Friday, 30 September 2011


ਕਦੇ ਆਖਿਆ ਸੀ ਤੂੰ ਸੱਜਣਾ, ਦੋ ਜਿਸ਼ਮ ਸਾਦੀ ਇੱਕ ਰੂਹ ਜਾਨੇ,
ਸਾਰਾ ਜੱਗ ਭਾਵੇਂ ਮੁੱਖ ਫੇਰ ਲਵੇ, ਨਾ ਫੇਰੁੰਗਾ ਤੈਥੋਂ ਮੂੰਹ ਜਾਨੇ,
ਤੇਰੀ ਜੂਹ ਤੇ ਬੀਤੇ ਪਲ ਨੂੰ, ਆਖਰੀ ਮੱਥਾ ਤੇਕ ਰਹੇ,
ਤੇਰੀ ਪਹਿਲੀ ਨਿਗਾਹ ਕਦੇ ਸਾਡੀ ਸੀ, ਨਾ ਹੁਣ ਆਖਰੀ ਨਜ਼ਰ ਦੇ ਲਾਇਕ ਰਹੇ,.

No comments:

Post a Comment