Thursday 15 September 2011


ਤੂ ਲਖ ਭੁਲਾ ਕੇ ਵੇਖ ਲੈ,
ਅਸੀਂ ਯਾਰੀ ਫੇਰ ਵੀ ਨਿਭਾਵਾਂਗੇ,
ਤੂ ਪਾਣੀ ਪੀ -ਪੀ ਵੇਖ ਲੈ,
ਅਸੀਂ ਹਿਚਕੀ ਬਣ -ਬਣ ਆਵਾਂਗੇ ....

No comments:

Post a Comment