Monday 5 September 2011


Science Teacher : : ਤਾਰੇ ਕਦੋਂ ਟੁੱਟਦੇ ਨੇ?
ਅਤੇ ਇਸਦੀ ਖੋਜ ਕੀਨੇ ਕੀਤੀ ਸੀ ?

STUDENT :- "ਕੋਈ ਮੁਟਿਆਰ ਪਹਿਲਾਂ ਕਰਕੇ ਪਿਆਰ ,
ਵਾਦੇ ਕਰਕੇ ਹਜ਼ਾਰ ,ਜਦੋਂ ਤੋੜਦੀ ਆ ਸਾਰੇ
.........ਉਦੋਂ ਟੁੱਟਦੇ ਨੇ ਤਾਰੇ ...

" ਅਤੇ ਇਹ ਖੋਜ Dr. ਨਿਛੱਤਰ ਗਿਲ ਨੇ ਕੀਤੀ

No comments:

Post a Comment