Thursday, 29 September 2011


3 ਚੀਜਾ ਤੋ ਡਰੋ :- ਅੱਗ ਪਾਣੀ ਬਦਨਾਮੀ.
3 ਚੀਜਾਂ ਤੋ ਕਦੇ ਨਾ ਹੱਸੋ :- ਹੰਝੁ ਭਿਖਾਰੀ ਵਿਧੱਵਾ.
3 ਚੀਜਾਂ ਚੁਕੱਣ ਤੋ ਪਹਿਲਾ ਸੋਚੋ :- ਕਸਮ ਕਦਮ ਕਲਮ.
3 ਚੀਜਾ ਲਈ ਮਰ ਮੀਟੋ:- ਧਰਮ ਵਤਨ ਦੋਸ਼ਤ.
3 ਚੀਜਾ ਵਾਸਤੇ ਲੜੋ:- ਅਜਾਦੀ ਇਮਾਨਦਾਰੀ ਇਨਸ਼ਾਫ....
3 ਚੀਜਾ ਵਾਸਤੋ ਤਿਆਰ ਰਹੋ :- ਦੁੱਖ ਮੁਸੀਬੱਤ ਮੋਤ

No comments:

Post a Comment