Friday 16 September 2011


ਸਾਡਾ ਦੇਸ਼ ਤਰੱਕੀ ਕਿਉਂ ਨਹੀ ਕਰਦਾ ? ਕਿਉਂਕਿ

- ਮੰਤਰੀ ਪੈਸੇ ਖਾਣੌ ਨੀ ਹੱਟਦੇ
- ਪੁਲਿਸ ਵਾਲੇ ਰਿਸ਼ਵਤ ਲੈਣੌ ਨਹੀਂ ਹਟਦੇ
- ਮੁੰਡੇ ਕੁੜੀਆਂ ਛੇੜਨੌਂ ਨਹੀਂ ਹਟਦੇ
- ਲੌਕ ਚੁਗਲੀ ਨਹੀਂ ਹਟਦੇ

- ਲੌਕ ਫੁਕਰੀ ਮਾਰਨੌ ਨਹੀਂ ਹਟਦੇ
- ਬਿਜਲੀ ਵਾਲੇ ਕੱਟ ਲਾਉਣੌ ਨਹੀਂ ਹਟਦੇ
- ਵੇਹਲੀ ਜਨਤਾ facebook ਦਾ ਖੇੜਾ ਨਹੀਂ ਛੱਡਦੀ
- ਲੋਕ ਬਿਸਕੁਟ ਚਾਹ ਚ ਡੁਬੋ ਕੇ ਨੀ ਖਾਣੋ ਹਟਦੇ

- ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹਟਦੇ
- ਫੋਨ ਤੇ ਹੋਰ ਫਿਰ ਹੋਰ ਕਰਨੋ ਨੀ ਹਟਦੇ
- ਪਾਣੀ ਵਿੱਚ ਰੋੜੇ ਮਾਰਨੋ ਨੀ ਹਟਦੇ
- ਦੂਜੇ ਦੇ ਕੰਮ'ਚ ਲੱਤ ਫਸਾਉਣੋ ਨੀ ਹਟਦੇ
- 1100 ਸੈਟ ਲੈ ਕੇ ਟੋਨਾਂ ਬਜਾਉਣੋ ਨੀ ਹਟਦੇ

No comments:

Post a Comment