Friday 16 September 2011


ਸੋਹਣੀ ਜਿਹੀ ਥਾਂ ਤੇ ਕਿਤੇ
ਸਿਰ ਰੱਖਕੇ ਮੋਢੇ ਤੇ ਤੇਰੇ ਰੋਵਾਂ
ਵੇ ਜਦੌਂ ਮੇਰੀ ਜਾਨ ਨਿਕਲੇ
ਸੁੱਤੀ ਤੇਰੀਆਂ ਬਾਹਾਂ ਦੇ ਵਿੱਚ ਹੋਵਾਂ

No comments:

Post a Comment