Monday, 19 September 2011


ਅਸੀਂ ਰੂਹ ਤੋਂ ਨਹੀਂਓ ਮਾੜੇ,
ਸਾਡੇ ਦਿਲ 'ਚ ਨਾ ਸਾੜੇ,,
ਸਿੱਧੇ ਸਾਧੇ ਹਾਂ ਜਿਉਂ ਹੁੰਦੇ ਨੇ ਫਕੀਰ ਕੁੜੀਏ ਨੀ,
ਗੱਲ ਮੂੰਹੋ ਕੱਢੀ ਸਾਡੀ, ਪੱਥਰ ਤੇ ਹੁੰਦੀ ਏ ਲਕੀਰ ਕੁੜੀਏ ਨੀ.....

No comments:

Post a Comment