ਬੈਠੇ ਹਾਂ Alone
ਸਾਡਾ ਕੋਈ ਨਹੀ
ਕਿਸੇ ਵਕਤ ...Selfish Pry
ਇਕ Loving ਨਜ਼ਰ ਕਰ ਦਿਤੀ ਹੁੰਦੀ
ਥੋੜੀ ਮਹੁੱਬਤ ਥੋੜੀ Sympathy
ਕਦੇ ਤਾਂ Show ਕਰ ਦਿਤੀ ਹੁੰਦੀ
ਕੀ ਕਰੀਏ ਕਿਸੇ ਤੇ Faith
ਸਾਡਾ ਕੋਈ ਨਹੀ...
Pinch ਕਰੇਗੀ ਜਦੋ Separation
ਫਿਰ ਤੂੰ ਹੋਸ਼ ਵਿੱਚ ਆਵੇਗਾਂ
Tear ਵਹਿਣਗੇ Dear ਤੇਰੇ
ਫਿਰ Sad face ਬਣਾਵੇਗਾ
ਫਿਰ ਕਰਾਗੇਂ ਤੈਨੂੰ ਅਸੀਂ ਵੀ Joke
ਨਾ ਜਾਣ ਸਕੂਗਾ ਤੇਰੇ ਦਿਲ ਦਾ Dear Matter ਹੋਰ ਕੋਈ
ਨਹੀ ਮਿਲੇਗਾ ਕੋਈ ਚਾਹੁਣ ਵਾਲਾ
ਸਾਡੇ ਤੋ Better ਹੋਰ ਕੋਈ
ਨਾ ਕਰ ਸਾਨੂੰ Ignore
ਆਸੀ ਬੈਠੇ ਹਾ Alone
ਸਾਡਾ ਕੋਈ ਨਹੀ
♥ ਕੋਈ-ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ,
ਬਹੁਤੇ ਲੋਕ ਅਸਾਂ ਨੂੰ ਰੁਆ ਕੇ ਰਾਜ਼ੀ ਨੇ,
ਬੱਸ ਇਕ-ਦੋ ਜਿੰਨਾ ਆਪਣਾ ਬਨਾਇਆ,
ਬਾਕੀ ਸੱਭ ਮਿੱਟੀ 'ਚ ਮਿਲਾ ਕੇ ਰਾਜ਼ੀ ਨੇ♥
ਭੁੱਲਦੀ ਨਾ ਪਹਿਲੀ ਉਹਦੇ ਨਾਲ ਮੁਲਾਕਾਤ, ਸੰਗਦੇ ਸੰਗਾਉਂਦਿਆ ਨੇ ਕੀਤੀ ਗਲਬਾਤ|| ਗਿਣਤੀ ਦੇ ਪਲ ਚੁੱਪ... ਕੀਤਿਆਂ ਦੇ ਲੰਘੀ ਜਾਣ, ਉਹਦੇ ਹੱਥ ਪੈਰ ਅਤੇ ਮੇਰੇ ਬੁੱਲ ਕੰਬੀ ਜਾਣ||
ਕਦੇ ਪਾਉਂਦੀ ਨੀਂਵੀਂ ਕਦੇ ਨਜ਼ਰਾਂ ਮਿਲਾਉਂਦੀ ਰਹੀ, ਉਂਗਲਾਂ ਦੇ ਉੱਤੇ ਝੱਲੀ ਚੁੰਨੀ ਨੂੰ ਘੁਮਾਉਂਦੀ ਰਹੀ || ਕਿੱਥੋਂ ਗਲ ਸੁਰੂ ਕਰਾਂ ਹਿੰਮਤ ਬਨਾਈ ਜਾਂਵਾਂ.
ਪੈਰ ਨਾਲ ਧਰਤੀ ਤੇ ਲੀਕਾਂ ਮੈਂ ਵੀ ਵਾਹੀ ਜਾਂਵਾਂ|| ਅੱਜ ਫਿਰ "________" ਦੀ ਯਾਦ ਯਾਰੋ ਆ ਗਈ, ਅੱਜ ਫਿਰ "$iDhu" ਦੀ ਅੱਖ ਨੁੰ ਰੁਵਾ ਗਈ||
ਮੈਂ ਕੀ ਅਰਜ ਕਰਾਂ ਰੱਬਾ...
ਬਸ ਐਨੀ ਕੁ ਮਿਹਰ ਚਾਹੀਦੀ...
ਅਸੀ ਪਾਇਆ ਹੋਵੇ ਕੋਟ,ਗਲ ਟਾਈ ਲਾਉਣ ਵਾਲੀ ਚਾਹੀਦੀ..
...
ਯਾਰ ਬੜੇ ਸੌਖੇ ਰਹਿੰਦੇ ਆ,ਕੋਈ ਸਤਾਉਣ ਵਾਲੀ ਚਾਹੀਦੀ..
ਬਹੁਤ ਸੌਂ ਕੇ ਦੇਖ ਲਿਆ,ਕੋਈ ਜਗਾਉਣ ਵਾਲੀ ਚਾਹੀਦੀ ..
ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ..
ਸਾਨੂੰ ਕੋਈ ਦਿਲ ਲਾਉਣ ਵਾਲੀ ਚਾਹੀਦੀ ... ??
ਇਹਨਾ ਅੱਖੀਆ ਵਿੱਚ ਸੀ ਪਿਆਰ ਬੜਾ,, ਓਹਨੇ ਅੱਖੀਆ ਦੇ ਵਿੱਚ ਕਦੇ ਤੱਕਿਆ ਹੀ ਨਹੀ,, ਇਸ ਦਿਲ ਵਿੱਚ ...ਸੀ ਸਿਰਫ ਤਸਵੀਰ ਉਸਦੀ,, ਮੈ ਆਪਣੇ ਦਿਲ ਵਿੱਚ ਹੋਰ ਕੁਝ ਰੱਖਿਆ ਹੀ ਨਹੀ
ਕੀਤਾ ਪਿਆਰ ਜੇ ਆਪਣੇ ਸੱਜਣ ਨੂੰ,
ਆਪਣੀ ਲਈ ਕਦੇ ਤਰਸਾਈ ਦਾ ਨੀ,
ਪਿਆਰ ਚਲਦਾ ਸਦਾ ਯਕੀਨ ਉੱਤੇ,
ਪੈਰ ਪੈਰ ਤੇ ਯਾਰ ਅਜਮਾਈ ਦਾ ਨੀ,..
ਜਦ ਸੋਚਾਂ ਵਿੱਚ ਕਚਨਾਰ ਜਿਹੀ,
ਕਦੇ ਆਕੇ ਗੱਲਾਂ ਕਰਦੀ ਏ..
ਜਿਵੇਂ ਸਓਣ ਦੀ ਪਹਿਲੀ ਬਾਰਿਸ਼,
ਆ ਬੰਜਰ ਧਰਤੀ ਤੇ ਵਰਦੀ ਏ..
ਚਲੋ ਇੱਕ-ਦੋ ਘੜੀਆਂ ਸੁਪਨਾ ਸਹੀ,
ਪਾ ਸੀਨੇ ਦੇ ਵਿੱਚ ਠੰਡ ਗਏ ਨੇਂ..
ਮੈਂ ਹਾਲ ਉਨ੍ਹਾਂ ਦਾ ਪੁੱਛ ਬੈਠਾ,
ਚੁੱਪ ਕਰਕੇ ਕੋਲੋਂ ਲੰਘ ਗਏ ਨੇਂ..||
ਆਪਣੇ ਹੀ ਹੁੰਦੇ ਨੇܜܔܔ
ܜܔܔਜੋ ♥ਦਿਲ♥ ਤੇ ਵਾਰ ਕਰਦੇ ਨੇܜܔ
ܜܔܔਗੈਰਾਂ ਨੂ ਕੀ ਖਬਰ ਕਿܜܔܔ
ܜܔܔ♥ਦਿਲ♥ ਕਿਸ ਗਲ ਨਾਲ ਦੁਖਦਾ ਏܜܔܔ ♥
♥ ਨਾ ਦਰਦ ਨੇ ਕਿਸੇ ਨੂੰ ਸਤਾਇਆ ਹੁੰਦਾ,
ਨਾ ਅੱਖਾ ਨੇ ਕਿਸੇ ਨੂੰ ਰੁਲਾਇਆ ਹੂੰਦਾ,
ਖੁਸੀ ਹੀ ਖੁਸ਼ੀ ਹੂੰਦੀ ਹਰ ਕਿਸੇ ਕੋਲ
ਜੇ ਬਣਾੳਣ ਵਾਲੇ ਨੇ "ਦਿਲ" ਨਾ ਬਣਾਇਆ ਹੁੰਦਾ ♥
ਮੇਰੇ ਰਾਹਾ ਵਿਚ ਨਾ ਜੇ ਖੜਦੀ ਤਾ ਚੰਗਾ ਸੀ
ਅੱਖ ਤੇਰੇ ਨਾਲ ਨਾ ਜੇ ਲੜਦੀ ਤਾ ਚੰਗਾ ਸੀ
ਆਪੇ ਮੈਂ ਵੀ ਨਾ ਪੜਦਾ ਇਸ਼ਕ਼ ਪੜ੍ਹਾਈਆ ਨੀ
ਤੂੰ ਮੇਰੇ ਨਾਲ ਨਾ ਹੁੰਦੀ ਪੜਦੀ ਤਾ ਚੰਗਾ ਸੀ
ਦੋ ਸਾਲ ਇਕ ਦੂਜੇ ਨੂੰ ਬਲਉਣੋ ਰਹੇ ਡਰਦੇ
ਇਕ ਸਾਲ ਹੋਰ ਰਹਿੰਦੀ ਡਰਦੀ ਤਾ ਚੰਗਾ ਸੀ
ਜਾ ਫੇਰ ਨਿਭਾ ਕੇ ਜਾਂਦੀ ਕੀਤੇ ਹੋਏ ਵਾਦੇ
ਜਾ ਉਮਰਾਂ ਦੀ ਹਾਮੀ ਨਾ ਭਰਦੀ ਤਾ ਚੰਗਾ ਸੀ
ਅਸੀਂ ਅੰਦਰੋਂ ਅੰਦਰੀਂ ਰੋਂਦੇ ਹਾਂ,
ਸਾਨੂੰ ਦਰਦ ਵਿਖਾਉਣ ਦੀ ਆਦਤ ਨਹੀਂ,
ਜਿੰਦਗੀ ਇੱਕੋ ਸਹਾਰੇ ਕੱਟ ਲਾਂਗੇ,
ਸਾਨੂੰ ਨਵੇਂ ਬਣਾਉਣ ਦੀ ਆਦਤ ਨਹੀਂ,
ਅਸੀਂ ਰੂਹ ਦੀ ਯਾਰੀ ਲਾਉਂਦੇ ਹਾਂ,
ਹੁਸਨਾ ਨੂੰ ਚਾਹੁਣ ਦੀ ਆਦਤ ਨਹੀਂ,
ਜਦ ਤੱਕ ਸਾਗਰ ਸੁੱਕ ਨੀ ਜਾਦੇ ਵਗਦੇ ਦਰਿਆ ਰੁਕ ਨੀ ਜਾਦੇ,
ਕਸਮ ਖੁਦਾ ਦੀ ਮੈਂ ਤੈਨੂੰ ਉਦੋ ਤੱਕ ਪਿਆਰ ਕਰਾਗਾਂ,
ਜਦ ਤੱਕ ਇਹ ਧਰਤੀ ,ਚੰਦ ਤੇ ਤਾਰੇ ਚਲਦੇ- ਚਲਦੇ ਰੁਕ ਨੀ ਜਾਦੇ
Tuesday, 30 August 2011
ਰਾਤਾਂ ਦੀ ਨੀਂਦ ਦਿਲ ਦਾ ਚੈਨ ਗਵਾ ਲਿਆ,
ਕਿਉਂ ਬੇਵਫਾ ਨਾਲ ਅਸਾਂ ਦਿਲ ਲਗਾ ਲਿਆ,
ਹਾਰ ਗਏ ਹਾਂ ਬੇਸ਼ਕ ਜਿੰਦਗੀ ਦੀ ਅਸੀਂ ਬਾਜੀ,
ਦਿਲ ਬਦਲੇ ਦਿਲ ਨੂੰ ਤਾਂ ਵਟਾ ਲਿਆ।
ਬਿਨਾਂ ਗੱਲ ਤੋਂ
ਆਪਣੇ ਯਾਰ ਨੂੰ...
ਐਵੇਂ ਦੇ ਕੇ ਧੋਖਾ ਨਹੀਂ ਜਾਈਦਾ...
ਜੇ ਕਰ ਕਰੇ ਕੋਈ ਹੱਦ ਤੋ ਜ਼ਿਆਦਾ ਪਿਆਰ,
ਓਹਦੇ ਕੋਲੋਂ ਕੁਝ ਨਹੀਂ ਲੁਕਾਈ ਦਾ...
ਮਾਣ ਹੁਸਨ ਦਾ ਛਡਾਦੇ ਕਰਨਾ ਪਿਆਰ ਬਿਨਾਂ ਤੇਰਾ ਪਲ ਨਹੀ ਸਰਨਾ ,
ਢਹਿੰਦੀ ਢਹਿੰਦੀ ਰੇਤ ਵਾਂਗਰਾ ਢਹਿ ਜੇ ਗਈ, ਆਕੜ ਦੇ ਵਿਚ ਯਾਰ ਗੁਆ ਕੇ ਬਹਿ ਜੇ ਗੀ...
Ah gayia mundeyon 'rakhdiyan'chad deyo kuriah takniaa.....kite ulti ganga na beh jave jidhe te marde c try oh rakhdi ban k veera na kehje ...
ਕਾਸ਼ ! ਸੁਪੱਨੇ ਹਕੀਕਤ ਹੁੰਦੇ ਤਾ ਮੈਂ
ਹਰ ਸੁਪੱਨੇ ਵਿੱਚ ਤੇਨੂੰ ਹੀ ਵੇਖਿਆ ਕਰਦਾ__,
ਕਾਸ਼ ! ਜਿੰਦਗੀ ਵਿੱਚ ਹਰ ਦੂਆ ਪੂਰੀ ਹੁੰਦੀ ਤਾ ਮੈਂ
ਹਰ ਦੂਆ ਵਿੱਚ ਤੇਨੂੰ ਹੀ ਮੰਗਿਆ ਕਰਦਾ...
ਬੋਲ ਪਗਾਉਣਾ,ਗੱਲ ਪਚਾਉਣਾ,ਯਾਰੀ ਨਿਬਾਉਣਾ, ਜਣੇ ਖਣੇ ਦੇ ਵਸਦਾ ਨਈ___
kisi da accident hon te lokan de xpresions.......
us-; oh my god,
pakistan-; ya allah,
africa-; o la la,
australia,-; got a hit,
PUNJAB-; OHH VAJEYA SALAA, KUDIYAN VEKHDA JAA REHA .C
♥....ਉਹ ਕਹਿੰਦੀ ਤੂੰ ਮੈਨੂੰ ਏਨਾ ਪਿਆਰ ਕਿਉ ਕਰਦਾ...?
ਮੈ ਕਿਹਾ ਇੱਕ ਰਿਝ ਹੈ ਤੈਨੂੰ ਪਾਉਣ ਦੀ....
ਉਹ ਕਹਿੰਦੀ ਹਰ ਵੇਲੇ ਉਦਾਸ ਕਿਉ ਰਹਿੰਦਾ...?
ਮੈ ਕਿਹਾ ਉਡਿਕ ਹੈ ਤੇਰੀ ਖ਼ੁਸੀ ਪਾਉਣ ਦੀ....
ਉਹ ਕਹਿੰਦੀ ਹਰ ਵੇਲੇ ਸੋਚਦਾ ਕਿਉ ਰਹਿੰਦਾ...?
ਮੈ ਕਿਹਾ ਮੈਨੂੰ ਆਦਤ ਹੋ ਗਈ ਤੈਨੂੰ ਸੋਚਾ ਵਿੱਚ ਆਪਣਾ ਬਣਾਉਣ ਦੀ....
ਉਹ ਕਹਿੰਦੀ ਕਦੇ ਚੰਨ ਵੀ ਚਕੋਰ ਦਾ ਹੋਇਆ...?
ਮੈ ਕਿਹਾ ਇੱਕ ਰਿਝ ਹੈ ਇਸ ਆਸ ਵਿੱਚ ਜਿੰਦਗੀ ਬਿਤਾਉਣ ਦੀ....
ਉਹ ਕਹਿੰਦੀ ਜੇ ਮੈ ਨਾਂ ਮਿਲੀ ਤਾਂ ਕਿ ਕਰੇਗਾ...?
ਮੈ ਕਿਹਾ ਕੋਸਿਸ ਕਰਾਂਗੇ ਜਿੰਦਗੀ ਮਿਟਾਉਣ ਦੀ....
ਉਹ ਕਹਿੰਦੀ ਇੰਝ ਕਰਕੇ ਕਿ ਮਿਲੇਗਾ ਤੈਨੂੰ...?
ਮੈ ਕਿਹਾ ਇੱਕ ਆਸ ਜਗਾਵਾਂਗੇ ਤੈਨੂੰ ਅਗਲੇ ਜਨਮ ਚ ਪਾਉਣ ਦੀ....♥
ਭੁੱਲਿਆ ਵੀ ਨਾ ਜੋ ਭੁੱਲੇ ਉਹ ਸੂਰਤ ਯਾਦ ਆਉਦੀ ਏ,
ਜੋ ਬੁੱਝੀ ਨਾ ਗਈ ਸਾਥੋ ਉਹ ਬੁਝਾਰਾਤ ਯਾਦ ਆਉਦੀ ਏ,
ਗਿਆ ਬਚਪਨ ਜਵਾਨੀ ਨਾ ਰਿਹਾ ਕੁਝ ਕੋਲ ਸਾਡੇ,
ਫੇਰ ਵੀ ਅੱਲੜ ਉਮਰ ਵਿੱਚ ਕੀਤੀ ਉਹ ਮੁਹੱਬਤ ਯਾਦ ਆਉਦੀ ਏ.....
ਸਭ ਕੁੱਝ ਓਹੀ ਏ, ਫਿਰ ਵੀ ਕੁਝ ਨਾ ਹੋਣ ਦਾ ਅਹਿਸਾਸ ਹੈ,
ਪਤਾ ਨਹੀਂ ਕਿਉਂ ਅੱਜ ਇਹ ਦਿਲ ਉਦਾਸ ਹੈ..
ਕਿੰਝ ਸਮਝਾਵਾਂ ਇਸ ਦਿਲ ਨੂੰ, ਪਿਆਰ 'ਚ ਕਿੰਨੇ ਝਮੇਲੇ ਨੇ..
ਜਿਨ੍ਹਾਂ ਨੂੰ ਇਹ ਲੋਚਦਾ ਹੈ ਉਹ ਦੂਰ ਵਸੇਦੇਂ ਨੇ..
ਉਹ ਲੱਖਾਂ ਕੋਹਾ ਦੁਰ ਨੇ, ਦਿਲ ਨੁੰ ਇਸ ਗੱਲ ਦਾ ਅਹਿਸਾਸ ਹੈ,
ਪਤਾ ਨਹੀਂ ਕਿਉਂ ਅੱਜ ਇਹ ਦਿਲ ਉਦਾਸ ਹੈ..
ਆਖਰ ਇੱਕ ਦਿਨ ਆਉਗਾ ਫੇਰ ਸੱਜਣਾਂ ਨਾਲ ਮੁਲਾਕਾਤ ਦਾ,
ਦਿਲ ਨੁੰ ਇਸ ਗੱਲ ਦੀ ਆਸ ਹੈ..
ਪਤਾ ਨਹੀਂ ਕਿਉ ਅੱਜ ਇਹ ਦਿਲ ਉਦਾਸ ਹੈ
ਮੇਰੇ ਯਾਰ ਨੂੰ ਮੇਰੇ ਨਾਲ ਬੈਠਾ ਵੇਖ ਕੇ.
ਉਹ ਚੰਨ ਅੰਬਰਾ ਚ ਬੈਠਾ ਹੰਝੂ ਵਹਾਉਣ ਲੱਗਾ,
ਕਦੇ ਅਪਨੇ ਵੱਲ ਵੇਖੇ ਤੇ ਕਦੇ ਮੇਰੇ ਯਾਰ ਵੱਲ.
ਤੇ ਫੇਰ ਮੇਰੇ ਯਾਰ ਨੂੰ ਚਾਉਣ ਲੱਗਾ,
ਸਭ ਤਾਰੇ ਉਸ ਨਾਲ ਗੁੱਸੇ ਹੋਗੇ.
ਤੇ ਚੰਨ ਸਭ ਤਾਰਿਆਂ ਨੂੰ ਹੱਥ ਜੋੜ ਕੇ ਮਨਾਉਣ ਲੱਗਾ,
ਕਹੇ " jeet " ਨੂੰ ਜਾਂ ਤਾ ਅਪਨੇ ਯਾਰ ਨੂੰ ਪਰਦੇ ਚ ਰੱਖ.
ਨਹੀਂ ਤਾ ਮੈਂ ਵੀ ਧਰਤੀ ਤੇ ਆਉਣ ਲੱਗਾ
ਇਹ ਪਿਆਰ ਪ੍ਰੀਤ ਦਾ ਰੋਗ ਬੁਰਾ ਜਿਹੜਾ ਰੋਜ਼ ਹੱਡਾਂ ਨੂ ਖਾਵੇ ,,,,,,"ਵਾਰਿਸ ਸ਼ਾਹ '' ਰੱਬਾ ਮੌਤ ਆ ਜਾਵੇ ,,ਪਰ ਦਿਲ ਨਾ ਕਿਸੇ ਤੇ ਆਵੇ -
ਜੇ ਕਦੀ ਤੁਹਾਨੂ ਜਿੰਦਗੀ ਚ ਦੋ ਵਾਰੀ
ਪਿਆਰ ਹੋ ਜਾਵੇ ਤਾ ਹਮੇਸਾ ਦੂਜਾ
ਪਿਆਰ ਹੀ ਚੁਣੋ ਕਿਓ ਕੇ ਜੇ ਤੁਹਾਡਾ
ਪਹਿਲਾ ਪਿਆਰ ਸੱਚਾ ਹੁੰਦਾ ਤਾ ਦੂਸਰਾ
ਪਿਆਰ ਤੁਹਾਨੂ ਕਦੀ ਹੁੰਦਾ ਹੀ ਨਾ ...
ਕਿਸੇ ਦਾ ਦਿਲ ਤੋੜਣਾ ਸੌਖਾ,
ਟੁੱਟੇ ਦਿਲ ਉੱਤੇ ਹੱਸਣਾ ਹੋਰ ਵੀ ਸੌਖਾ,
ਪਰ ਟੁੱਟੇ ਜਦੋ ਆਪਣਾ ਤਾਂ ਪਤਾ ਲੱਗਦਾ,
ਕੀ ਟੁੱਟੇ ਦਿਲ ਨਾਲ ਸਾਹ ਲੈਣਾ ਵੀ ਕਿੰਨਾ ਔਖਾ!!
ਰਹੀ ਤੇਰੇ ਮੇਰੇ ਪਿਆਰ ਦੀ ਅੱਜ ਓ ਕਹਾਨੀ
ਨਾ ਰਹੇ ਓਹੋ ਦਿਨ ਨਾ ਓ ਰਾਤ ਮਰਜਾਨੀ
ਪਰ ਸਾਨੂ ਅੱਜ ਵੀ ਪਿਆਰੀ ਤੇਰੀ ਦਿਤੀ
ਹਰ ਓ ਨਿਸ਼ਾਨੀ
ਚਾਹੇ ਦਿਲ ਦਾ ਦਰਦ ਹੈ ਜਾਂ
ਹੰਜੁਆ ਦਾ ਪਾਣੀ
ਕਿਸੇ ਨੂੰ ਪਾਉਣ
ਲਈ ਹਜ਼ਾਰ ਖੂਬੀਆਂ
ਵੀ ਘੱਟ ਪੈ ਜਾਂਦੀਆਂ...
ਤੇ...
ਖੋਣ ਲਈ ਬਸ ਇਕ
ਹੀ ਕਮੀ ਕਾਫ਼ੀ ਏ ||
ਨਵਾਂ ਖੋਲਾਂਗੇ ਸਕੂਲ ਜਿੱਥੇ ਵੱਖਰੇ ਹੋਣਗੇ ਅਸੂਲ, ਸਿਰ ਮੱਥੇ ਆਦਰ ਹੋਊ ਸਾਡੇ ਅਸੂਲ
ਦਾ, I L U ਤਿੰਨ ਤਿੰਨ ਸ਼ੈਕਸ਼ਨ ਬਣਾਏ ਜਾਣਗੇ, ਜਿੱਥੇ ਆਸ਼ਕਾਂ ਦੇ ਨਾਂ ਲਿਖਵਾਏ ਜਾਣਗੇ,
ਸਿਰਫ ਆਸ਼ਕੀ ਦੇ ਪਾਠ ਪੜਾਏ ਜਾਣਗੇ, ਦਿਲਾਂ ਨਾਲ ਦਿਲ ਤੇ ਨੈਣਾਂ ਨਾਲ ਨੈਣ ਟ......ਕਰਾਏ
ਜਾਣਗੇ, ਸੋਹਣੀਆਂ ਮੈਡਮਾਂ ਦੁਆਰਾ ਨੌਂ ਪੀਰਡ ਲਗਾਏ ਜਾਣਗੇ, ਕਾਪੀਆਂ ਦੇ ਵਰਕੇ ਤੇ LOVE
LETTER ਲਿਖਾਏ ਜਾਣਗੇ, ਅੱਜ ਕੱਲ ਮੁੰਡੇ ਕੁੜੀਆਂ ਨੂੰ ਆਸ਼ਕੀ ਦੇ DIPLOME ਕਰਵਾਏ ਜਾਣਗੇ
ਕੌਣ ਸਕੂਲੇ ਜਾਂਦਾ__ ਜੇਕਰ ਉਥੇ ਗਿਆਨ ਨਾ ਹੁੰਦਾਂ,,
ਸ਼ੇਰੋ-ਸ਼ਾਇਰੀ ਨਾਂ ਹੁੰਦੀ__ਤਾਂ ਇਸ਼ਕ ਬਿਆਨ ਨਾ ਹੁੰਦਾਂ,,
ਫਲਾਂ ਨੂੰ ਕੌਣ ਮੂੰਹ ਲਾਉਂਦਾ__ਜੇ ਕੱਚੇ ਰਹਿੰਦੇ ਪੱਕਦੇ ਨਾ,,
ਹੁਸਨ ਦਾ ਕੀ ਰੁਤਬਾ ਹੁੰਦਾ__ਜੇਕਰ ਆਸ਼ਿਕ ਤੱਕਦੇ ਨਾ,,
ਇਕ ਵਾਰ ਇਕ ਪ੍ਰੋਫੈਸਰ ਟ੍ਰੇਨ ਚ ਸਫਰ ਕਰਦੈ ਤੇ ਉਸਨੂ ਭੁਖ ਲਗਦੀ ਆ. ਓਹ ਟੀ-ਟੀ ਨੂ ਪੁਛਦਾ ਕੀ ਭੋਜਨ ਕਿਥੇ ਬੰਦੈ ਤਾ ਟੀ-ਟੀ ਓਹਨੂ ਸਤ ਡਬ੍ਬੇ ਪੀਛੇ ਜਾਨ ਲਈ ਕਹੇਂਦਾ. ਓਥੇ ਜਾ ਕੇ ਓਹ ਬਹਿਰੇ ਨੂ ਪੁਛਦੈ ਕੀ-ਕੀ ਬਣਿਆ ਤਾ ਓਹ ਬਾਹਰਾ ਓਹਨੂ ਮੈਨੋ ਕਾਰਡ ਦੇ ਦਿੰਦੈ. ਪਰ ਪ੍ਰੋਫੈਸਰ ਅਪਨੀ ਐਨਕ ਬੈਗ ਚ ਹੀ ਭੁਲ ਆਓਨ੍ਦੈ. ਤਾ ਓਹ ਕਹੇਂਦਾ ਤੂ ਦਸ ਤਾ ਬਾਹਰਾ ਬੋਲਦੈ, "ਤੁਹਾਡੇ ਵਾਂਗੂ ਮੈ ਵੀ ਅਣਪੜ ਹੀ ਹਾ.
ਦੂਰ ਹੋਣਾ ਵੀ ਔਖਾ ਨੇੜੇ ਆ ਵੀ ਨਹੀ ਸਕਦੇ_,
● ਉਸਨੂੰ ਖੋਣਾ ਵੀ ਨਹੀ ਚਾਹੁੰਦੇ ਉਸਨੂੰ ਪਾ ਵੀ ਨਹੀ ਸਕਦੇ__,
● ਉਹ ਹੀ ਹੈ ਹਰ ਫਾਸ਼ਲਾ ਹੈ ਇਸ ਜ਼ਿੰਦਗੀ ਦਾ__,
● ਉਸਨੂੰ ਰੋਲ ਵੀ ਨਹੀ ਸਕਦੇ ਤੇ ਪਾਰ ਲਾ ਵੀ ਨਹੀ ਸਕਦੇ
ਕਮੀਆਂ ਮੇਰੇ ਵਿੱਚ ਵੀ ਨੇ ,
ਪਰ ਮੈਂ ਬੇਈਮਾਨ ਨਹੀਂ,
ਮੈਂ ਸਭ ਨੂੰ ਆਪਣਾ ਬਣਾਉਦਾ ਹਾਂ,
ਕੋਈ ਸੋਚਦਾ ਨਫਾਂ ਨੁਕਸਾਨ ਨਹੀਂ,
ਸਾਨੂੰ ਤਿੱਖੇ ਤੀਰ ਕਹਿਣ ਦਾ ਕੀ ਫਾਈਦਾ
ਜਦ ਸਾਡੇ ਕੋਲ ਕਮਾਨ ਨਹੀਂ,
ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾ
ਕੋਈ ਮੇਰੇ ਵਿੱਚ ਗੁਮਾਨ ਨਹੀਂ,
ਛੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ
ਅਸੀਂ ਇਹੋ ਜਿਹੇ ਇਨਸਾਨ ਨਹੀ.
Monday, 29 August 2011
ਉਹਦਾ ਦਿਲ ਕਬੂਲ ਕਰੇ ਜਿਸ ਨੂੰ.. ਸਾਡੇ ਕੋਲ ਐਸੀ ਸੋਗਾਤ ਕਿਥੇ.. ਉਹਦੇ ਪਿਆਰ ਦੀ ਹੋਵੇ ਨਿਸ਼ਾਨੀ ਜਿਸ ਵਿਚ.. ਸਾਨੂੰ ਮਿਲੇਗੀ ਐਸੀ ਖੈਰਾਤ ਕਿਥੇ.. ਆਪਣੇ ਪਿਆਰ ਦਾ ਉਹਨੂੰ ਐਹਸਾਸ ਕਰਾ ਸਕਾਂ.. ਮੇਰੀ ਏਡੀ ਵਡੀ ਔਕਾਤ ਕਿਥੇ.. ਸਾਨੂੰ ਸੁਪਨੇ ਚ ਹੋ ਜਾਵੇ ਜੇ ਉਹਦਾ ਦਿਦਾਰ.. ਏਡੀ ਕਰਮਾ ਵਾਲੀ ਸਾਡੀ ਰਾਤ ਕਿਥੇ..
Sunday, 28 August 2011
ਸਹੇਲੀ ਨਾਲੋਂ ਤਾਂ ਬਿੱਲੀ ਪਾਲ ਲਓ, ___ਘੱਟੋ ਘੱਟ ਰਾਤ ਨੂੰ ਤਾਂ ਸੌਂਦੀ ਆ_:
ਯਾਰੀ ਵਿੱਚ
ਫਰਜ਼ ਨਿਭਾਈ
ਦਾ ਵੀ ਚੰਗਾ ਏ…..
ਕਰੇ ਕੋਈ ਗਦਾਰੀ ਖੜਕਾਈ
ਦਾ ਵੀ ਚੰਗਾ ਏ
ਰਾਤੀਂ ਮੈਂ ਜਗਾਇਆ ਦੀਵਾ ਹੰਜੂਆਂ ਦੇ ਤੇਲ ਦਾ ਹਾਏ ਓ ਰੱਬਾ ਸੋਹਿਣਆਂ ਨੂੰ ਸ਼ੇਤੀ ਕਿਉਂ ਨਹੀਂ ਮੇਲਦਾ
16 ਤੋ 24 ਵਿੱਚ ਅੱਖ - ਕਿਸੇ ਦੀ ਹੋਈ ਦੀਵਾਨੀ ਮਾਰਦੀ-/....
ਲੜਾਈ ਦਾ ਕਾਰਨ ਅਕਸਰ ਸਹੇਲੀ ਕੋਈ ਬੇਗਾਨੀ ਮਾਰਦੀ-/....
ਬਾਹਮਣੀ ਨੂੰ ਪੱਟੇ ਆਦਤ ਕੋਕੇ ਦੀ - ਜੱਟੀ ਨੂੰ ਨਖਰਾ ਤੇ ਸੁਰਮੇਦਾਨੀ ਮਾਰਦੀ-/....
ਬੀਬੇ ਮੁੰ ਡੇ ਜੇ ਕਾਲਜ ਪੜਨ ਆ ਜਾਵਣ - ਤਾਂ ਕੋਈ ਸ਼ਿਲਪਾ, ਸ਼ਿਖਾ ਜਾਂ ਸ਼ਿਵਾਨੀ ਮਾਰਦੀ-/
ਲੰਡੀਆਂ ਜੀਪਾਂ _ਬੈਠ ਨਿੱਤ ਚੁਬਾਰੇ ਲਾਉਂਦੇ ਸੀਪਾਂ___ ਨੀ ਸੋਹਣੀਏ ਸਾਨੂੰ ਤਾਂ ਇੱਕ ਤੇਰੀਆਂ ਹੀ ਉਡੀਕਾਂ ਤੇਰੇ ਪਿੱਛੇ ਜਾਨ ਵੀ ਵਾਰਦਾਂਗੇ ਲੋੜ ਪੈਣ ਤੇ ਬੰਦਾ ਪੀ ਮਾਰਦਾਂਗੇ____ ਪੈ ਗਿਆ ਜੇ ਜੱਟ ਨਾਲ ਕਿਸੇ ਦਾ ਪੰਗਾ _ ਫੇਰ ਹੋਣ ਨੀ ਕਿਸੇ ਲਈ ਇਹ ਚੰਗਾ ____ ਭੰਨ ਦੇਣੇ ਸਾਰਿਆਂ ਦੇ ਪੋਲੇ-੨ ਹੱਡ ਵਿਚਾਲਿਓਂ ਵੱਡ
Friday, 26 August 2011
║█║ ਤੇਰਾ ਹੌ ਗਿਆ ਪਿਆਰ ਲੀਰੌ ਲੀਰ ਨੀ ___ ਤੇ ਕਿੱਕਰਾ ਤੇ ਟਗਿਆ ਗਿਆ ___
ਕਿੳ ਰੌਨੀ ਏ ਢਿਲੇ ਜੇ ਬੁੱਲ ਕਰ ਕੇ ___ ਯਾਰ ਤੇਰਾ ਮੰਗਿਆ ਗਿਆ___
ਇਹ ਸਦਰਾ ਦੀ ਗੱਲਬਾਤ ਸੀ ਪਰ ਤੂ ਨਾ ਸਮਝ ਸਕੀ
ਇਹ ਸਾਹਾ ਦੀ ਮੁਲਾਕਾਤ ਸੀ ਪਰ ਤੂ ਨਾ ਸਮਝ ਸਕੀ
ਕੁਝ ਅਣ ਛੁਹੇ ਜਜਬਾਤ ਸੀ ਸੀ ਪਰ ਤੂ ਨਾ ਸਮਝ ਸਕੀ
ਸਾਡੇ ਕੱਲਿਆ ਦੀ ਉਹ ਰਾਤ ਸੀ ਪਰ ਤੂ ਨਾ ਸਮਝ ਸਕੀ..
ਘੜਿਆ ਹੋਇਆ ਭਾਂਡਾ ਤੋੜਣਾ ਬਹੁਤ ਹੀ ਸੌਖਾ,ਇਹ ਬਣਦਾ ਕਿੰਨਾ ਔਖਾ ਪੁੱਛੋ ਘੁਮਿਅਰ ਕੋਲੋਂ,
ਆਮ ਬੰਦਾ ਜਾਣਦਾ ,ਕੀ ਮੁੱਲ ਮੋਤੀਆਂ ਦਾ,ਕੀਮਤ ਹੀਰੇ ਦੀ ਪੈਂਦੀ ਸੁਨਿਆਰ ਕੋਲੋਂ,
ਅੱਗ ਪੇਟ ਦੀ ਬੁਝਾਓਨੀ ਕਿੰਨੀ ਔਖੀ, ਜਾ ਕੇ ਪੁੱਛ ਗਰੀਬੀ ਦੀ ਕਤਾਰ ਕੋਲੋਂ,
ਨਸ਼ਿਆਂ ਵਿੱਚ ਨਾ ਰੋਲੋ ਅਨਮੋਲ ਜਵਾਨੀ,ਇਹ ਮਿਲਣੀ ਨੀ ਦੁਬਾਰਾ ਕਿਸੇ ਦੁਕਾਨਦਾਰ ਕੋਲੋਂ..
Thursday, 25 August 2011
ਕੁਝ ਮਿਲਦੇ ਨੇ ਯਾਰ ਹਵਾ ਬਣਕੇ ....
ਕੁਝ ਮਿਲਦੇ ਨੇ ਯਾਰ ਦੁਆ ਬਣਕੇ ....
ਥੋੜੇ ਯਾਦ ਰਹਿੰਦੇ - ਬਹੁਤੇ ਭੁੱਲ ਜਾਂਦੇ....
ਤੇ ਕੁਝ ਵਸ ਜਾਂਦੇ ਰੂਹ ਵਿੱਚ saਹ ਬਣੱਕੇ..
ਜਿੰਨਾ ਵਿਚ ਸੌਣ ਨਿਤ ਸੜਕਾਂ ਤੇ ਰਹਿਣ ਵਾਲੇ, ਸਤਿ ਸ਼੍ਰੀ ਅਕਾਲ ਔਹਣਾ ਕੁੱਲੀਆਂ ਤੇ ਡਾਰਿਆਂ ਨੂੰ, ਜਿੰਨ੍ਹਾਂ ਨੂੰ ਨਾ ਮਿਲਦੀ ਦਵਾਈ ਜੇ ਬਿਮਾਰ ਹੋਣ, ਸਤਿ ਸ਼੍ਰੀ ਅਕਾਲ ਉਹਨਾਂ ਦੁਖਾਂ ਦਿਆਂ ਮਾਰਿਆਂ ਨੂੰ, ਰੋਟੀ ਦੇ ਲਈ ਝਿੜਕਾਂ ਜੋ ਖਾਂਦੇ ਰਹਿਣ ਹਰ ਵੇਲੇ, ਸਤਿ ਸ਼੍ਰੀ ਅਕਾਲ ਉਹਨਾਂ ਦਰੋਂ ਦੁਰਕਾਰਿਆਂ ਨੂੰ ਅਜੇ ਤਾਂਈਂ ਜਿੰਨ੍ਹਾਂ ਨੂੰ ਟਿਕਾਣਾ ਕੋਈ ਲਭਿਆ ਨਾ, ਸਤਿ ਸ਼੍ਰੀ ਅਕਾਲ ਪਸ਼ੂ ਪੰਛੀਆਂ ਵਿਚਾਰਿਆਂ ਨੂੰ, ਯਾਦਾਂ ਵਾਲੇ ਸੱਪ ਡੰਗ ਮਾਰਦੇ ਨੇ ਹਰ ਵੇਲੇ, ਸਤਿ ਸ਼੍ਰੀ ਅਕਾਲ ਬਾਜੀ ਇਸ਼ਕੇ ਦੀ ਹਾਰਿਆਂ ਨੂੰ, ਲੱਭਦੇ ਹੋਏ ਰੱਬ ਨੂੰ ਜੋ ਖੁਦ ਨੂੰ ਗਵਾ ਬੈਠੇ, ਸਤਿ ਸ਼੍ਰੀ ਅਕਾਲ ਉਹਨਾਂ ਰੱਬ ਦੇ ਪਿਆਰਿਆਂ ਨੂੰ,
ਜਿਨਾਂ ਚਿਰ ਜੀਵਾਂਗੇ ਅਣਖ ਨਾਲ ਜੀਵਾਂਗੇ
ਲੱਖ ਲਾਨਤਾ ਨੇ ਉਨਾ ਕੁੜੀਆ ਤੇ ਜਿਹੜੀਆ ਅਪਨੇ ਹੁਸਨ ਤੇ Maan ਕਰਦੀਆ ਨੇ, ਬੈਠ ਕੇ 40,000 ਵਾਲੀ ਸਕੂਟਰੀ ਤੇ 1,30000 ਦੇ ਬੁਲਟ ਵਾਲੇ ਮੁਡੇ ਨੂੰ Badnaam ਕਰਦੀਆ ਨੇ
ਗੈਰਾ ਉਤੇ ਰੋਸਾ ਹੁਣ ਕਰੀਏ ਵੀ ਕਿਹੜੀ ਗਲੋ,,,,,,,,,,,?ਆਪਣੇ ਹੀ ਛੁਰੀਆ ਚਲਾਉਣ ਵਾਲੇ ਬੜੇ ਨੇ,,,,
Newer Posts
Older Posts
Home
Subscribe to:
Posts (Atom)