Monday 19 September 2011


ਦੇਖ ਲਿਆ ਦਿਲ ਲਾ ਕੇ ਧੋਖੇ ਹੀ ਮਿਲਦੇ ਨੇ,

ਜਾਨ ਤੋ ਪਿਆਰਾ ਕਹਿਣ ਵਾਲੇ ਛੱਡ ਰਾਹੇ ਤੁਰਦੇ ਨੇ,

ਕੋਈ ਕਦਰ ਨਹੀ ਕਰਦਾਅੱਜ ਕੱਲ ਪਿਆਰ ਦੀ,

ਰੱਬ ਵਰਗੇ ਕਹਿਣ ਵਾਲੇ ਮਿੱਟੀ ਚਂ ਰੋਲ ਤੁਰਦੇ ਨੇ

No comments:

Post a Comment