Thursday 8 September 2011







ਗੁੱਸਾ ਸੀ ਆਉਂਦਾ ਉਦੋਂ ਵੀ

ਪਰ ਟੌਫੀ ਤੇ ਮੰਨ ਜਾਂਦੇ ਸਾਂ

ਨਾ ਜੂਠ ਜਾਠ ਦਾ ਚੱਕਰ ਸੀ

ਜੀਹਦੇ ਨਾਲ ਮਰਜੀ ਖਾਂਦੇ ਸਾਂ

ਉਂਗਲੀ ਫੜ ਤੁਰਲਾਂ ਮੰਮੀ ਦੀ

ਜੀਅ ਕਰਦਾ ਫੇਰ ਸਿਖਾਵੇ

ਮੈਂ ਵੇਚ ਜਵਾਨੀ ਲੈ ਆਵਾਂ

ਜੇ ਬਚਪਨ ਮੁੱਲ ਮਿਲ ਜਾਵੇ..



ਇਸ਼ਕ ਓਹ ਖੇਡ ਨਹੀ ਜੋ ਛੋਟੇ ਦਿਲ ਵਾਲੇ ਖੇਡ ਸਕਣ,

ਰੂਹ ਤੱਕ ਕੰਬ ਜਾਂਦੀ ਹੈ ਸਦਮੇ ਸਹਿੰਦੇ ਸਹਿੰਦੇ''.

No comments:

Post a Comment