Thursday, 1 September 2011


♥♥ਜਦ ਸੱਪਨੇ ਆਧੂਰੇ ਰਹਿ ਜਾਂਦੇ ਨੇ ,ਤਾ ਦੁੱਖ ਦਰਦ ਸਭ ਅੱਥਰੂ ਬਣ ਬਹਿ ਜਾਦੇਂ♥♥
♥♥ਜੋ ਕਹਿੰਦੇ ਨਹੀ ਥੱਕਦੇ ਕਿ ਅਸੀ ਸਿਰਫ ਤੇਰੇ ਹਾ ਪਤਾ ਨਹੀ ਉਹ ਹੀ ਕਿਵੇ ਅਲਵਿਦਾ ਕਹਿ ਜਾਦੇਂ ਨੇ♥♥► ____ਇੱਕ ਰੱਬਾ ਤੇਰੀ ਓਟ AA.ਦੂਜੀ ਯਾਰਾਂ ਦੀ Full Support AA ___ _ ►

ਮੰਮੀ ਕਹਿੰਦੀ ਕੇ ਨੂੰਹ ਲੱਭ ਕੇ ਲਿਆ ...... ਕੀ ਦੱਸਾਂ ਮੰਮੀ ਨੂੰ ਕੇ ਕੋਈ ਫਸਦੀ ਈ ਨਈ ♥♥♥

♥ ਅੱਧੀ ਰਾਤ ਨੂੰ ਇੱਕ ਸੁਪਨਾ ਆਣ ਖਲੋ ਜਾਂਦਾਂ__ ਫਿਰ ਸੌਣਾ ਵੀ ਔਖਾ ਹੋ ਜਾਦਾਂ__,
ਪਿਆਰ ਉਹਦੇ ਦਾ ਸ਼ਰੂਰ __ਮੇਰੀ ਨਸ਼ ਨਸ਼ ਨੂੰ ਮੋਹ ਜਾਦਾਂ __,
ਸੌਹ ਰੱਬ ਦੀ ਪਿਆਰ ਕੀਤਾ ਨੀ ਜਾਦਾਂ __ਪਿਆਰ ਤਾਂ ਆਪਣੇ ਆਪ ਹੀ ਹੋ ਜਾਦਾਂ ♥


Mid Ocean ਵਿੱਚ ਹੈ Boat
ਸਹਾਰਾ ਕੋਈ ਨਹੀ.....
ਅਸੀਂ ਬੈਠੇ ਹਾਂ Alone
ਸਾਡਾ ਕੋਈ ਨਹੀ
ਕਿਸੇ ਵਕਤ ...Selfish Pry
ਇਕ Loving ਨਜ਼ਰ ਕਰ ਦਿਤੀ ਹੁੰਦੀ
ਥੋੜੀ ਮਹੁੱਬਤ ਥੋੜੀ Sympathy
ਕਦੇ ਤਾਂ Show ਕਰ ਦਿਤੀ ਹੁੰਦੀ
ਕੀ ਕਰੀਏ ਕਿਸੇ ਤੇ Faith
ਸਾਡਾ ਕੋਈ ਨਹੀ...
Pinch ਕਰੇਗੀ ਜਦੋ Separation
ਫਿਰ ਤੂੰ ਹੋਸ਼ ਵਿੱਚ ਆਵੇਗਾਂ
Tear ਵਹਿਣਗੇ Dear ਤੇਰੇ
ਫਿਰ Sad face ਬਣਾਵੇਗਾ
ਫਿਰ ਕਰਾਗੇਂ ਤੈਨੂੰ ਅਸੀਂ ਵੀ Joke
ਨਾ ਜਾਣ ਸਕੂਗਾ ਤੇਰੇ ਦਿਲ ਦਾ Dear Matter ਹੋਰ ਕੋਈ
ਨਹੀ ਮਿਲੇਗਾ ਕੋਈ ਚਾਹੁਣ ਵਾਲਾ
ਸਾਡੇ ਤੋ Better ਹੋਰ ਕੋਈ
ਨਾ ਕਰ ਸਾਨੂੰ Ignore
ਆਸੀ ਬੈਠੇ ਹਾ Alone
ਸਾਡਾ ਕੋਈ ਨਹੀ

No comments:

Post a Comment