Monday, 5 September 2011


ਹਜ਼ਾਰਾ ਦੀ ਭੀੜ ਚੋਂ 'ਤੈਨੂੰ' ਲਭਿਆ ਸੀ,,,,,
ਪਰ ''ਤੇਰੀ'' ਔਕਾਤ ਮਾੜੀ ਸੀ__
'ਤੂੰ'' ਫਿਰ ਉਹ੍ਨਾਂ ਹ੍ਜ਼ਾਰਾ ਵਿੱਚ ਰੁਲਗੀ.


ਇੱਕ ਵਾਰ ਦੀ ਸੂਲੀ ਚੰਗੀ ਐ ,,,ਪਲ ਪਲ ਚੜ੍ਹਨ ਨਾਲੋਂ,
ਇਕ ਵਾਰ ਮੈਦਾਨ-ਏ-ਯੁੱਧ ਚੰਗਾ ਐ,,,ਪਲ ਪਲ ਲੜ੍ਹਨ ਨਾਲੋਂ,
ਗੱਲ ਮੂੰਹ ਤੇ ਬੋਲ ਦੇਣੀ ਚੰਗੀ ਐ,,ਅੰਦਰੋਂ ਅੰਦਰੀ ਸੜ੍ਹਨ ਨਾਲੋਂ

kਮਲਿਆਂ ਦੀ ਦੁਨੀਆਂ ਹੀ ਰਾਸ ਹੈ ਮੇਰੇ,
ਬਹੁਤਿਆਂ ਸਿਆਣਿਆ ਚ' ਮੇਰਾ ਦਿਲ ਨਹੀਂ ਲੱਗਦਾ..

No comments:

Post a Comment