Thursday, 22 September 2011


ਇਨਾਂ ਰੂਪ ਦਾ ਮਾਣ
ਨਾਂ ਕਰ ਕੁੜੀਏ,
ਕੀ ਸਾਡੀ ਚਮੜੀ ਤੇਰੇ ਨਾਲ ਦੀ ਨੀਂ,
ਕੀ ਹੋਇਆ ਜੇ ਧੀ ਤੂੰ ਅਮੀਰਾਂ ਦੀ ਏਂ,
ਪੁੱਤਰ ਅਸੀਂ ਵੀ ਕਿਸੋ ਕੰਗਾਲ ਦੇ ਨੀਂ

No comments:

Post a Comment