Saturday, 24 September 2011


ਸਾਨੂੰ ਬਹੁਤੇ ਪੈਸਿਆਂ ਦੀ ਭੁੱਖ ਨੀ
ਜਿਸ ਕੋਲ ਹੈ ਜਿਆਦਾ ਉਸਦਾ ਵੀ ਦੁੱਖ ਨੀ
ਦੁੱਖ ਆਉਂਦਾ ਹੈ ਜਿਸਦਾ ਕੋਈ ਪੁੱਤ ਨੀ
ਪਰ ਲੱਖ ਲਾਹਨਤ ਉਹਨਾਂ ਪੁੱਤਰਾਂ ਦੇ
ਜਿੰਨਾਂ ਦੇ ਮਾਪਿਆਂ ਕੋਲ ਸੁੱਖ ਨਹੀਂ__

No comments:

Post a Comment