Monday 19 September 2011

ਰੱਬ ਦਾ ਸ਼ੁਕਰ ਹੈ ਹੰਝੂ ਬੇਰੰਗ ਹੁੰਦੇ ਨੇ ਨਹੀ ਤਾਂ____ ਰਾਤਾਂ ਨੂੰ ਭਿੱਜਣ ਵਾਲੇ ਸਿਰਹਣਿਆਂ ਨਾਲ ਕਈ ਰਾਜ਼ ਖੁੱਲ ਜਾਣੇ ਸੀ_

ਸਾਨੂੰ ਉਹਨਾ ਤੋ ਕੋਈ ਸ਼ਿਕਾਇਤ ਹੀ ਨਹੀ,__ ਮੇਰੇ ਨਾਲ ਕਿਸੇ ਨੇ ਪਿਆਰ ਦੀ ਰੱਸਮ ਨਿਭਾਈ ਹੀ ਨਹੀ,_.

No comments:

Post a Comment