Monday 26 September 2011

ਉਮਰ,ਵਕਤ ਤੇ ਪਾਣੀ, ਕਦੇ ਪਛਾਹ ਨੂੰ ਨਹੀ ਮੁੜਦੇ....

ਨਫਰਤ ਤੇ ਪਿਆਰ ਹੋਣ ਲਈ ਇਕ ਪਲ ਹੀ ਕਾਫੀ ਹੈ.!!!!!!!

ਉਹ ਇੱਕ ਖੱਤ ਜੋ ਉਹਨੇ ਕਦੇ ਲਿੱਖੇਆ ਹੀ ਨਹੀ. . .
ਮੇਂ ਰੋਜ਼ ਬੈਠ ਕਿ . . . ਉਹਦਾ ਜ਼ਵਾਬ ਲਿੱਖਦਾ ਹਾਂ . .

ਅਜ਼ੀਬ ਜਿਹਾ ਜ਼ਹਿਰ ਸੀ ਉਸ ਦੀਆ ਯਾਦਾਂ ਵਿੱਚ__•
• ਸਾਰੀ ਉਮਰ ਗੁਜ਼ਰ ਗਈ ਸਾਨੂੰ ਮਰਦੇ ਮਰਦੇ ♥

ਦੁੱਖਾਂ ਤਕਲੀਫਾਂ ਤੋਂ ਨਾ ਡਰ ਬੰਦਿਆ
ਵਾਹਿਗੁਰੂ ਵਾਹਿਗੁਰੂ ਕਰ ਬੰਦਿਆ
ਜਿਉਂਦਿਆਂ ਨੂੰ ਦੁੱਖ ਲੱਗ ਵਾਰੀ ਆਉਂਦੇ ਨੇ
ਗੁਰੂ ਵਾਲੇ ਸਦਾ ਨਾਮ ਹੀ ਧਿਆਉਂਦੇ ਨੇ
ਸਾਰੇ ਦੁੱਖ ਆਪੇ ਲੈਂਦਾ ਹਰ ਬੰਦਿਆ
ਵਾਹਿਗੁਰੂ ਵਾਹਿਗੁਰੂ ਕਰ ਬੰਦਿਆ..........

ਇੰਦਰਾ ਗਾਂਧੀ ਸੀ ਮਿੰਨਤਾਂ ਪਾਉਦੀਂ,
ਬਾਹਾਂ ਸੀ ਖੜੀਆਂ ਕਰਦੀ,
ਚਰਨਾਂ ਤੇ ਸਿਰ ਸੀ ਧਰਦੀ,
ਕਹਿਰ ਨਾ ਗੁਜ਼ਾਰੀ ਵੇ,
......ਭੁੱਲ ਗਈ ਮੈਂ ਜੈਕਟ ਪਾਉਣੀ'
ਗੋਲੀਆਂ ਨਾ ਮਾਰੀ ਵੇ।
ਸਰਦਾਰ ਬੇਅੰਤ ਸਿੰਘ ਪਿਸਟਲ ਭਰ ਕੇ,
ਪੂਰਾ ਸੀ ਲੋਡ ਤੇ ਕਰ ਕੇ,
ਛਾਤੀ ਵਿੱਚ ਗੋਲੀ ਜੜ ਕੇ,
ਛੱਡਦਾ ਜੈਕਾਰਾ ਨੀਂ, ਤੇਰੀ ਜਿੰਦਗੀ ਤੋਂ ਵੱਧਕੇ ਸਾਨੂੰ ਹਰਮਿੰਦਰ ਸਾਹਿਬ ਪਿਆਰਾ ਨੀਂ।
ਤੇਰੀ ਜਿੰਦਗੀ ਤੋਂ ਵੱਧਕੇ ਸਾਨੂੰ ਹਰਮਿੰਦਰ ਸਾਹਿਬ ਪਿਆਰਾ ਨੀਂ

ਸਦਾ ਨਈ ਰੱਖਣੇ ਕੇਸ ਕਟਾ ਕੇ......
ਇੱਕ ਦਿਨ ਪੀਲੀ ਪੱਗ ਸਜਾ ਕੇ.........
ਦਸਮ ਪਿਤਾ ਦੇ ਚਰਨਾ ਦੇ ਵਿੱਚ,,ਗਲਤੀ ਮੰਨ ਕੇ ਯਾਰ......
ਇੱਕ ਦਿਨ ਬਣਜਾਣਾ,,ਆਪਾਂ ਵੀ ਸਰਦਾਰ....।..

ਕੁਝ ਅਨਜਾਣੇ ਸਾਂ ਸਿੱਖੀ ਤੋਂ,,ਕੁਝ ਸੀ ਚੜੀ ਜਵਾਨੀ...।
ਕੁਝ ਯਾਰਾਂ ਵੱਲ ਵੇਖੋ-ਵੇਖੀ ਕਰ ਬੈਠੇਂ ਨਾਦਾਨੀ........।
ਜੂੜਾ ਜਦੋਂ ਕਟਾਇਆ ਸੀ ,,ਕਿੰਝ ਰੋਇਆ ਸੀ ਪਰੀਵਾਰ......
ਇੱਕ ਦਿਨ ਬਣਜਾਣਾ........................​।

ਮਨ ਕਮਲੇ ਨੂੰ ਹਰ ਵੇਲੇ ਇਹ ਭੁੱਲ ਸਦਾ ਹੈ ਚੁੱਭਦੀ....।
ਸਾਡੀ ਮਤ ਤੇ ਵੀ ਵਾਹਿਗੁਰੂ ਕਰੂ ਰੋਸ਼ਨੀ ਪੁਜਦੀ.........।
ਬਾਕੀ ਆਪੇ ਮੇਹਰ ਕਰਨਗੇ ,ਨੀਲੇ ਦੇ ਅਸਵਾਰ........
ਇੱਕ ਦਿਨ ਬਣਜਾਣਾ........................​...........।

ਤੇਰੇ ਵਿਚ ਵੀ ਕੱਚ ''ਬੱਲ ਸਿੰਹਾਂ,,.ਤੂੰ ਵੀ ਅਜੇ ਅਧੂਰਾ....
ਨੇਰੇ ਵਿੱਚ ਹੱਥ ਮਾਰੀ ਜਾਵੇਂ,,ਭਟਕ ਰਿਹਾਂ ਬੇਨੂਰਾ........
ਭੁੱਲ ਬਖਸ਼ ਕੇ ਹਾਜ਼ਰ ਹੋ ਜਾ ਨਾਨਕ ਦੇ ਦਰਬਾਰ....
ਇੱਕ ਦਿਨ ਬਣਜਾਣਾ ਆਪਾਂ ਵੀ ਸਰਦਾਰ.......।।।










No comments:

Post a Comment