ਰਹ ਜਾਣਗੇ ਹਥਾ ਵਿਚ ਟੁਕੜੇ ਵੀਣੀ ਵਿਚੋ ਵੰਗ ਟੁੱਟ ਜੂ,,,,,, ਰਹ ਜੂ ਪੀੜਾ ਦੀ ਮੁਨਾਫ਼ੇ ਵਿਚ ਗਠੜੀ ,,,,,,,,,ਬੁਲੀਯਾ ਚੋ ਹਾਸਾ ਸੁੱਕ ਜੂ ....ਤੱਕ ਤਿੜਕੇ ਖਵਾਬ ਪਿਛੋ ਰੋਣਗੇ ਜਨਾਬ ..,,,ਰਾਤੀ ਗੋਰੀ ਵੀਣੀ ਰਖ ਕ ਸਿਰਹਾਣੇ ,,,,,,ਹਸਦੀ ਦੇ ਕਿਰ੍ਰ ਜਾਣਗੇ ਚਿਟੇ ਦੰਦ ਮੋਤਿਯਾ ਦੇ ਦਾਨੇ,,,,,,,,,,,,,,,,, ਸੁਰਜੀਤ ਬਿੰਦਰਖਿਆ
No comments:
Post a Comment