Friday 16 September 2011


ਮੇਰੇ ਮਾਲਕਾ ਬਚਾਈਂ ਡਰਾਮੇਬਾਜ਼ਾਂ ਤੋਂ

ਕੰਨ ਪਾੜ ਦੇਣਗੇ ,ਬਚਾਈਂ ਟੁੱਟੇ ਸਾਜ਼ਾਂ ਤੋਂ

ਮੈਂ ਤਾਂ ਨਿੱਕਾ ਜਿਹਾ ਪੰਛੀ ਹਾਂ ਤੇਰਾ

ਮੈਨੂੰ ਬਚਾਈਂ ਭੁੱਖੇ ਬਾਜ਼ਾਂ ਤੋਂ

No comments:

Post a Comment