Sunday 4 September 2011

Harpreet singh ropar

ਸਤਿ ਸ਼ੀ੍ ਅਕਾਲ ਜੀ. ਇੱਕ ਨਵੀ ਰਚਨਾ ਲੈ ਕੇ ਆਇਆ ਹਾ
ਸਾਡੀ ਜਿੰਦਗੀ ਵਿੱਚ ਵੀ ਕਦੀ ਕੋਈ ਆਪਣਾ ਸੀ
ਇੱਕ-ਇੱਕ ਪੱਲ ਕਰ ਅਵਾਦਤ ਰੱਬ ਕੋਲੋ ਉਸ ਨੂੰ ਮੈ ਮੰਗਦਾ ਸੀ
ਕਰਦਾ ਸੀ ਇੱਛਕ ਜਹਿਨੂੰ ਪਤਾ ਨੀ ਕਿਨਾ ਉਸ ਉਤੇ ਮੈ ਮਰਦਾ ਸੀ
ਗਲਤੀ ਤਾ ਸਿਰਫ ਪ੍ਰੀਤ ਦੀ ਸੀ ਇੱਕ ਸਾਹਿਬਾ ਵਿੱਚੋ ਹੀਰ ਮੈ ਲੱਭਦਾ ਸੀ
ਸਾਨੂੰ ਜਿੰਦਗੀ ਵਿੱਚ ਵੀ ਕਦੀ ਕੋਈ ਆਪਣਾ ਸੀ
ਸੁਣਦਾ ਰਹਿਦਾ ਗੱਲਾ ਉਹਦੀਆ ਸਾਰਿਆ
ਫੁੱਲਾ ਵਾਗ ਉਹਨੂੰ ਮੈ ਰੱਖਦਾ ਸੀ
ਨਜਰ ਨਾ ਲੱਗ ਜਾਏ ਕਿਸੇ ਦੀ ਉਹਨੂੰ ਬੱਸ ਇਸੇ ਗੱਲ ਤੋ ਮੈ ਡਰਦਾ ਸੀ
ਨਜਰ ਨਾ ਲੱਗ ਜਾਏ ਕਿਸੇ ਦੀ ਉਹਨੂੰ ਬੱਸ ਇਸੇ ਗੱਲ ਤੋ ਮੈ ਡਰਦਾ ਸੀ
ਪਰ ਝੂਠੇ ਉਹਦੇ ਵਾਅਦੇ ਸਾਰੇ ਝੂਠਿਆ ਤਮਾਮ ਉਹ ਕਸਮਾ ਸੀ
ਕਸੂਰ ਤਾ ਸਿਰਫ ਸਾਡਾ ਸੀ ਇੱਕ ਬੇਵਫਾ ਨੂੰ ਆਪਣਾ ਸਮਝੀ ਜਾਦਾ ਸੀ
ਗਲਤੀ ਤਾ ਸਿਰਫ ਪ੍ਰੀਤ ਦੀ ਸੀ ਇੱਕ ਸਾਹਿਬਾ ਵਿੱਚੋ ਹੀਰ ਮੈ ਲੱਭੀ ਜਾਦਾ ਸੀ
ਪੇਸੈ ਨਾਲ ਸੀ ਪਿਆਰ ਉਸਦਾ ਸਿਰਫ ਪੈਸਾ ਉਸਨੂੰ ਚੰਗਾ ਲੱਗਦਾ ਸੀ
ਵਿਆਹ ਲਈ ਤਰਲੇ ਕਰਨਾ ਮਜਾਖ ਉਸਨੂੰ ਸਾਡਾ ਲੱਗਦਾ ਸੀ
ਹੋਰਾ ਨਾਲ ਹੱਸ ਕੇ ਗੱਲਾ ਕਰਦੀ ਔ ਅੱਗ ਵਾਗੂੰ ਔ ਮੈ ਜਰਦਾ ਸੀ
ਕਸੂਰ ਤਾ ਸਿਰਫ ਸਾਡਾ ਸੀ ਇੱਕ ਪੱਥਰ ਚੌ ਹੀਰਾ ਮੈ ਲੱਭਦਾ ਸੀ
                                                                   ਗਲਤੀ ਤਾ ਸਿਰਫ ਸਾਡੀ ਸੀ ਸਾਹਿਬਾ ਵਿੱਚੋ ਹੀਰ ਮੈ ਲੱਭਦਾ ਸੀ
                                                                   ਕੱਖ ਕਰਤਾ ਪ੍ਰੀਤ ਨੂੰ ਉਹਨੇ ਜੋ ਸਦਾ ਚੱੜਦੀਆ ਕੱਲਾ ਵਿੱਚ ਰਹਿਦਾ ਸੀ
                                                                   ਕਸੂਰ ਤਾ ਸਿਰਫ ਸਾਡਾ ਸੀ ਵੱਜਰ ਮਿੱਟੀ ਚੌ ਸੌਨਾ ਮੈ ਲੱਭਦਾ ਸੀ
                                                                   ਗਲਤੀ ਤਾ ਸਿਰਫ ਸਾਡੀ ਸੀ ਸਾਹਿਬਾ ਵਿੱਚੋ ਹੀਰ ਮੈ ਲੱਭਦਾ ਸੀ
                                                                   ਸਾਡੀ ਜਿੰਦਗੀ ਵਿੱਚ ਵੀ ਕਦੀ ਕੋਈ ਆਪਣਾ ਸੀ

No comments:

Post a Comment