Wednesday, 6 July 2011


ਉਸ ਨੂੰ ਹੁਣ ਪਾਉਣ ਦਾ ਖਿਆਲ ਦਿਲੋ ਹੀ ਕੱਢਤਾ..
ਉਹਦੇ ਲਈ ਬੋਲਣਾ ਤੇ ਲਿਖਣਾ ਵੀ ਛੱਡਤਾ...
ਹੱਥ ਰੁਕਦਾ ਨਹੀ, ਭੈੜਾ ਦਿਲ ਮੰਨਦਾ ਵੀ ਨਹੀ.
ਪਤਾ ਨਹੀ ਕਿ ਰਿਸ਼ਤਾ ਏ...ਅੱਖ ਦਾ ਹੰਝੂਆਂ ਨਾਲ ਜਿਹੜਾ ਮੁਕਦਾ ਹੀ ਨਹੀ.........
Smokin' Seventeen: A Stephanie Plum Novel    Eyewall    The Lord of the Rings: The Motion Picture Trilogy (Extended Edition + Digital Copy) [Blu-ray]
**ਨੀਵੀਂ ਪਾ ਕੇ ਲੰਘ ਜਾਇਦੈ ਕੋਲੋਂ ਮੁਟਿਆਰਾਂ ਦੇ ਕਿਉਂਕਿ ਇਜਤਾਂ ਤੌ ਪਰਖੇ ਜਾਂਦੇ ਪੁੱਤ ਸਰਦਾਰਾਂ ਦੇ *

Tuesday, 5 July 2011

ਆਸ਼ਕ ਆਸ਼ਕ ਹਰ ਕੋਈ KhendA ਆਸ਼ਕ ਹੁੰਦੇ ਨੇ ਗੱਪੀ ___ ਗੱਲਾ ਗੱਲਾ ਚ ਪਹਾੜ ਟੱਪ ਜਾਂਦੇ ਭਾਵੇ ਰਾਤ ਨੂੰ ਕੱਲੇ ਜਾਣ ਨਾ ਟੱਟੀ :P.............lol.........:P

ਕੁੜੀ ਤੇ ਸੈਟ ਕਰ ਲੈਣੀ ਸੀ!!!!!!ਬੇਬੇ online ਹੀ ਨੀ ਬੈਠਣ ਦਿੰਦੀ ਯਾਰ__p_p_p
ਕਹਿੰਦੀ :---> """"ਕੰਜਰਾ ਪਹਿਲਾਂ "VISA" ਲਵਾਲਾ......ਕੁੜੀਆਂ ਫੇਰ ਵਾਧੂ """___
ਪਰ ਜੇ ਬੇਬੇ ਨੂੰ ਕਹਿਣਾ ਹੋਵੇ ਕਿ """ VISA ਕਿਹੜਾ ਸਾਲਾ ਅਸਾਨੀ ਨਾਲ ਲੱਗਜੂ ""---
ਹੁਣ ਰੱਬ ਅੱਗੇ ਇਹੀ ਅਰਦਾਸ ਆ :---->>>ღღ ਜਾ ਰੱਬਾ KÚÐI ਫਸਾਦੇ___ਜਾ ਲਵਾਦੇ VISÁ____ღღ

♥ ਤੂੰ ਭੁੱਲ ਗਈ ਜੋ ਬੀਤਾਏ ਪੱਲ ਨਾਲ ਮੇਰੇ ਨੀ ਆਜਾ ਬਹਿਕੇ ਯਾਦ ਕਰਾਵਾਂ__,
ਕਰਦੀ ਸੀ ਪਿਆਰ ਦੀਆਂ ਗੱਲਾ ਨੀ ਤੂੰ ਗਲ੍ਹ ਪਾ ਮੇਰੇ ਇਹ ਗੋਰੀਆਂ ਬਾਹਵਾਂ__,
ਅੱਜ ਮੇਰੇ ਬਿਨ ਕਿਦਾ ਜੀ ਲਿਆ ਸਜਣਾ ਕਦੇ ਲੈਂਦੀ ਸੀ ਤੂੰ ਮੇਰੇ ਸਾਹਾਂ ਵਿਚ ਸਾਹਵਾਂ__,
ਤੂੰ ਭੁੱਲ ਗਈ ਰੱਬ ਖੈਰ ਕਰੇ ਜੇ ਮੈਂ ਭੁੱਲਾਂ ਤਾਂ ਓਸੇ ਪੱਲ ਮਰਜਾਵਾਂ__,
ਕਹਿੰਦੀ ਸੀ ਮੈਨੂੰ ਤੂੰ ਇਕ ਵਾਰ ਰੁੱਸ ਤੈਨੂੰ ਪੂਰੀ ਇਬਾਦਤ ਨਾਲ ਮਨਾਵਾਂ__,
ਚਲੇ ਗਈ ਤੂੰ ਆਪੇ ਦੂਰ ਦੱਸ ਚੰਦਰੀਏ ਕਿਦਾ ਤੈਨੂੰ ਮੋੜ ਲਿਆਵਾਂ ♥
ਚੰਡੀਗੜ ਵਿੱਚ ਕੁੜੀ ਮਿਲੀ ਇੱਕ ਚੋਕਲੇਟ ਵਰਗੀ ਫਿਰ

ਫਿਰ

ਫਿਰ
...
ਫਿਰ

ਫਿਰ

ਫਿਰ

ਫਿਰ

ਫਿਰ
.
.
.
.
_________ਫਿਰ ਕੀ
...........................ਥੋਨੂੰ ਪਤਾ ਜੱਟ ਕਮਲੇ ਹੁੰਦੇ ਏ__,

ਮੈ ਕੋਲ ਜਾ ਕੇ ਦੰਦੀ ਵੱਡਤੀ ਤੇ ਮੈਨੂੰ ਕਹਿੰਦੀ ਸੁਣਿਆ ਸੀ ਜੱਟ ਹਲਕੇ ਹੁੰਦੇ ਆ ਅੱਜ ਅੱਖੀ ਦੇਖ ਲਿਆ___!!

ਬੜਾ ਔਖਾ ਹੈ ਹਰ ਵੇਲੇ ਅਸਲੀਅਤ ਦੇ ਨਾਲ ਰਹਿਣਾ...
ਜ਼ਿੰਦਗੀ ਜਿਉਣ ਲਈ ਕੁਝ ਵਹਿਮ ਵੀ ਜ਼ਰੂਰੀ ਨੇ !!

ਅੱਜ ਕੱਲ ਦੀਆ ਦੇਖ ਲੋ ਕੁੜੀਆ,,,ਦਸਵੀ ਵਿਚੋ ਤਿੰਨ -ਤਿੰਨ ਵਾਰ ਫੇਲ,,FaceBook ਤੇ Qualification "M.A. ਇੰਗਲਿਸ਼" ਲਿਖਦੀਆ___
ਓਹ ਬਚ ਕੇ ਰਹੋ ਇਹਨਾ ਕੁੜੀਆ ਤੋਂ, 15 - 20 BoYfRiNds ਲਈ ਫਿਰਦੀਆ,,,ਫੇਰ ਵੀ Status ਵਿੱਚ "Single" ਲਿਖਦੀਆ____:-p

ਫੋਨ ਰਾਤ ਨੂੰ busy ਹੋਉ ਜਦ ਮੰਮੀ ਮਾਰੂ bell ਕੁੜੇ...
ਏਸੇ ਕਰਕੇ 1 ਦੀ ਥਾਂ ਤੇ ਦੋ ਦੋ
ਰੱਖੇ cell ਕੁੜੇ ..
ਪੜਨਾ ਲਿਖਣਾ ਕਿਹਨੇ ਫੋਨ ਤੇ ਲੱਗੀਆਂ ਰਹਿੰਦੀਆਂ ਨੇ ...
ਮਾੜੇ ਵੱਜਦੇ ਕਾਕੇ ਪੰਗੇ ਕੁੜੀਆਂ ਲੈਂਦੀਆਂ ਨੇ...........♥ 

SuN Ni KuRiYE NaKHra waliYE. .
PENDU JATT na JaaNI. .
Ni Tere varGI Nakhra pattiYAN BardiYAN JATT Da Paani. .
Brrrrrrrruuuuuuuuaaaaaaaaaahhhhhhhhhh.

ਸਾਡੇ bullet ਦੀ ਡੁਗ-ਡੁਗ ਸੁਣਕੇ ਤੂੰ ਝੱਟ ਚੁਬਾਰੇ ਚੜਦੀ ਸੀ

ਸਾਡੇ ਤੇਰੀ ਗਲੀ ਚ' ਗੇੜੇ ਦੇਖ ਕੇ ਬੇਬੇ ਤੇਰੀ ਸੜਦੀ ਸੀ

love-letter ਵੀ ਤੂੰ ਸਾਥੋ ਨੀ ਪਿਛਲੀ ਤਾਕੀ ਵਿੱਚ ਦੀ ਫੜਦੀ ਸੀ

ਪਤਾ ਨਈਂ ਫੇਰ ਉਹਨਾਂ ਨੂੰ tu ਕਿੰਨੇ ਚਾਵਾਂ ਦੇ ਨਾਲ ਪੜਦੀ ਸੀ

ਹੁਣ ਜਿੱਦਣ ਦਾ ਤੂੰ ਵੈਰਨੇ net ਤੇ ਬਹਿਣ ਲੱਗੀ

ਉਦੋ ਦਾ ਤੂੰ 'ਇਲਤੀ ਜੱਟ' ਨੂੰ ਦੇਸੀ ਕਹਿਣ ਲੱਗੀ

ਪਰ ਅੱਜ ਵੀ ਮਰਦੀ ਏ ਵੈਰਨੇ 'ਇਲਤੀ ਜੱਟ' ਦੀ ਘੈਟ look ਤੇ ਤੂੰ,

ਫਿਰੇ ਮਾਰਦੀ ਆਸ਼ਕੀਆ ਬਿੱਲੋ ਹੁਣ facebuk ਤੇ tu..!!

ਨਵਾਂ ਖੋਲਾਂਗਾ ਸਕੂਲ,
ਜਿਥੇ ਵੱਖਰੇ ਹੋਣਗੇ ਅਸੂਲ ,
ਸਿਰਫ ਆਸਕਾਂ ਦੇ ਨਾਮ ਹੀ ਲਿਖਾਏ ਜਾਣਗੇ ,
ਅੱਜ ਕੱਲ ਦੇ ਮੁੰਡਿਆਂ ਕੁੜੀਆਂ ਨੂੰ ਆਸ਼ਕੀ ਦੇ ਡਿਪਲੋਮੇ ਕਰਾਏ ਜਾਣਗੇ ,
ਤੁਹਾਡੇ ਜਿਹੇ ਆਸ਼ਕ ਜਿਥੇ ਮਾਸਟਰ ਲਾਏ ਜਾਣਗੇ ,
ਉਥੇ ਪਰਿੰਸੀਪਲ ਸਾਡੇ ਵਰਗੇ ਸ਼ਰੀਫ ਬਣਾਏ ਜਾਣਗੇ।
ਮੰਮੀ ਕਹਿੰਦੀ ਕੇ ਨੂੰਹ ਲੱਭ ਕੇ ਲਿਆ ......
ਕੀ ਦੱਸਾਂ ਮੰਮੀ ਨੂੰ ਕੇ ਕੋਈ ਫਸਦੀ ਈ ਨਈ♥♥╚▬▬►

ਕੌੜੀ ਚੀਜ ਕਦੇ ਮਿੱਠੀ ਨਹੀ ਹੁੰਦੀ, ਚਾਹੇ ਸ਼ਾਹਿਦ ਵੀ ਮਿਲਾ ਦੇਈਂਏ,
ਬਿਗਾਨੇ ਕਦੇ ਆਪਣੇ ਨਹੀਂ ਹੁੰਦੇ, ਭਾਵੇ ਜਾਨ ਵੀ ਗੁਆ ਦੇਈਏਂ" .....

ਦਿਨੇ ਤਾਂ ਖਾਈਏ ਰੁੱਖੀ ਮਿੱਸੀ ਰਾਤੀ ਸੁਪਣੇ 'ਚ ਖਾਈਏ PIZZA___
ਜਾ ਰੱਬਾ KÚÐI ਫਸਾਦੇ___ਜਾ ਲਵਾਦੇ VISÁ___

ਮੈਨੁੰ ਸੋਹਣੀ ਲੱਗੀ ਮੈਂ ਪਰਪੌਜ਼ ਕਰਤਾ ਓਨੂੰ ਮੈਂ ਮਾੜਾ ਲੱਗਾ ਓਨੇ ਇਗ੍ਨੋਰ ਕਰਤਾ,

▬▬▬► ਫੇਰ ਕਿ ਆਪਾ ਵੀ ਅਗਲੇ ਦਿਨ ਓਸੇ ਮੂਰੇ ਦੂਜੀ ਨੂ ਪਰਪੌਜ਼ ਕਰਤਾ ”╚▬▬►

▬▬▬►ਸੋਚਿਆ ਕਰਦੇ ਸੀ ਪਾਈਲਟ ਬਣਾਗੇ___,
.
.
.
.
.
.
.
.
.4 ਪੈਗ ਕੀ ਅੰਦਰ ਗਏ___,ਆਪ ਹੀ ਜਹਾਜ ਬਣ ਗਏ__╚▬▬►

ਟੇਢੀ ਪੱਗ ਦਿਆ ਪੇਚਾ ਚੋ ,
ਅਣਖਾਂ ਦੀ ਕੰਧ ਦਿਸੇ ,
"ਊਧਮ ਸਿੰਘ" ਦਾ ਪਿਸਟਲ ਜਾਂ ਢੱਠੀ ਸਰਹੰਦ ਦਿਸੇ ,,
ਹੋਸਲਿਆਂ ਚ ਬਾਜਾਂ ਜਹੀ ਉਡਾਰੀ ਬਣੀ ਰਹੇ ,,
ਰੱਬ ਕਰਕੇ ਪੰਜਾਬੀਆ ਦੀ ਸਰਦਾਰੀ ਬਣੀ ਰਹੇ ,,

ਸੋਹਣੀਆ ਸੂਰਤਾ ਨੂੰ ਚਾਈਏ ਅਸੀ,ਮਾੜੀਆਂ ਤੇ ਨਾ ਮਰਦੇ___

ਦੇਖ ਖਲੌਤੀ ਨਾਰ ਸੋਹਣੀ ਅਸੀਂ,ਠੰਡੇ ਹਉਂਕੇ ਭਰਦੇ__

ਮਨ ਸਮਝਾਉਣ ਲਈ ਰਾਤੀ "Neat" ਖਿੱਚ ਜਾਈਏ PEG ਤੀਜਾ__Burraaaaaa

ਜਾ ਰੱਬਾ ਕੁੜੀ ਫਸਾਦੇ, ਜਾ ਲਵਾਦੇ VISA___

ਤੇਰੀ class ਵਿਚੋ ਲੰਗਦਾ ਸੀ ਮੈ ਪੁਰੀ ToHr ਨਾਲ __
ਮੇਰa semester ਖਰਾਬ ਕਰk ਤੇ ਫੱਸ ਗਈ ਤੂੰ ਕਿਸੇ ਹੋr nal...
"ਕਿੱਤੇ ਖੁਸ਼ੀਆਂ ਦੇ ਮੇਲੇ ਕਿੱਤੇ ਗਮਾਂ ਦੀ ਏ ਮਾਰ .....
.ਕੀ ਖੇਡਦਾ ਏਂ ਖੇਡਾਂ ਰੱਬਾ ਸਮੱਝ ਤੋਂ ਏ ਬਾਹਰ ।"
▬►ਸਾਨੂੰ ਦੇਖ ਦੇਖ ਨਾ ਸੜਿਆ ਕਰ ...
ਨੀ ਤੂੰ ਵਾਹਿਗੁਰੂ ਵਾਹਿਗੁਰੂ ਕਰਿਆ ਕਰ◄▬

ਓਹ ਛਡ ਕੇ ਚਲੀ ਗਈ ਸਾਨੂ ਤੈ ਸ਼ਰਾਬ ਨਾ ਪੀਣ ਦੀ ਕਸਮ ਵੀ ਦੇ ਗਈ__ਜਾ ਸੋਹਣੀਏ ਅਸੀਂ ਤੇਰੀ ਕਸਮ ਦੀ ਖਾਤਿਰ ਸ਼ਰਾਬ ਛਡ ਤੀ__

ਤੂ ਖੁਸ਼ ਰਹ ਸਦਾ__ਹੁਣ ਤੇਨੂ ਭੁਲਾਣ ਲਈ ਅਸੀਂ ਸਮੈਕ ਸ਼ੁਰੂ ਕਰ ਤੀ___

Response ਦੇਵੇ ਕੁੜੀ ਤਾਂ ਲੱਗ ਜਾਵੋ ਜੁੱਤੀ ਥੱਲੇ V....
But without Response ਤਰਲੇ ਮਾਰਨਾ ਚੰਗੀ ਗੱਲ ਨਹੀਂ....
ਦਾਰੂ ਪੀਣਾ ਸ਼ੌਂਕ ਰੱਖੋ ਨਾ ਕੀ ਜਰੂਰਤ..
bcoz ਕਿਸੇ ਚੀਜ਼ ਦਾ habitual ਹੋਣਾ ਚੰਗੀ ਗੱਲ ਨਹੀਂ.......♥♥

Jatt_ਦਾਰੂ ਪੀਣੀ ਛੱਡ
ਦੂਗਾ___
ਜੇ ਤੂੰ ਨਿੱਤ ਪਿਆਮੇਂ ਅੱਖੀਆਂ ਨਾਲ__
ਮੇਰੇ ਯਾਰਾਂ ਦੀ ਵੀ ਗੱਲ ਬਣ ਜੂ__
ਜੇ ਮੈਨੂੰ ਮਿਲਣ ਤੂੰ ਆਮੇਂ ਸੱਖੀਆਂ
ਨਾਲ !!!

ਸ਼ੌਕ ਨਹੀ ਸੀ ਸਾਨੂੰ ਆਸ਼ਕੀ ਦਾ,

ਹਰਕਤਾ ਉਸ ਦੀਆ ਨੇ ਆਸ਼ਕ ਬਣਾ ਦਿੱਤਾ,

ਆਪਣੇ ਆਪ ਵਿੱਚ ਰਿਹਦਾ ਸੀ ਮਸਤ ਕਦੇ,
...
ਅੱਜ ਯਾਦਾਂ ਉਹ ਦੀਆਂ ਨੇ ਗਮਾ ਵਿੱਚ ਪਾ ਦਿੱਤਾ,

ਜਿਹੜਾ ਦਾਰੂ ਤੋਂ ਨਫਰਤ ਕਰਦਾ ਸੀ,

ਪੈੱਗ ਓਸ ਦੇ ਬੁੱਲਾ ਨੂੰ ਲਵਾ ਦਿਤਾ,

ਨਹੀਂ ਬਿਹਦਾ ਸੀ ਕਦੇ ਸ਼ਰਾਬੀਆ ਵਿੱਚ,

ਪਿਆਰ ਓਸ ਦੇ ਨੇ "ਵੈਲੀ" ਬਣਾ ਦਿੱਤਾ..!

Gora speaking nice punjabi


introduction ਤਾ ਹੁਣ ਨੈਟ ਤੇ ਬਹੁਤ ਹੋ ਗਈ,
ਹੁਣ face to face ਵੀ ਦੋ ਗੱਲਾ ਕਹਿ ਲਈਏ
ਕਦੇ ਮਿਲ ਤਾ ਸਹੀ,ਦੋ ਘੜੀ Restaurant ਵਿੱਚ ਬਹਿ ਲਈਏ....
ਮੈਂ ਰੋਜ ਸਕੀਮਾਂ ਘੜਦਾ ਕਿ ਤੇਰਾ ਨੰਬਰ ਲੈ ਲਈਏ ...........HAHAHAHA >>>>>>>LOL

ਕੁੜੀ ਕਦੇ ਨੀ ਮੁੰਡੇ ਨੂੰ PURPOSE ਕਰਦੀ, ਉਹ ਤਾਂ ਹਿੰਮਤ ਨਾਲ ਫਸਾਉਣੀ ਪੈਂਦੀ ਆ,

ਹੁੰਦੀ ਮੁੰਡੇ ਨਾਲੋਂ ਕੁੜੀ ਕਾਹਲੀ,ਪਰ ਬੇਜਤੀ ਤਾਂ ਮੁੰਡੇ ਨੂੰ ਹੀ ਕਰਾਉਣੀ ਪੈਂਦੀ ਆ........sachi.........lOl

ਬਾਪੂ (ਬੇਟੇ ਨੂੰ), ”ਨਾਲਾਇਕ, ਪੜ੍ਹ ਲੈ। ਕਦੀ ਤੂੰ ਆਪਣੀ ਕੋਈ ਬੁੱਕ
ਖੋਲ੍ਹ ਕੇ ਦੇਖੀ ਹੈ।”
ਬੇਟਾ, ”ਹਾਂ, ਮੈਂ ਤਾਂ ਰੋਜ਼ ਹੀ ਖੋਲ੍ਹਦਾ ਹਾਂ ਇਕ ਬੁੱਕ।”
ਬਾਪੂ, ”ਸ਼ਾਬਾਸ਼, ਕਿਹੜੀ ਬੁੱਕ?”
ਬੇਟਾ, ”ਫੇਸਬੁੱਕ।..
ਰੱਬਾ ਜਾ ਤਾਂ IELTS Clear ਕਰਵਾਦੇ_ _ _
ਜਾ ਫੇਰ "ਪੰਜਾਬ" ਨੂੰ ਹੀ "ਅਮਰੀਕਾ ਬਣਾਦੇ"....hhahahaha ..............LOL

!!!!ਮੈਨੂ ਦੋਨਾ ਵਿਚ ਕੋਈ ਫਰ੍ਕ ਨਾ ਜਾਪੇ 1 ਰੱਬ ਤੇ 2 ਮਾਪੇ

ਕਿਓਕਿ ਦੋਨੋ ਮੇਰੀ ਕਦੇ ਨੀ ਸੁਣਦੇ !!!!!.....:(

ਕੁੜੀ kehndi ਚੰਡੀਗੜ aa.
ਬਾਪੂ ਕਹਿੰਦਾ mere naal ਕਣਕ ਟਵਾ,
ਬਾਪੂ ਕਹਿੰਦਾ kyu eni tohr lai jana a,
ਕੁੜੀ akhe teri ਸ਼ੋਕੀਨੀ ute mera dil aayi janda a,
ਬਾਪੂ dinda jwab k hor paise hai nai,
O ਕਹਿੰਦੀ main milna bin cafe kite hor nai.
ਬਾਪੂ te ਕੁੜੀ dove apne rang dkhayi jande ne,
Is bhole bhale jwak te tensiona payi jande ne,
dova da hal krn lyi koi nvi skim launi ਪਉ,
hun apne wali ਯਾਰੋ ya ta chhadni ਪਉ.
ya ਬਾਪੂ nal koi fsauni ਪਉ

Daddy ne munde di talashi layi. Cigrate
. .
Gutkha
.... .
Daru
.... . Kudian de no. nikle
Daddy ne munde nu bahut
kutya
te kenda "ki chal reha eh sab"
Munda(ronde hoye) : Bapu eh
teri jacket aa........
grib awe kuteya geyaaaaaaa......hahahahaaha LOL

frnd -= i am
srry
punjabi frnd - teri galti a salea
...frnd- i miss u
pnjabi frnd - kithe mar gya
frnd- i care 4 u
pnjabi frnd - tenu shad k kithe
jana
frnd- i am happu 4 ur sucess
onjabi frnd - chal party de
frnd -plzz drive slowly and safely
pnjabi frnd _ tej paja haramniya
age swift ch niri AGG baithi hai
frnd - i love dat girl
punjabi frnd - ijjat nal dekho saleo
tuhadi BHABI a

Santa Electric Shop me:

2 fan dena 1 ladies aur 1 gents.

Salesman: Fans me ladies aur gents nahi hota.

Santa: Kaise nahi hota be

1 BAJAJ ka de aur 1 USHA ka.............LOL

Monday, 4 July 2011

ਬੰਦੂਕ ਚੱਲ ਜਾਵੇ ਤਾ ਅੱਗਾ ਨੀ ਵੇਖਦੀ _______ਮਸ਼ੂਕ ਚੱਲ ਜਾਵੇ ਤਾ picha ਨੀ ਵੇਖਦੀ...LOL

ਬੇਸ਼ੱਕ ਕਰ ਲਈ ਬੜੀ ਤਰੱਕੀ ,
ਚੰਨ ਦੇ ਉੱਤੇ ਪੁੱਜ ਗਏ ਹਾਂ,
ਪੇਟ ਚ ਪਲਦਾ ਧੀ ਜਾਂ ਪੁੱਤਰ,
ਪਹਿਲਾਂ ਸਭ ਕੁਝ ਬੁਝ ਗਏ ਹਾਂ,
ਰਖੜੀ ਬਾਝੋਂ ਵੀਰ ਦੀ ਸੁੰਨੀ ਬਾਂਹ ਰਹਿਣੀ,
ਧੀ ਤੇ ਰੁਖ ਜੇ ਨਾਂ ਸਾਂਭੇ,
ਨਾਂ ਮਾਂ ਰਹਿਣੀ ਨਾਂ ਛਾਂ ਰਹਿਣੀ............

ਮੰਤਰਾ ਤੇ ਯੰਤਰਾ ਚ, ਟੂਣਿਆਂ ਤੇ
ਤੰਤਰਾ ਚ. ਕਾਮਨਾ ਕਮੰਤਰਾ ਚ, ਮੋਹ
ਨੂੰ ਟਕਾਈ ਨਾਂ,
ੇ ਕੰਦਰਾ ਚ,
ਯੋਗੀਆਂ ਕਲੰਦਰਾ ਚ.. ਕਾਲਰਾ ਤੇ
...ਬੰਜਰਾ ਚ, ਰੱਬ ਨੂੰ ਧਿਆਈ ਨਾਂ,
ਸਾਧੂਆਂ .ਪਖੰਡੀਆਂ ਚ, ਵਡਿਆਂ ਘਮੰਡੀਆਂ ਚ..
ਵੇਸਵਾ ਤੇ ਰੰਡੀਆਂ ਚ, ਕਦੇ ਚਿਤ ਲਾਈ
ਨਾਂ, ਸੁੰਦਰ ਸੁਨਖੀਆਂ ਚ, ਮਾਇਆ ਦੀਆਂ
ਮੱਖੀਆਂ ਚ.. ਉਹਨਾ ਦੀਆਂ ਅੱਖੀਆਂ ਚ,
ਅੱਖੀਆਂ ਤੂੰ ਪਾਈ ਨਾਂ,
ਗੁਰੂ ਕਾ ਸਿੰਘ ਸੋਚ ਸੋਚ, ਦਸੇ ਹਾਲ ਪੋਚ ਪੋਚ, ਮਾਇਆ
ਪਿਛੇ ਲਗ ਕਿਤੇ ਸਿੱਖੀ ਭੁੱਲ ਜਾਈ ਨਾਂ.
ਲਾ ਕੇ ਟੋਹਰ ਸਕੀਨੀ ਮੁੰਡਾ ਪੜਨ college ਨੂ ਜਾਵੇ ..

ਅੱਗੋ college ਵੜਦੇ ਨੂ ਕੁੜੀ ਹਾਏ ਆਖ ਬੁਲਾਵੇ,

ਧਰਤੀ ਤੇ ਫਿਰ ਪੈਰ ਨਾ ਲਗਦੇ ਚੋਬਰ ਦਿਲਜਾਨੀ ਦੇ...

ਓ ਕਾਕਾ ਤੇਰਾ ਕਸੂਰ ਨਾ ਕੋਈ ਇਹ ਲੱਛਣ ਚੜੀ ਜਵਾਨੀ ਦੇ...
ਪਹਿਲਾਂ ਤਾਂ ਉਦਾਸ ਹੋਏ !
ਯਾਰਾਂ ਗਲ ਲੱਗ ਰੋਏ !!
ਫੇਰ ਅਸੀਂ ਸਿੱਖ ਲਈ ਅਦਾ ਚੁੱਪ ਰਹਿਣ ਦੀ !
ਹੌਲੀ ਹੌਲੀ ਆਦਤ ਹੀ ਪੈਗੀ ਦੁੱਖ ਸਹਿਣ ਦੀ.....................

ਮੇਰੇ ਦਿਲ ਚੋਂ ਨਿਕਲੇ ਸ਼ੇਅਰ, ਤੇਰੇ ਦਿਲ ਤੱਕ ਪਹੁੰਚਣਗੇ, ਪਿਆਰ, ਹਲੀਮੀ, ਸੋਚ ਸਮਝ ਵੀ ਤੇਰੇ ਕੋਲ ਹੈ|ਤੂੰ ਕਦਰ ਮੇਰੀ ਕਿੰਨੀ ਕਰਦੀ ??? ਮੈਨੂੰ ਪਤਾ ਨਹੀ,ਪਰ ਤੂੰ meria ਨਜ਼ਰਾਂ ਵਿੱਚ ਰਹਿਣਾ 'ਅਨਮੋਲ' ਹੈ

Ishq da jisnu khwaab aa janda ae,
Waqt samjho khraab aa janda ae,
Mehboob aave ya na aave,
Par Taare ginan da hisaab aa janda ae!

ਦੀਵਾ ਬਣ ਜਾਵਾਂਗੇ ਜੇ ਕੋਈ ਵਾਯਦਾ ਕਰੇ ਜਗਾਓਣ ਦਾ,
ਖੇਡਾਂਗੇ ਹਰ ਬਾਜ਼ੀ ਜੇ ਕੋਈ ਵਾਯਦਾ ਕਰੇ ਜਿਤਾਓਣ ਦਾ,
ਸਾਰੀ ਉਮਰ ਉਡੀਕਾਂਗੇ ਜੇ ਕੋਈ ਵਾਯਦਾ ਕਰੇ ਆਉਣ ਦਾ..
FacebooK ਤੇ ਵੇਹਲੇ ਪ੍ਰਧਾਨ ਨੇ........ ਇਥੇ ਲੰਡੂ ਬੰਦੇ ਸਰਦਾਰ ਨੇ ....... ਆ ਜੇਹੜੀਆਂ "ਜੀ" ਕਹਿਣ ਤੇ ਵੀ ਨੀ ਬੋਲਦੀਆਂ........ ਸਾਲੀਆਂ "ਗੋਲੀ ਵਾਲੇ ਬੱਤੇ" ਦੀ ਮਾਰ ਨੇ".....::))....

ਮੁਟਿਆਰ ਨੂੰ ਮਾਣ roop ਦਾ,, ਗੱਬਰੂ ਨੂੰ ਜੋਸ਼ ਜਵਾਨੀ ਦਾ,, ਪਰ ਯਾਦ ਰੱਖੀ ਬੀਬਾ,, ਸਾਡੇ ਬਿਨਾਂ ਤੇਰਾ roop ਨੀ ਚਵਾਨੀ ਦਾ !╰»..


ਹੋਵੇ ਸੁਪਨੇ ਚ ਤੂੰ ਤੇ ਜਗਾਵੇ ਕੋਈ ਨਾ ਹੋਵੇ ਸੋਚਾਂ ਵਿਚ ਤੂੰ ਤੇ ਬੁਲਾਵੇ ਕੋਈ ਨਾ ਤੇਰੇ ਖਿਆਲਾ ਦੇ ਮੁੱਕਦਮੇ ਚ ਕੈਦ ਹੋ ਜਾਵੇ ਹੋਵੇ ਉਮਰਾਂ ਦੀ ਕੈਦ ਤੇ ਛੁਡਾਵੇ ਕੋਈ ਨਾ
ਪਤਲੇ ਜਿਹੇ ਟੌਪ ਨਾ ਤੂੰ ਪਾਇਆ ਕਰ ਨੀ.....
ਲੱਕ,ਮੋਢੇ ਐਂਵੇ ਨਾ ਵਿਖਾਇਆ ਕਰ ਨੀ...,,,,,
ਪਹੁੰਚੇ ਕਰਲਾ ਜੀਨ ਦੇ ਹੇਠਾਂ ਨੀ ਵੇਖੇ ਸਾਡੀ ਬੇਬੇ ਘੂਰਦੀ......
ਸਾਡੇ ਬਾਪੂ ਤੋਂ ਡਾਂਗ ਨਾ ਖਾਲੀਂ ,ਨੀ ਮੰਜੇ ਕੋਲੋਂ ਲੰਘ ਦੂਰ ਦੀ.....

ਰੁੱਖੇ - ਰੁੱਖੇ ਆਉਂਦੇ ਹਵਾ ਦੇ ਬੁੱਲੇ ਨੇ ਤੇਰੀ ਉਡੀਕ ਚ'
ਪਲਕਾਂ ਦੇ ਬੂਹੇ ਖੁੱਲੇ ਨੇ ਪੱਬ ਸੰਭਲ ਸੰਭਲ ਕੇ ਰੱਖੀ ਕਿਤੇ ਤਿਲਕ ਨਾ ਜਾਣ ਥਾਂ-ਥਾਂ ਤੇ ਮੇਰੇ ਹੰਝੂ ਡੁੱਲੇ ਨੇ

ਦਿਲ ਉਹ ਭੁਲ- ਭੁਲੱਈਆ ਹੈ, ਜਿਸਦਾ ਭੇਦ ਕਿਸੇ ਨੇ ਬੁੱਝਿਆ ਨਹੀਂ |

ਇਹ ਉਹ ਇਕ ਡੂੰਘਾ ਸਾਗਰ ਹੈ, ਜਿਦ੍ਹੀ ਤਹਿ ਤੱਕ ਕੋਈ ਪੁੱਜਿਆ ਨਹੀਂ |
ਹੁਸਨ ਕਹਿੰਦਾ ਮੈਂ ਸਭ ਤੋਂ ਵੱਡਾ ਮੇਰੀ ਦੁਨੀਆ ਪੂਜਾ ਕਰਦੀ...... ਅਕਲ ਕਹਿੰਦੀ ਮੈਂ ਸਭ ਤੋਂ ਵੱਡੀ ਜਿਹੜੀ ਵਿੱਚ ਕਚਿਹਰੀ ਲੜਦੀ.. ਦੋਲਤ ਕਹਿੰਦੀ ਮੈਂ ਸਭ ਤੋਂ ਵੱਡੀ ਮੇਰਾ ਦੁਨੀਆ ਪਾਣੀ ਭਰਦੀ..... ਤਕਦੀਰ ਕਹਿੰਦੀ ਤੁਸੀ ਤਿੰਨੋ ਝੂਠੇ ਮੈਂ ਜੋ ਚਾਵਾਂ ਸੋ ਕਰਦੀ......

ਆਰੀ ਆਰੀ ਆਰੀ ਲੱਗੀ FACEBOOK ਦੀ ਬਿਮਾਰੀ...ਸਵੇਰੇ ਉੱਠਣ ਸਾਰ ਚਾਹ ਤੋ ਲੱਗੇ ਪਿਆਰੀ..ਪਤਾ ਨੀ ਲਗਦਾ ਜਦੋ ਲੰਘ ਜਾਦੀ ਦਿਹਾੜੀ ਸਾਰੀ...ਬੇਬੇ ਸਾਰਾ ਦਿਨ ਗਾਲਾ ਕੱਢੇ ਵਿਚਾਰੀ


ਤੇਰੀ ਦੋਸਤੀ ਤੇ ਜਦੌਂ ਦਾ ਨਾਜ਼ ਹੋ ਗਿਆ ਸਾਡਾ ਵਖਰਾ ਜਿਉਨ ਦਾ ਅੰਦਾਜ਼ ਹੌ ਗਿਆ ਜਦੌਂ ਦੇ ਮਿਲੇ ਹੌ ਤੁਸੀਂ ਯਾਰ ਇੰਜ ਜਾਪੇ.ਜੱਗ ਤੇ ਸਾਡਾ ਰਾਜ ਹੋ ਗਿਆ

ਸਿਰ ਤੇ ਹਥ ਬਾਬੇ ਦਾ ਕਿਸੇ ਚੀਜ਼ ਦੀਆਂ ਤੋਟਾ ਨੀਂ ______ ਉਹਨੇ MERE ਯ਼ਾਰ ਸੋਹਣੀਏ, ਜਿੰਨੀਆ ਤੇਰੇ ਪਿੰਡ 'ਚ ਵੋਟਾ ਨੀ"....
Dad:- " puttar paper vich 80% no. lyke aune!" Puttar:- " Dont Worry Dad 100% lyke aun ga :) " Dad:- " Stupid Mazak Karda aapne dad naal?? " ... Puttar:- " Pehla mazak kihne shuru kita si?? " ;-).