Sunday, 11 September 2011


ਟੀਚਰ, ”ਬੰਜਰ ਕਿਸ ਨੂੰ ਕਹਿੰਦੇ ਹਨ?”
ਹਨੀ, ”ਜਿੱਥੇ ਕੁਝ ਨਾ ਉੱਗ ਸਕੇ।”
ਟੀਚਰ, ”ਉਦਹਾਰਣ ਵਜੋਂ ਕੋਈ ਬੰਜਰ
ਜਗ੍ਹਾ ਦੱਸੋ।”
ਹਨੀ, ”ਜਿਵੇਂ ਮੇਰੇ ਪਿਤਾ ਜੀ ਦਾ ਸਿਰ।

No comments:

Post a Comment