Sunday 11 September 2011


ਚੇਹਰਾ ਵੇਖ ਕਿ ਤਾ ਹਰ ਕੋਈ ਮਰ ਜਾਂਦਾ,
ਕੋਈ ਦਿੱਲ ਤੇ ਮਰ ਕਿ ਵਿਖਾਵੇ ਤੇ ਤਾ ਮੰਨੀਏ,

ਜਾਨ ਦੇਣ ਦੀ ਗੱਲ ਤਾ ਹਰ ਕੋਈ ਕਰ ਜਾਂਦਾ,_
ਪਰ ਕੋਈ ਦਿੱਲੋ ਮੰਨ ਕਿ ਵਿਖਾਵੇ ਤੇ ਤਾ ਮੰਨੀਏ ♥

No comments:

Post a Comment