Thursday 8 September 2011


ਬਾਪੂ: ਜੇ ਇਸ ਵਾਰੀ ਵੀ ਫੇਲ ਹੋ ਗਿਆ ਤਾਂ ਮੈਨੂੰ ਕਦੇ ਬਾਪੂ ਨਾ ਕਹੀਂ..
ਕੁਝ ਦਿਨਾਂ ਬਾਅਦ
ਬਾਪੂ: ਕਿਵੇਂ ?? ਆ ਗਿਆ ਤੇਰਾ ਨਤੀਜਾ..??
ਪੁੱਤਰ: ਸੋਰੀ ਯਾਰ ਗੁਰਜੰਟਿਆ, ਫੇਲ ਹੋ ਗਿਆ .. !!..

No comments:

Post a Comment