Thursday, 1 September 2011


ਮੇਰੇ ਰਾਹਾ ਵਿਚ ਨਾ ਜੇ ਖੜਦੀ ਤਾ ਚੰਗਾ ਸੀ

ਅੱਖ ਤੇਰੇ ਨਾਲ ਨਾ ਜੇ ਲੜਦੀ ਤਾ ਚੰਗਾ ਸੀ

ਆਪੇ ਮੈਂ ਵੀ ਨਾ ਪੜਦਾ ਇਸ਼ਕ਼ ਪੜ੍ਹਾਈਆ ਨੀ

ਤੂੰ ਮੇਰੇ ਨਾਲ ਨਾ ਹੁੰਦੀ ਪੜਦੀ ਤਾ ਚੰਗਾ ਸੀ

ਦੋ ਸਾਲ ਇਕ ਦੂਜੇ ਨੂੰ ਬਲਉਣੋ ਰਹੇ ਡਰਦੇ

ਇਕ ਸਾਲ ਹੋਰ ਰਹਿੰਦੀ ਡਰਦੀ ਤਾ ਚੰਗਾ ਸੀ

ਜਾ ਫੇਰ ਨਿਭਾ ਕੇ ਜਾਂਦੀ ਕੀਤੇ ਹੋਏ ਵਾਦੇ

ਜਾ ਉਮਰਾਂ ਦੀ ਹਾਮੀ ਨਾ ਭਰਦੀ ਤਾ ਚੰਗਾ ਸੀ

No comments:

Post a Comment