Sunday 11 September 2011


...ਕਾਸ਼ ਮੇਂ ਤੇਰਾ ਦਿੱਲ ਹੁੰਦਾ,
__ ਤੇਰੀਆ ਯਾਦਾ ਤੇਰੀਆ ਸੋਚਾ ਵਿੱਚ ਹਰ ਪਲ ਮੇਂ ਸ਼ਾਮਲ ਹੁੰਦਾ,
_ ਤੇਰੇ ਨਾਲ ਪਲ ਪਲ ਧੜਕਦਾ ਖੁਦ ਤੋ ਤੁੰ ਮੇਨੂੰ ਦੂਰ ਨਾ ਕਰ ਪਾੳਦਾ,
_ ਤੇਰੀ ਰੂਹ ਦਾ ਸਾਝਦਾਰ ਮੇਂ ਹੂੰਦਾ ਮੇਰੇ ਬਿਨਾ ਤੇਰਾ ਜਿੳਣਾ ਨਾ ਹੁੰਦਾ,
_ ਤੇਰਾ ਹਰ ਦੁੱਖ ਵਡਾੳਦਾ ਤੇ ਤੇਰੀ ਹਰ ਖੁਸ਼ੀ ਤੇਰੇ ਨਾਲ ਮਨਾੳਦਾ,
_ ਜੇ ਮੇਂ ਹੱਸਦਾ ਤੇ ਨਾਲ ਤੇਨੂੰ ਹਸਾੳਦਾ ਜੇ ਮੇਂ ਰੌਦਾ ਤੇ ਨਾਲ ਤੇਨੂੰ ਰੁਲਾੳਦਾ,
_ ਤੇਰੇ ਨਾਲ ਹੀ ਜਿੳਦਾ ਤੇ ਤੇਰੇ ਨਾਲ ਹੀ ਮਰਦਾ,
_ ਪਰ ਕਾਸ਼ ਮੇਂ ਇਸ ਕਾਬਲ ਹੁੰਦਾ,
_ ...........ਕਾਸ਼ ਮੇਂ ਤੇਰਾ ਦਿੱਲ ਹੁੰਦਾ,_

No comments:

Post a Comment