Sunday, 4 September 2011


ਇਕ ਦੂਜੇ ਨੂੰ ਜੋ Class..ਚ' ਇਸ਼ਾਰੇ ਕਰਦੇ ਸੀ__,
ਜੁੱਤੀਆ ਪੈਣ ਤੋਂ...ਜਮਾ ਨਾ ਡਰਦੇ ਸੀ__,Lecture ਕੋਈ ਹੋਰ...ਹੁੰਦਾ ਸੀ ਤੇ
Book ਕੋਈ ਹੋਰ...ਹੀ ਪੜਦੇ ਸੀ__,ਪਿਛੇ ਬਹਿ ਕੇ ਸੌਂ ਜਾਂਦੇ...ਜਾਂ ਗੱਲਾ ਕਰਦੇ ਸੀ__,
ਅੱਜ ਕੱਲੇ ਕੱਲੇ ਹੋ ਕੇ ਯਾਰ ਹਾਉਕੇਂ ਭਰਦੇ ਨੇ__ਕੋਈ ਥੋੜਾ ਕੋਈ ਜਿਆਦਾ..
.Miss ਤੇ ਇਕ ਦੂਜੇ ਨੂੰ ਸਾਰੇ ਕਰਦੇ ਨੇ_

No comments:

Post a Comment