Monday 5 September 2011


ਇਕ ਵਾਰ ਇਕ ਮੁੰਡੇ ਨੂ ਓਸਦੀ ਪੁਰਾਣੀ ਮਾਸ਼ੂਕ ਬਾਜ਼ਾਰ ਵਿਚ ਮਿਲ ਜਾਂਦੀ ਹੈ ,
ਓ ਕੁੜੀ ਮੁੰਡੇ ਨੂ ਦੇਖ ਕ ਹਾਸ ਪੈਂਦੀ ਹੈ..............
.

.
... ਮੁੰਡਾ ---> ਤੇਰਾ ਪਿਆਰ ਸਾਡੇ ਲਾਇ ਤਮਾਸ਼ਾ ਹੋ ਗਿਆ ,
ਸਾਡੀ ਜਾਣ ਤੇ ਬਣੀ ਹੈ ਤੇਰਾ ਹਾਸਾ ਹੋ ਗਿਆ .
.

.
ਕੁੜੀ ---> ਮਰਜਾਨੇਆ ਤੂ ਹਾਲੇ ਇਕੱਲਾ ਹੀ ਘੂਮੀ ਜਾਣਾ
ਸਾਡੇ ਤਾ ਹੁਣ ਕਾਕਾ ਵੀ ਹੋ ਗਿਆ --->

No comments:

Post a Comment