Thursday, 22 September 2011


I AM SINGLE ........

ਇਹ ਤਾ ਸਾਲਾ ਸੁਣਨ ਚ ਵੀ ਵਧੀਆ ਲਗਦਾ .

ਐਵੇ ਹਵਾ ਨਾ ਬਹੁਤੀ ਕਰ__ ਤੈਨੂੰ ਹੱਸ ਕੇ ਬੁਲਾਇਆ__ ਹਜੇ ਸਹੇਲੀ ਨੀ ਬਣਾਇਆ..

ਉਂਗਲਾਂ ਦੇ ਉਤੇ ਜੇਹੜੇ ਰਿਹਣ ਨਚਦੇ , ਅਸੀਂ ਉਨਾ ਵਿਚੋਂ ਹੈਨੀ ਮੁਟਿਯਾਰੇ...--->

♥ ਖਬਰੇ ਕਿਹੜੀ ਮੰਜਿਲ ਦੀ ਤਲਾਸ਼ 'ਚ ਹੈ ਉਹ__,
● ਪਰ ਸਾਡਾ ਤਾਂ ਹਰ ਰਾਹ ਉਸ ਤੇ ਆ ਕੇ ਮੁੱਕ ਜਾਂਦਾ ਹੈ ♥

No comments:

Post a Comment