Monday, 19 September 2011


ਲੱਗੇ ਚੰਡੀਗੜ੍ਹ ਪਰੀਆਂ ਦਾ ਸ਼ਹਿਰ ਨੀ...
ਤੰਗ ਜ਼ੀਨਾ ਵਾਲੀਆ ਨੇ ਪਾਇਆ ਕਹਿਰ ਨੀ....
ਕਦੇ ਲੇਕ ਦੇ ਉੱਤੇ ਗੇੜੀ ਲਾਉਂਦਾ ਏ....
ਬਸ ਕੱਪੜੇ ਧੁਆਉਣ ਘਰੇ ਆਉਂਦਾ ਏ....
ਪੀਜੀ ਰਹਿਣ ਪਿੱਛੇ ਮਾਪਿਆ ਨਾਲ ਲੜ ਨੀ ਪਿਆ......
ਨੀ ਮੁੰਡਾ ਆਸ਼੍ਕੀ ch ਡਿਗਰੀ ਕਰ ਨੀ ਗਿਆ..

No comments:

Post a Comment