Saturday, 17 September 2011


ਪਿੰਡੋਂ ਨਵੇਂ ਨਵੇਂ ਆਏ ਤੇ
ਵੇਖੀਆਂ ਨਾਰਾਂ, ਕੋਠੀਆਂ ਕਾਰਾਂ, ਸੈਕਟਰ
17,
ਜਿਨਾਂ ਨੇ ਸਾਨੂੰ ਮੋਹ ਲਿਆ,
ਸਾਡੀ ਸਾਦਗੀ ਨੂੰ ਸਾਥੋਂ ਖੋ ਲਿਆ,
ਜਿਹੜੇ ਤੂੰ ਨਖਰੇ ਵਿਖਾਉਦੀਂ ਸੀ ਉਹ
ਵੀ ਮੈਂ ਸਹਿ ਲਿਆ,
ਖਰਚ ਕਰਾਉਦੀਂ ਸੀ ਉਹ ਵੀ ਮੈਂ
ਸਹਿ ਲਿਆ,
365 ਚਲਿੱਤਰ ਨਾਰਾਂ ਦੇ ਗੱਲ ਸੋਲਾਂ ਆਨੇ
ਸੱਚ ਥਰੀਕੇ
ਵਾਲਾ ਕਹਿ ਗਿਆ.

No comments:

Post a Comment