Friday, 30 September 2011


´´´´´´´´´¶¶¶¶´´´´´´¶¶¶¶¶¶
´´´´´´´¶¶´´´´´´´´´´´´´´´´¶¶
´´´´´¶¶´´´´´´´´¶¶´´´´´´´´´´¶¶
´´´¶¶´´´´´´´´´´´´´´´´´´´´´´´´¶¶...
´´¶¶´´´´´´´´´´´´´´´´´´´´´´´´´´¶¶
´´¶´´´´´´´´´´´´´´´´´´´´´´´´´´´¶´¶
´¶´´´´´´´´´´´´´´´´¶´´´´´´´´´´´´´¶
´¶´´´´´´´´´´´´´¶¶¶¶´´´´´´´´´´´´´´¶
´¶´´´´´´´´´´´´¶¶´¶´´´´´´´´´´´¶´´´¶
´¶´´´´´´´´´´¶¶¶¶¶¶´´´´´´´¶¶¶¶´´´´¶
´¶´´´´´´´´´¶¶¶¶¶¶¶´´´´´´¶¶´´¶´´´´¶
´´¶´´´´´´´´¶¶¶¶¶´¶´´´´´¶¶¶¶¶¶´´´¶
´´¶¶´´´´´´´¶´´´´´¶´´´´¶¶¶¶¶¶´´´¶¶
´´´¶¶´´´´´´¶´´´´¶´´´´¶¶¶¶´´´´´¶
´´´´¶´´´´´´¶´´´¶´´´´´¶´´´´´´´¶
´´´´¶´´´´´´¶¶¶¶´´´´´´´´´¶´´¶¶
´´´´¶¶´´´´´´´´´´´´´´´¶¶¶´´¶
´´´´´¶¶¶´´´´´´´¶¶¶¶¶´´´´´´¶
´´´´´´´´¶¶¶´´´´´¶¶´´´´´´´¶¶
´´´´´´´´´´´´¶¶´´´´´¶¶¶¶¶¶´
´´´´´´´´´´¶¶´´´´´´¶¶´¶
´´´´´´´¶¶¶¶´´´´´´´´¶´¶¶
´´´´´´´´´¶´´¶¶´´´´´¶´´´¶
´´´´¶¶¶¶¶¶´¶´´´´´´´¶´´¶´
´´¶¶´´´¶¶¶¶´¶´´´´´´¶´´´¶¶¶¶¶¶¶
´´¶¶´´´´´´¶¶¶¶´´´´´¶´¶¶´´´´´¶¶
´´¶´´´´´´´´´´¶¶¶¶¶¶¶¶´´´´´´´´´¶
´´´¶¶´´´´´´´´´¶´´´¶´´´´´´´´´´¶
´´´´¶¶¶¶¶¶¶¶¶¶¶´´´¶¶¶¶¶¶¶¶

ਕਦੇ ਆਖਿਆ ਸੀ ਤੂੰ ਸੱਜਣਾ, ਦੋ ਜਿਸ਼ਮ ਸਾਦੀ ਇੱਕ ਰੂਹ ਜਾਨੇ,
ਸਾਰਾ ਜੱਗ ਭਾਵੇਂ ਮੁੱਖ ਫੇਰ ਲਵੇ, ਨਾ ਫੇਰੁੰਗਾ ਤੈਥੋਂ ਮੂੰਹ ਜਾਨੇ,
ਤੇਰੀ ਜੂਹ ਤੇ ਬੀਤੇ ਪਲ ਨੂੰ, ਆਖਰੀ ਮੱਥਾ ਤੇਕ ਰਹੇ,
ਤੇਰੀ ਪਹਿਲੀ ਨਿਗਾਹ ਕਦੇ ਸਾਡੀ ਸੀ, ਨਾ ਹੁਣ ਆਖਰੀ ਨਜ਼ਰ ਦੇ ਲਾਇਕ ਰਹੇ,.

ਇਸ ਇਸ਼ਕ ਵਿੱਚ ਹਰ ਕੋਈ ਚੂਰ ਚੂਰ ਹੁੰਦਾ--ਜਿਸਨੂੰ ਅਸੀ ਚਾਹੀਏ ਓਹੀ ਕਿਉ ਸਾਡੇ ਤੋ ਦੂਰ ਹੁੰਦਾ--
--ਜਿਹੜੇ ਕਰੇ ਇਸ ਦਿਲ ਨੂੰ ਸੱਚੇ ਮਨ ਨਾਲ ਪਿਆਰ---ਉਸਦੀ ਅੱਖ ਵਿੱਚ ਹੰਝੂ ਜ਼ਰੂਰ ਹੁੰਦਾ

. ਸਾਡੇ ਰਿਸ਼ਤੇ ਨੂੰ ਨਾ ਕਦੇ ਦਿਲ ਤੋ ਜੁਦਾ ਕਰੀ,
ਜ਼ਿੰਦਗੀ ਚ ਕਦੇ ਇਹ ਗੁਨਾਹ ਨਾ ਕਰੀ ,
ਕੁਝ ਪਲ ਤਾ ਲ਼ੰਘ ਜਾਣਗੇ ਗੱਲ ਕੀਤੇ ਬਿਨਾ,
ਕਿਤੇ ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀ..
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ | ਚੋਲਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ, ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ ...♥ ♥ ___________________________ ਜਿਸਦੇ ਦਿਲ ਵਿਚ ਗਰੂਰ ਹੁੰਦਾ ਹੈ, ਹਰ ਕੋਈ ਉਸ ਤੋਂ ਦੂਰ ਹੁੰਦਾ ਹੈ, ਅਛੇ ਬੰਦੇ ਦਾ ਜ਼ਿਕਰ ਹੋਵੇ ਭਾਵੇਂ ਨਾਂ ਹੋਵੇ , ਪਰ ਇਥੇ ਬੁਰੇ ਦਾ ਜ਼ਿਕਰ ਜ਼ਰੂਰ ਹੁੰਦਾ ਹੈ, ਉਹ ਜੋ ਜ਼ਿਆਦਾ ਉਡਦਾ ਹੈ ਆਸਮਾਨਾਂ ਵਿਚ, ਖੁਆਬ ਉਸਦਾ ਹੀ ਚੂਰ ਹੁੰਦਾ ਹੈ, ਮੜ੍ਹ ਦੇਂਦੇ ਹਾਂ ਦੁਸਰਿਆਂ ਦੇ ਸਿਰ ਤੇ, ਜਦੋਂ ਕੇ ਅਪਣਾ ਹੀ ਕਸੂਰ ਹੁੰਦਾ ਹੈ, ਇਹ ਅਸਾਡਾ ਹੈ ਉਹ ਤੁਹਾਡਾ ਹੈ, ਇਹਤਾਂ ਬੱਸ ਮੰਨ ਦਾ ਫਤੂਰ ਹੁੰਦਾ ਹੈ...♥ ♥ ____________________________ ਵਕਤ ਨੰੂ ਆਖਰ ਹਰਨੇ ਪੈਦੇ, ਹੁਦੇ ਫੱਟ ਸ਼ਜਣਾ ਨੇ ਲਾਏ.. ਦੇਬੀ ਿਜਨੇ ਮੁੜ ਨੀ ਆਉਣਾ ਉਦੀ ਯਾਦ ਵੀ ਕਾਨੰੂ ਆਏ.. ਕਦੇ ਤੈਨੰੂ ਵੀ ਏ ਸਾਡੀ ਯਾਦ ਆਈ ਨੀ ਿਨਤ ਯਾਦ ਆਉਣ ਵਲੀਏ.. ਜਾਦੀ ਅੱਖ ਨਾ ਵੈਰਨੇ ਲਾਈ ਨੀ ਹਾਸੇ ਭਾਣੇ ਲਾਉਣ ਵਾਲੀਏ.. ਕਦੇ ਤੈਨੰੂ ਵੀ ਏ ਸਾਡੀ ਯਾਦ ਆਈ ਨੀ ਿਨਤ ਯਾਦ ਆਉਣ ਵਲੀਏ..ਨੀ ਿਨਤ ਯਾਦ ਆਉਣ ਵਲੀਏ.. ਮੈਨੰੂ ਕਿਹਦੀ ਸੀ ਨਾ ਕੌਲ ਤੇਥੌ ਪਾਲੇ ਜਾਣ ਗੇ, ਮੇਰੇ ਖੱਤ ਤੇਰੇ ਕੌਲੌ ਨਾ ਸੰਭਾਲੇ ਜਾਣ ਗੇ.. ਟੁਟੀ ਕਲਮ ਜਾ ਮੁਕ ਗਈ ਿਸਆਹੀ ਨੀ, ਿਨਤ ਿਚਠੀ ਪਾਉਣ ਵਾਲੀਏ.. ਕਦੇ ਤੈਨੰੂ ਵੀ ਏ ਸਾਡੀ ਯਾਦ ਆਈ ਨੀ ਿਨਤ ਯਾਦ ਆਉਣ ਵਲੀਏ.. ਨੀ ਤੂੰ ਕਦੇ ਿਕਸੇ ਹੱਥ ਨਾ ਸੁਨੇਹਾ ਘਿਲਆ, ਰੌ ਕੇ ਕੱਲਾ-ਕੱਲਾ ਿਦਨ ਵਰਾ ਲੰਘ ਚਿਲਆ.. ਕਦੇ ਸੁਪਨੇ ਚ ਵੀ ਨਾ ਮੁਸਕਾਈ ਨੀ, ਯਾਰਾ ਨੰੂ ਰਵੌਣ ਵਾਲੀਏ.. ਕਦੇ ਤੈਨੰੂ ਵੀ ਏ ਸਾਡੀ ਯਾਦ ਆਈ ਨੀ ਿਨਤ ਯਾਦ ਆਉਣ ਵਲੀਏ.. ਤੇਰੇ ਰਾਹਾ ਿਵਚ ਖੜਾ-ਖੜਾ ਰੁਖ ਹੌ ਿਗਆ, ਤੇਰੀ ਫੌਟੌ ਵਾਗ ਦੇਬੀ ਹੁਣ ਚੁਪ ਹੌ ਿਗਆ.. ਿਕਤੌ ਿਮਲਦੀ ਨਾ ਇਨਾ ਦੀ ਦਵਾਈ ਨੀ ਕਸੂਤੇ ਰੌਗ ਲਾਉਣ ਵਾਲੀਏ.. ਕਦੇ ਤੈਨੰੂ ਵੀ ਏ ਸਾਡੀ ਯਾਦ ਆਈ ਨੀ ਿਨਤ ਯਾਦ ਆਉਣ ਵਲੀਏ.. ♥♥

ਮਾੜੇ ਦਾ ਰੱਬ ਰਾਖਾ ਹੁੰਦਾ ਹੈ _ ਸੁਣਦੇ ਆਏ ਹਾ,

ਪਰ ਇਹ ਵੀ ਗੱਲ ਤਕੜੇ ਲੌਕਾ ਹੀ ਬਣਾਈ ਏ..??

ਤੂੰ ਤੁਰਜਾਏਗਾ ਜਦੋ ਸਾਨੂੰ ਛੱਡ ਕੇ ਕੱਲੇ,
ਹੰਝੂ ਅੱਖੀਆ ਚੋ ਬਹਿਣੇ ਸਾਥੋ ਜਾਣੇ ਨਹੀ ਝੱਲੇ,
ਅਸੀ ਦਿਨ ਰਾਤ ਅੱਖੀਆ ਨੂੰ ਧੋਇਆ ਕਰਾਂਗੇ,
ਬਹਿ ਕਿ ਤਾਰਿਆ ਦੀ ਛਾਵੇ ਕੱਲੇ ਰੋਇਆ ਕਰਾਂਗੇ...

“ ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ, ਇਸ਼ਕ਼ ਹੀਰ ਦਾ ਨਵਾਂ ਬਣਾਈਏ ਜੀ
ਰਾਂਝੇ ਹੀਰ ਦੇ ਇਸ਼ਕ਼ ਦੀ ਗੱਲ ਸੁੱਤੀ, ਨਵੇਂ ਸਿਰੇ ਤੋਂ ਫੇਰ ਜਗਾਈਏ ਜੀ ” |

Thursday, 29 September 2011


ਸਾਰੀ ਰਾਤ ਜਾਗ ਜਾਗ ਜਿਸ ਨਾਲ Chat ਕਰ ਕਰ Dark Circles ਪਵਾਏ...

ਦਿਲ ਹੀ ਟੁੱਟ ਗਿਆ ਜਦ ਪਤਾ ਲਗਇਆ ਓਹ ਤੇ Fake Id ਸੀ...........

ਅੱਜ ਸਾਡੇ ਪਿਡ ਸੂਰਜ ਡਿੱਗ ਪਿਆ
..
..
..
..
.....
...
..
..
..
..
ਸਾਲਾ ਸਾਈਕਲ ਤੇ ਸਟੰਟ
ਕਰਦਾ ਸੀ ......

ਜੱਟ ਦੀਆਂ
ਅੱਖਾਂ ਤੇ ਰੋਡਵੇਜ਼ ਦੀਆਂ
ਬੱਸਾਂ ਹਮੇਸ਼ਾ ਖੜ੍ਹੀਆਂ
ਹੀ ਰਹਿੰਦੀਆਂ ਨੇ...;__





♥ ਇਹਨਾਂ ਅੱਥਰੂਆ ਨੂੰ ਕਿਵੇ ਰੋਕਾਂ __ਇਹ ਮੱਲੋ ਜ਼ੋਰੀ ਵਹਿੰਦੇ ਨੇ__,
● ਜੀਹਦੇ ਲੇਖੇ ਲਾਈ ਜ਼ਿੰਦਗਾਨੀ __ਉਹਨੂੰ ਲੱਭਣ ਨੂੰ ਕਹਿੰਦੇ ਨੇ__,
● ਕੀ ਪਤਾ ਇਹਨਾਂ ਚੰਦਰਿਆ ਨੂੰ ਕਿ___
● ਉਹ ਅੱਜਕੱਲ ਸਾਨੂੰ ਛੱਡਕੇ ਗੈਰਾਂ ਨਾਲ ਰਹਿੰਦੇ ਨੇ ♥





3 ਚੀਜਾ ਤੋ ਡਰੋ :- ਅੱਗ ਪਾਣੀ ਬਦਨਾਮੀ.
3 ਚੀਜਾਂ ਤੋ ਕਦੇ ਨਾ ਹੱਸੋ :- ਹੰਝੁ ਭਿਖਾਰੀ ਵਿਧੱਵਾ.
3 ਚੀਜਾਂ ਚੁਕੱਣ ਤੋ ਪਹਿਲਾ ਸੋਚੋ :- ਕਸਮ ਕਦਮ ਕਲਮ.
3 ਚੀਜਾ ਲਈ ਮਰ ਮੀਟੋ:- ਧਰਮ ਵਤਨ ਦੋਸ਼ਤ.
3 ਚੀਜਾ ਵਾਸਤੇ ਲੜੋ:- ਅਜਾਦੀ ਇਮਾਨਦਾਰੀ ਇਨਸ਼ਾਫ....
3 ਚੀਜਾ ਵਾਸਤੋ ਤਿਆਰ ਰਹੋ :- ਦੁੱਖ ਮੁਸੀਬੱਤ ਮੋਤ

ਦਰਗਾਹ ਤੇ ਜਾਕੇ ਕਿਉ ਤੂੰ ਨੱਕ ਰਗੜੇ,
ਉਹ ਨਹੀ ਮਿਲਣਾ ਜੋ ਤੇਰੇ ਲੇਖੇ ਨਹੀ .
•. ਜਰਾ ਆਪਣੇ ਗੁਨਾਹਾਂ ਵਲ ਵੀ ਨਜਰ ਮਾਰ,
ਇਹ ਨਾ ਸਮਜ ਖੁਦਾ ਨੇ ਵੇਖੇ ਨਹੀ .•.....

ਲੋਕੀ ਤਾ ਕਹਿੰਦੇ ਨੇ ਕਿ ਜੇ ਜਿੰਦਾ ਰਹੇ ਤਾ ਫੇਰ
ਮਿਲਾਗੇ,__

ਪਰ ਮੇਰਾ ਦਿੱਲ ਤੇ ਮਹਿਸੂਸ ਕਰਦਾ ਹੈ ਜੇ
ਮਿਲਾਗੇ ਤਾ ਹੀ ਜਿੰਦਾ ਰਹਾਗੇ,...

ਹੱਥੀਂ ਕੰਗਣ,
ਪੈਰੀਂ ਝਾਂਜਰ, ਗਲ ਵਿੱਚ
ਗਾਨੀ ਮਿੱਤਰਾਂ ਦੀ..

'ਪਹਿਲਾਂ ਛੱਡ ਕੇ ਤੁਰ ਗਈ, ਹੁਣ ਵਾਪਸ ਆ ਗਈ...:P...:D
ਤੈਨੂੰ ਘਾਟ ਐ ਸੋਹਣੀਏ ਛਿੱਤਰਾਂ ਦੀ__

╚► ਕੁੜੀਆਂ ਲਈ
◄╝__ਬਈ ਕੰਨ ਖੋਲ ਕੇ ਸੁਣ ਲਓ ਸਾਰੀਆਂ ਜਾਣੀਆਂ
ਮੈਂ ਉਰੇ ਮਸ਼ੂਕ ਬਣਾਓਣ ਨਹੀਂ ਆਇਆ
ਮੈ αℓяєα∂y ¢σммιттє∂ ਆਂ !
ਫੇਰ ਵੀ ਕਿਸੇ ਦਾ ਜੀ ਕਰਦਾ ਮੇਰੇ ਨਾਲ
ਆਸ਼ਕੀ ਮਾਰਣ ਦਾ,ਜੀ ਸੱਦਕੇ ਮਾਰ ਲਿਓ!
ਬਾਦ ਚੋਂ ਆਹ ਨਾ ਕਿਹਣਾ ਕਿ ਤੂੰ ਪਿਹਲਾਂ ਨੀ ਦੱਸਿਆ
ਬੀ ਤੂੰ ¢σммιттє∂ ਆਂ! .

ਇਕ ਬਚਾ ਆਪਣੀ ਮਮੀ ਤੋ ਕੁੱਟ ਖਾਨ ਤੋ ਬਾਅਦ :
ਬਚਾ : papa ਕਦੇ ਤੁਸੀਂ ਜੰਗਲ ਗਏ ਹੋ ?
papa : ਨਹੀਂ ਬੇਟਾ.!
ਬਚਾ : ਫੇਰ ਤੁਸੀਂ ਇੰਨੀ ਖਤਰਨਾਕ ਚੀਜ਼ ਕਿਥੋ ਲੈ ਕੇ ਆਏ ਹੋ ....? lol

Monday, 26 September 2011


████▄░░████░▄███▄░██░░░░░░██░░▄███▄░░████░████
██░▀██░██▄░░▀█▄▀▀░██░░░░░░██░██▀░▀██░░██░░░██░
██░▄██░██▀░░▄▄▀█▄░██░░░██░██░███████░░██░░░██░
████▀░░████░▀███▀░██░░░▀███▀░██░░░██░░██░░░██░


4 ALL BEAUTIFUL FRIENDS
.......@............@
......@.@.@.@..@..
....@........@..........@
...@............@....@@
...@..............@@..@
....@..............@...@
......@...........@..@
.........@......@..@
..............@..@
.From...........@
......Me..........@
............TO.....@
................You.@........@@@
......@@@@..@....@..........@
...@.............@@@......@@
.......@@@.......@..@@
.........................@
.........................@
.........................@
.........................@
.........................@
........................@
.......................@ .....

♥ ਉਹ ਰੱਬਾ ਮੇਰਿਆ ਮੇਰੇ ਤੇ ਇੱਕ ਅਹਿਸਾਨ ਕਰਦੇ__ਉਹਨਾ ਦੇ ਦਿਲ ਦੇ ਪੂਰੇ ਸਾਰੇ ਅਰਮਾਨ ਕਰਦੇ--
--ਉਹਨਾ ਦੀ ਖੁਸੀ ਲਈ ਜੇ ਕਿਸੇ ਦੀ ਜਾਨ ਚਾਹੀਦੀ ਤਾ__ਦੇਰ ਨਾ ਕਰ ਮੈਨੁੰ ਹੁਣੇ ਬੇਜ਼ਾਨ ਕਰਦੇ ♥

♥ ਖੁਆਬ ਆਪਣੇ ਹੀ ਸਾਨੂੰ ਸਤਾਉਣ ਲੱਗੇ_•
• ਸਾਡੇ ਮਨ ਨੂੰ ਹਨੇਂਰੇ ਵਿੱਚ ਲੈ ਕੇ ਆਉਣ ਲੱਗੇ_•
• ਜਦ ਕਦੇ ਵੀ ਨਾ ਨਿਭਾਇਆ ਕਿਸਮਤ ਨੇ ਸਾਥ ਸਾਡਾ_•
• ਤਾਂ ਅਸੀ ਹੀ ਕਿਸਮਤ ਦਾ ਸਾਥ ਨਿਭਾਉਣ ਲੱਗੇ ♥

ਜ਼ਿੰਦਗੀ ਦੀ ਭਾਲ ਵਿਚ ਹਾਂ ਇਧਰ ਉਧਰ ਫਿਰਦੇ ਰਹੇ,
ਗਿਰ ਕੇ ਹਾਂ ਉਠਦੇ ਰਹੇ ਉਠ ਕੇ ਹਾਂ ਗਿਰਦੇ ਰਹੇ,
ਕਿਉਂ ਨਾਂ ਸਾਥੋਂ ਇਸ ਤਰਾਂ ਦੇ ਲੋਕ ਪਹਿਚਾਣੇ ਗਏ,
ਪਹਿਨ ਕੇ ਸੀ ਜੋ ਨਕਾਬ ਨਾਲ ਸਾਡੇ ਫਿਰਦੇ ਰਹੇ..
♥ਸਾਡੇ ਸ਼ੌਕ ਨੇ ਨਿਆਰੇ, ਤੈਥੋ ਜਾਣੇ ਨਾ ਸਹਾਰੇ ,ਵੇ ਮੈਂ ਧੁੱਪਾਂ ਵਿੱਚ ਰੂਪ ਨੀ ਗਵਾਉਣਾ , ਵੇ ਕੁੜੀ ਹਾਂ ਮੈਂ ਮੋਗੇ ਸਹਿਰ ਦੀ , ਐਰਾ -ਗੈਰਾ ਨਹੀਂ ਪਸੰਦ ਕੋਈ ਆਉਣਾ♫♥♫♥

ਡਰਨਾ ਡਰਨਾ ਡਰਨਾ.........
ਅਧੀਆ ਲਿਆ ਜੱਟੀਏ_____ ਹੁਣ ਪਊਏ ਨਾਲ ਨੀਂ ਸਰਨਾ
35 ਕਿੱਲੇ ਆਉਂਦੀ ਜ਼ਮੀਨ ਜੱਟ ਨੂੰ
ਅਸੀਂ MBA ਤੋਂ ਕੀ ਕਰਨਾ..___
ਉਮਰ,ਵਕਤ ਤੇ ਪਾਣੀ, ਕਦੇ ਪਛਾਹ ਨੂੰ ਨਹੀ ਮੁੜਦੇ....

ਨਫਰਤ ਤੇ ਪਿਆਰ ਹੋਣ ਲਈ ਇਕ ਪਲ ਹੀ ਕਾਫੀ ਹੈ.!!!!!!!

ਉਹ ਇੱਕ ਖੱਤ ਜੋ ਉਹਨੇ ਕਦੇ ਲਿੱਖੇਆ ਹੀ ਨਹੀ. . .
ਮੇਂ ਰੋਜ਼ ਬੈਠ ਕਿ . . . ਉਹਦਾ ਜ਼ਵਾਬ ਲਿੱਖਦਾ ਹਾਂ . .

ਅਜ਼ੀਬ ਜਿਹਾ ਜ਼ਹਿਰ ਸੀ ਉਸ ਦੀਆ ਯਾਦਾਂ ਵਿੱਚ__•
• ਸਾਰੀ ਉਮਰ ਗੁਜ਼ਰ ਗਈ ਸਾਨੂੰ ਮਰਦੇ ਮਰਦੇ ♥

ਦੁੱਖਾਂ ਤਕਲੀਫਾਂ ਤੋਂ ਨਾ ਡਰ ਬੰਦਿਆ
ਵਾਹਿਗੁਰੂ ਵਾਹਿਗੁਰੂ ਕਰ ਬੰਦਿਆ
ਜਿਉਂਦਿਆਂ ਨੂੰ ਦੁੱਖ ਲੱਗ ਵਾਰੀ ਆਉਂਦੇ ਨੇ
ਗੁਰੂ ਵਾਲੇ ਸਦਾ ਨਾਮ ਹੀ ਧਿਆਉਂਦੇ ਨੇ
ਸਾਰੇ ਦੁੱਖ ਆਪੇ ਲੈਂਦਾ ਹਰ ਬੰਦਿਆ
ਵਾਹਿਗੁਰੂ ਵਾਹਿਗੁਰੂ ਕਰ ਬੰਦਿਆ..........

ਇੰਦਰਾ ਗਾਂਧੀ ਸੀ ਮਿੰਨਤਾਂ ਪਾਉਦੀਂ,
ਬਾਹਾਂ ਸੀ ਖੜੀਆਂ ਕਰਦੀ,
ਚਰਨਾਂ ਤੇ ਸਿਰ ਸੀ ਧਰਦੀ,
ਕਹਿਰ ਨਾ ਗੁਜ਼ਾਰੀ ਵੇ,
......ਭੁੱਲ ਗਈ ਮੈਂ ਜੈਕਟ ਪਾਉਣੀ'
ਗੋਲੀਆਂ ਨਾ ਮਾਰੀ ਵੇ।
ਸਰਦਾਰ ਬੇਅੰਤ ਸਿੰਘ ਪਿਸਟਲ ਭਰ ਕੇ,
ਪੂਰਾ ਸੀ ਲੋਡ ਤੇ ਕਰ ਕੇ,
ਛਾਤੀ ਵਿੱਚ ਗੋਲੀ ਜੜ ਕੇ,
ਛੱਡਦਾ ਜੈਕਾਰਾ ਨੀਂ, ਤੇਰੀ ਜਿੰਦਗੀ ਤੋਂ ਵੱਧਕੇ ਸਾਨੂੰ ਹਰਮਿੰਦਰ ਸਾਹਿਬ ਪਿਆਰਾ ਨੀਂ।
ਤੇਰੀ ਜਿੰਦਗੀ ਤੋਂ ਵੱਧਕੇ ਸਾਨੂੰ ਹਰਮਿੰਦਰ ਸਾਹਿਬ ਪਿਆਰਾ ਨੀਂ

ਸਦਾ ਨਈ ਰੱਖਣੇ ਕੇਸ ਕਟਾ ਕੇ......
ਇੱਕ ਦਿਨ ਪੀਲੀ ਪੱਗ ਸਜਾ ਕੇ.........
ਦਸਮ ਪਿਤਾ ਦੇ ਚਰਨਾ ਦੇ ਵਿੱਚ,,ਗਲਤੀ ਮੰਨ ਕੇ ਯਾਰ......
ਇੱਕ ਦਿਨ ਬਣਜਾਣਾ,,ਆਪਾਂ ਵੀ ਸਰਦਾਰ....।..

ਕੁਝ ਅਨਜਾਣੇ ਸਾਂ ਸਿੱਖੀ ਤੋਂ,,ਕੁਝ ਸੀ ਚੜੀ ਜਵਾਨੀ...।
ਕੁਝ ਯਾਰਾਂ ਵੱਲ ਵੇਖੋ-ਵੇਖੀ ਕਰ ਬੈਠੇਂ ਨਾਦਾਨੀ........।
ਜੂੜਾ ਜਦੋਂ ਕਟਾਇਆ ਸੀ ,,ਕਿੰਝ ਰੋਇਆ ਸੀ ਪਰੀਵਾਰ......
ਇੱਕ ਦਿਨ ਬਣਜਾਣਾ........................​।

ਮਨ ਕਮਲੇ ਨੂੰ ਹਰ ਵੇਲੇ ਇਹ ਭੁੱਲ ਸਦਾ ਹੈ ਚੁੱਭਦੀ....।
ਸਾਡੀ ਮਤ ਤੇ ਵੀ ਵਾਹਿਗੁਰੂ ਕਰੂ ਰੋਸ਼ਨੀ ਪੁਜਦੀ.........।
ਬਾਕੀ ਆਪੇ ਮੇਹਰ ਕਰਨਗੇ ,ਨੀਲੇ ਦੇ ਅਸਵਾਰ........
ਇੱਕ ਦਿਨ ਬਣਜਾਣਾ........................​...........।

ਤੇਰੇ ਵਿਚ ਵੀ ਕੱਚ ''ਬੱਲ ਸਿੰਹਾਂ,,.ਤੂੰ ਵੀ ਅਜੇ ਅਧੂਰਾ....
ਨੇਰੇ ਵਿੱਚ ਹੱਥ ਮਾਰੀ ਜਾਵੇਂ,,ਭਟਕ ਰਿਹਾਂ ਬੇਨੂਰਾ........
ਭੁੱਲ ਬਖਸ਼ ਕੇ ਹਾਜ਼ਰ ਹੋ ਜਾ ਨਾਨਕ ਦੇ ਦਰਬਾਰ....
ਇੱਕ ਦਿਨ ਬਣਜਾਣਾ ਆਪਾਂ ਵੀ ਸਰਦਾਰ.......।।।










Saturday, 24 September 2011

ਚੱਲ ਆਜਾ ਕੁੜੀਏ ਨੀ ਪੈ ਜਾਈਏ ਪਿਆਰਾਂ ਵਿੱਚ, ਦੁਨੀਆ ਨੇ ਮੁੱਕ ਜਾਣਾਂ 2 ਹਜਾਰ 12 ਵਿੱਚ..
ਉਂਝ ਤਾਂ ਉਹ ਕਮਲੀ ਜਿਹੀ ਮੈਨੂੰ ਜਾਨੋ ਵੱਧ ਕੇ ਚਾਹੁੰਦੀ ਸੀ, ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ ਕਸਮਾਂ ਪਾਉਂਦੀ ਸੀ| ਪਰ ਵਕਤ ਹਨੇਰੀ ਅੱਗੇ ਆਖਰ ਨੂੰ ਉਹ ਵੀ ਟੁੱਟ ਗਈ ਸੀ, ... ... ... ਰੁੱਖ ਹਵਾ ਦਾ ਦੇਖ ਕੇ ਭਾਰੇ ਪਾਸੇ ਦੇ ਵੱਲ ਝੁੱਕ ਗਈ ਸੀ|| ਸੱਭ ਕੁਝ ਜ਼ਰ ਲਿਆ ਆਹ ਗੱਲ ਅੱਜ ਵੀ ਦਿਲ ਨੂੰ ਡੰਗ ਜਾਂਦੀ, ਜੇ ਜਾਂਦੀ ਹੋਈ ਪਲਟ ਕੇ ਪਿੱਛੇ ਦੇਖ ਲੈਂਦੀ, ਬਾਕੀ ਜਿੰਦਗੀ ਸੌਖੀ ਲੰਗ ਜਾਂਦੀ!!!

ਸਾਨੂੰ ਬਹੁਤੇ ਪੈਸਿਆਂ ਦੀ ਭੁੱਖ ਨੀ
ਜਿਸ ਕੋਲ ਹੈ ਜਿਆਦਾ ਉਸਦਾ ਵੀ ਦੁੱਖ ਨੀ
ਦੁੱਖ ਆਉਂਦਾ ਹੈ ਜਿਸਦਾ ਕੋਈ ਪੁੱਤ ਨੀ
ਪਰ ਲੱਖ ਲਾਹਨਤ ਉਹਨਾਂ ਪੁੱਤਰਾਂ ਦੇ
ਜਿੰਨਾਂ ਦੇ ਮਾਪਿਆਂ ਕੋਲ ਸੁੱਖ ਨਹੀਂ__

ਧੂੰਨੀ ਤੱਕ ਬੰਨ ਕੇ ਜੀਨ….ਤੇ….. ƒαкє …..ਜਈ ਫੋਟੋ ਲਾਈ ਹੁੰਦੀ ਏ…..
kujh kurian ਨੂੰ ਨੱਕ ਪੂੰਜਣ da ਪਤਾ ਨੀ ਹੁੰਦਾ………..
ѕtαtυѕ tє ησ мσяє яєqυѕt ਦੀ ωαяnιηg…ਲਾਈ ਹੁੰਦੀ ਏ.

Friday, 23 September 2011

CyCLe ਦੀ ਸਵਾਰੀ ਤੇ SaHeLi ਪਿਆਰੀ ਕਦੇ ਨੀ ਭੁੱਲ ਦੀ.......
ਯਾਰੋ ਯਾਦ ਆਈ ਅੱਜ ਆਖੀ ਇੱਕ ਗੱਲ ਯਾਰਾਂ ਦੀ....... ਨਈ ਇਤਬਾਰ ਦੇ ਲਾਇਕ ਹੁੰਦੀ ਕੁੜੀ ਪਹਾੜਾਂ ਦੀ......... ਤੇਰੇ ਸੁਪਨੇ ਤਾਂ ਅਸਮਾਨਾ ਤੋ ਵੀ ਊਚੇ ਸੀ..................... ਧਰਤੀ ਵਾਲੇ ਤੇਂਨੂੰ ਕਿੱਥੋਂ ਲੱਗਦੇ ਪਿਆਰੇ ਨੀ.......

ਘਰ ਵਿਚ ਮਰਜੀ, ਵਿਆਹ ਵਿਚ ਦਰਜੀ, ਪੇਪਰਾ ਚ ਪਰਚੀ
ਬੜੇ ਕੰਮ ਆਉਦੇ ਨੇ.
ਚੋਰੀ ਵੇਲੇ ਬੰਬੂ, ਮੀਹ ਵਿਚ ਤੰਬੂ ਤੇ ਫਿਲਮਾ ਚ ਲੰਬੂ
ਬੜਾ ਮਨ ਭਾਉਦੇ ਨੇ.
.
ਸਵੇਰ ਵੇਲੇ ਅਖਵਾਰ, ਰੋਟੀ ਨਾਲ ਆਚਾਰ ..ਔਖੀ ਵਾਲੇ ਯਾਰ
ਸੱਚੀ ਬੜੇ ਯਾਦ ਆਉਦੇ ਨੇ. ....

ੳ ਜਿੰਦਗੀ, !!
ਕਾਸ਼ ਤੂੰ ਹੀ ਰੁੱਸ ਜਾਂਦੀ_____ਨਾਲ ਮੇਰੇ ਤਾ ਚੰਗਾ ਹੁੰਦਾ,_____ਇਹ ਰੁੱਸੇ ਹੋਏ ਲੋਕ_____ ਮੇਰੇ ਤੋ ਮਨਾਏ ਨਹੀ ਜਾਂਦੇ


♥ ਅਜ਼ੀਬ ਜਿਹਾ ਜ਼ਹਿਰ ਸੀ ਉਸ ਦੀਆ ਯਾਦਾਂ ਵਿੱਚ
ਸਾਰੀ ਉਮਰ ਗੁਜ਼ਰ ਗਈ ਸਾਨੂੰ ਮਰਦੇ ਮਰਦੇ ♥

ਇਕ ਬੰਦੇ ਵਿਚ ਅਣਖ ਜਰੂਰੀ
ਇਕ ਬੰਦੇ ਵਿਚ ਬੜ੍ਹਕ ਜਰੂਰੀ
ਅੰਦਰ ਬੈਠਕੇ ਦੁਸਮਨ ਸੂਲੀ ਟੰਗੇ ਨੀ ਜਾਂਦੇ
ਖੂਨ ਵਿਚ ਗਰਮੀ ਸੀਨੇ ਵਿਚ ਜੋਰ ਕਿਸੇ ਤੋ ਮੰਗੇ ਨੀ ਜਾਂਦੇ____

"" ਬਾਪੂ ਬੰਦਾ ਬੁੰਦਾ ਕਟਾਉਣਾ ਤੇ ਗੱਲ ਕਰ, ਅਖੇ ਕੁੜੀ ਫ਼ਸਾਉਣੀ ਆ.........ਸੌਖਾ ਕੰਮ ਆ ਕੋਈ...
.
.
ਕੁੜੀਆਂ ਇਹ ਗੱਲ ਕਿੱਦਾ ਕਹਿਣਗੀਆਂ
.
.
.
.
.
.
.

ਬੇਬੇ ਕੋਈ ਮੁੰਡਾ ਮੰਡਾ ਫ਼ਸਾਉਣਾ ਤੇ ਗੱਲ ਕਰ, ਅਖੇ ਰੋਟੀ ਪਕਾਉਣੀ ਆ.......ਸੌਖਾ ਕੰਮ ਆ ਕੋਈ
ਪਰਖ ਕੇ ਦਿਲ ਬੰਦੇ ਦਾ ਪਤਾ ਲੱਗਦਾ, ਉਝ ਵੇਖਨ ਨੂੰ ਤਾ ਸਾਰੇ ਹੀ ਚੰਗੇ ਹੁੰਦੇ ਨੇ..


Thursday, 22 September 2011


I AM SINGLE ........

ਇਹ ਤਾ ਸਾਲਾ ਸੁਣਨ ਚ ਵੀ ਵਧੀਆ ਲਗਦਾ .

ਐਵੇ ਹਵਾ ਨਾ ਬਹੁਤੀ ਕਰ__ ਤੈਨੂੰ ਹੱਸ ਕੇ ਬੁਲਾਇਆ__ ਹਜੇ ਸਹੇਲੀ ਨੀ ਬਣਾਇਆ..

ਉਂਗਲਾਂ ਦੇ ਉਤੇ ਜੇਹੜੇ ਰਿਹਣ ਨਚਦੇ , ਅਸੀਂ ਉਨਾ ਵਿਚੋਂ ਹੈਨੀ ਮੁਟਿਯਾਰੇ...--->

♥ ਖਬਰੇ ਕਿਹੜੀ ਮੰਜਿਲ ਦੀ ਤਲਾਸ਼ 'ਚ ਹੈ ਉਹ__,
● ਪਰ ਸਾਡਾ ਤਾਂ ਹਰ ਰਾਹ ਉਸ ਤੇ ਆ ਕੇ ਮੁੱਕ ਜਾਂਦਾ ਹੈ ♥
ਕੁੜੀ ਸਾਰਾ ਦਿਨ ਰਹਿੰਦੀ ONLINE ਫ਼ੇਸਬੁੱਕ ਤੇ ਰੱਬ ਜਾਣੇ ਕਿੰਨੇ ਮੁੰਡੇ BUSY ਕਰੀ ਰਖਦੀ !!

ਕੁੜੀ ਫਸਾਉਣ ਕੋਈ ਸ਼ੌਖਾ ਕੰਮ ਏ ,,,੨4 ਘੰਟੇ online ਰਹਿਣਾ ਪੈਂਦਾ 
ਅੱਜ ਸਵੇਰ ਦੀਆ ਸ਼ਿਕਾ ਆਈ ਜਾਂਦੀਆ , ਲਗਦਾ ਤੁਹਾਡੀ HON WALI ਭਾਬੀ ਯਾਦ ਕਰਦੀ ਪਈ ਆ....

ਇਨਾਂ ਰੂਪ ਦਾ ਮਾਣ
ਨਾਂ ਕਰ ਕੁੜੀਏ,
ਕੀ ਸਾਡੀ ਚਮੜੀ ਤੇਰੇ ਨਾਲ ਦੀ ਨੀਂ,
ਕੀ ਹੋਇਆ ਜੇ ਧੀ ਤੂੰ ਅਮੀਰਾਂ ਦੀ ਏਂ,
ਪੁੱਤਰ ਅਸੀਂ ਵੀ ਕਿਸੋ ਕੰਗਾਲ ਦੇ ਨੀਂ

ਇਨਾਂ ਰੂਪ ਦਾ ਮਾਣ
ਨਾਂ ਕਰ ਕੁੜੀਏ,
ਕੀ ਸਾਡੀ ਚਮੜੀ ਤੇਰੇ ਨਾਲ ਦੀ ਨੀਂ,
ਕੀ ਹੋਇਆ ਜੇ ਧੀ ਤੂੰ ਅਮੀਰਾਂ ਦੀ ਏਂ,
ਪੁੱਤਰ ਅਸੀਂ ਵੀ ਕਿਸੋ ਕੰਗਾਲ ਦੇ ਨੀਂ

ਯਾਰ ਮਿਲੇ ਉਹ ਜੌ ਕਰੇ ਪਿਆਰ ਪਰ ਜਤਾਵੇ ਨਾ... ਸਾਨੂੰ ਹੌਵੇ ਦਰਦ ਪਰ ਉਹ ਸਹਿ ਪਾਵੇ ਨਾ...
ਵਿੱਛੜ ਕੇ ਸਾਥੌ ਇੱਕ ਪਲ ਵੀ ਜੌ ਰਹਿ ਪਾਵੇ ਨਾ... ਪਿਆਰ ਮਿਲੇ ਤਾਂ ਇਹੌ ਜਿਹਾ....
...................ਵਰਣਾ ਕੌਈ ਜਿੰਦਗੀ 'ਚ ਆਵੇ ਨਾ.....
┼┼┼┼┼┼┼┼┼┼┼┼┼┼████┼┼┼┼┼┼┼┼┼┼┼┼┼┼┼┼┼┼ ┼┼┼┼████████████████████┼┼┼┼┼┼┼┼┼┼┼┼ ┼┼┼┼██████████████████████┼┼┼┼┼┼┼┼┼ ┼┼┼┼┼┼┼┼┼┼┼┼┼┼┼████┼┼┼████┼┼┼┼┼┼┼┼ ┼┼┼┼┼┼┼┼┼┼┼┼┼┼┼████┼┼┼┼███┼┼┼┼┼┼┼ ┼┼┼┼┼┼┼┼┼┼┼┼┼┼┼┼┼┼┼┼┼┼┼███┼┼┼┼┼┼ ┼┼┼┼┼███████┼┼┼┼┼┼┼┼┼┼┼┼┼┼┼┼┼┼┼ ┼┼┼┼████████┼┼┼████┼┼┼┼┼┼┼┼┼┼┼ ┼┼┼┼███┼┼┼██┼┼┼┼███┼┼┼┼┼┼┼┼┼┼┼ ┼┼┼┼┼██┼┼┼██┼┼┼████┼┼┼┼┼┼┼┼┼┼┼ ┼┼┼┼┼██████████████┼┼┼┼┼┼┼┼┼┼┼ ┼┼┼┼██████████████┼┼┼┼┼┼┼┼┼┼┼┼ ┼┼┼┼███┼┼┼┼┼┼┼┼┼┼┼┼┼┼┼┼┼┼┼┼┼┼┼ ┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼ ┼┼┼┼┼┼┼██████████┼┼┼┼┼┼┼┼┼┼┼┼┼ ┼┼┼┼┼█████████████┼┼┼┼┼┼┼┼┼┼┼┼ ┼┼┼┼████┼┼┼┼┼┼┼████┼┼┼┼┼┼┼┼┼┼┼ ┼┼┼┼████┼┼┼┼┼┼┼┼███┼┼┼┼┼┼┼┼┼┼┼ ┼┼┼┼████┼┼┼┼┼┼┼┼███┼┼┼┼┼┼┼┼┼┼┼ ┼┼┼┼████┼┼┼┼┼┼┼████┼┼┼┼┼┼┼┼┼┼┼ ┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼ ┼┼┼┼┼┼┼┼┼██████┼┼┼┼┼┼┼┼┼┼┼┼┼┼┼ ┼┼┼┼┼█████████████┼┼┼┼┼┼┼┼┼┼┼┼ ┼┼┼┼┼██████████████┼┼┼┼┼┼┼┼┼┼┼ ┼┼┼┼████┼┼┼██┼┼┼███┼┼┼┼┼┼┼┼┼┼┼ ┼┼┼┼███┼┼┼┼██┼┼┼███┼┼┼┼┼┼┼┼┼┼┼ ┼┼┼┼████┼┼┼████████┼┼┼┼┼┼┼┼┼┼┼ ┼┼┼┼████┼┼████████┼┼┼┼┼┼┼┼┼┼┼┼ ┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼ ┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼ ┼┼┼┼█████████████████████┼┼┼┼┼ ┼┼┼┼██████████████████████┼┼┼┼ ┼┼┼┼████┼┼┼┼┼┼┼████┼┼┼┼┼┼┼┼┼┼┼ ┼┼┼┼███┼┼┼┼┼┼┼┼┼███┼┼┼┼┼┼┼┼┼┼┼ ┼┼┼┼████┼┼┼┼┼┼┼████┼┼┼┼┼┼┼┼┼┼┼ ┼┼┼┼┼██████████████┼┼┼┼┼┼┼┼┼┼┼ ┼┼┼┼┼┼████████████┼┼┼┼┼┼┼┼┼┼┼┼ ┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼ ┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼ ┼┼┼┼┼┼████████████┼┼┼┼┼┼┼┼┼┼┼┼ ┼┼┼┼┼██████████████┼┼┼┼┼┼┼┼┼┼┼ ┼┼┼┼████┼┼┼┼┼┼┼┼███┼┼┼┼┼┼┼┼┼┼┼ ┼┼┼┼████┼┼┼┼┼┼┼┼███┼┼┼┼┼┼┼┼┼┼┼ ┼┼┼┼█████┼┼┼┼┼█████┼┼┼┼┼┼┼┼┼┼┼ ┼┼┼┼┼█████████████┼┼┼┼┼┼┼┼┼┼┼┼ ┼┼┼┼┼┼┼┼████████┼┼┼┼┼┼┼┼┼┼┼┼┼┼ ┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼ ┼┼┼┼┼┼┼██████████┼┼┼┼┼┼┼┼┼┼┼┼┼ ┼┼┼┼┼█████████████┼┼┼┼┼┼┼┼┼┼┼┼ ┼┼┼┼████┼┼┼┼┼┼┼████┼┼┼┼┼┼┼┼┼┼┼ ┼┼┼┼████┼┼┼┼┼┼┼┼███┼┼┼┼┼┼┼┼┼┼┼ ┼┼┼┼████┼┼┼┼┼┼┼████┼┼┼┼┼┼┼┼┼┼┼ ┼┼┼┼┼██████████████┼┼┼┼┼┼┼┼┼┼┼ ┼┼┼┼┼┼███████████┼┼┼┼┼┼┼┼┼┼┼┼┼ ┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼ ┼┼┼┼┼┼┼┼┼┼┼┼┼┼┼┼┼┼┼┼┼┼┼┼█┼┼┼┼┼ ┼┼┼┼█████████████████████┼┼┼┼┼ ┼┼┼┼██████████████████████┼┼┼┼ ┼┼┼┼┼┼┼┼┼┼┼██┼┼┼┼┼┼┼┼┼┼┼┼┼┼┼┼┼ ┼┼┼┼┼┼┼┼████████┼┼┼┼┼┼┼┼┼┼┼┼┼┼ ┼┼┼┼┼██████████████┼┼┼┼┼┼┼┼┼┼┼ ┼┼┼┼█████┼┼┼┼┼┼████┼┼┼┼┼┼┼┼┼┼┼ ┼┼┼┼██┼┼┼┼┼┼┼┼┼┼┼██┼┼┼┼┼┼┼┼┼┼┼ ┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼

Wednesday, 21 September 2011

ਮੈਂ ਵੀ ਗੁੱਸੇ ਓਹ ਵੀ ਗੁੱਸੇ......ਪਤਾ ਨੀ ਕਿਹੜੀ ਗੱਲ ਤੋਂ ਰੁੱਸੇ......ਨੈਣਾਂ ਵਿਚੋਂ ਨੀਰ ਓਹਦੇ ਵੀ ਵਗਦਾ ਹੋਵੇਗਾ......ਜਦ ਮੇਰਾ ਦਿਲ ਨੀ ਲਗਦਾ ਓਹਦਾ ਕਿਵੇਂ ਲਗਦਾ ਹੋਵੇਗਾ.

ਮੱਛਲੀ ਜੱਲ ਕੀ ਰਾਣੀ ਹੈ
.

.

ਦਾਰੂ ਕੇ ਸਾਥ ਖਾਣੀ ਹੈ

ਅਸੀ ਮੁਰੀਦ ਹਾਂ ਤੇਰੀ ਯਾਰੀ ਦੇ,
ਤੂੰ ਯਾਦ ਕਰੇ ਜਾਂ ਨਾ,
ਸਾਡਾ ਦਿਲ ਕਰਦਾ ਹੈ ਤੈਨੂੰ ਪੇਗਾਂਮ ਭੇਜਣ ਨੂੰ,
ਤੂੰ ਪੜੇ ਤੇ ਚਾਹੇ ਨਾ ਤੈਨੂੰ ਦਿਲੋ ਭੁਲਾਇਆ ਨਹੀ ਜਾਣਾ,
ਤੂੰ ਯਕੀਨ ਕਰੇ ਜਾ ਨਾ..

ਮੇਰਾ ਭਾਰਤ
ਮਹਾਨ ????????? ਜਿਥੇ
ਪੀਜ਼ਾ ਐਬੂੰਲੈਂਸ ਤੋਂ
ਪਹਿਲਾਂ ਘਰ ਪਹੁੰਚਦਾ ਹੈ ,
ਜਿਥੇ ਕਾਰ ਲੋਨ 7% ਹੈ
ਤੇ education ਲੋਨ
੧੨%......... ਜਿਥੇ ਚਾਵਲ
40 ਰੁ. ਕਿਲੋ ਤੇ ਸਿਮ ਕਾਰਡ
ਫ੍ਰੀ ....... ਜਿਥੇ ਲੋਕ
... ... ਦੁਰਗਾ ਨੂ ਪੁਜਦੇ ਨੇ ਤੇ
ਲੜਕੀ ਨੂੰ ਪੈਦਾ ਹੋਣ ਤੋਂ
ਪਹਿਲਾਂ ਮਾਰ ਦਿੰਦੇ ਨੇ ,........
olympic ਸ਼ੂਟਰ ਨੂੰ
ਗੋਲ੍ਡ ਮੈਡਲ ਜਿਤਣ ਤੇ
ਸਰਕਾਰ 3 ਕਰੋੜ
ਦਿੰਦੀ ਹੈ ਤੇ
ਅਤਵਾਦੀ ਮਾਰਨ ਵਾਲੇ
ਸ਼ੂਟਰ ਨੂੰ 1
ਲਖ ਦਾ ਇਨਾਮ ,ਹੈ
ਨਾ ਮੇਰਾ ਭਾਰਤ
ਮਹਾਨ..............

Agar Computer System
Punjabi Mai Hota To.
.
Welcome = Jee aya nu.
.
Ok= Ahoo
... ... .
Insert= pao
.
Send=Sutto
.
Download=Thally lao.
.
Delete= Mitti pao.
.
Search= Labo.
.
Run= Nasso.
.
Syntax Error= Dur fitty mun.
.
Cntrl+Alt+Del= Sayapa he
mukao..
ਹੱਥਾ ਦੀਆਂ ਲਕੀਰਾ 'ਚ ਕੀ ਲਿਖਿਆ ਰੱਬਾ, ਇਕ ਵਾਰੀ ਤਾਂ ਸਾਨੂੰ ਦਿਖਾ ਦਿੰਦਾ.. ਲਿਖ ਦਿੰਦਾ ਸਾਡੇ ਯਾਰ ਦਾ ਨਾਮ ਹੱਥਾ ਉਤੇ
ਮਹਿਕ ਕਿਉਂ ਨਾ ਆਵੇ ਮੇਰੀ ਕਬਰ ਵਿਚੋਂ, ਪੂਰੀ ਉਮਰ ਗੁਜਾਰੀ ਆ ਫੁੱਲ ਵਰਗਿਆਂ ਯਾਰਾਂ ਦੇ ਨਾਲ!!!
ਰਹ ਜਾਣਗੇ ਹਥਾ ਵਿਚ ਟੁਕੜੇ ਵੀਣੀ ਵਿਚੋ ਵੰਗ ਟੁੱਟ ਜੂ,,,,,, ਰਹ ਜੂ ਪੀੜਾ ਦੀ ਮੁਨਾਫ਼ੇ ਵਿਚ ਗਠੜੀ ,,,,,,,,,ਬੁਲੀਯਾ ਚੋ ਹਾਸਾ ਸੁੱਕ ਜੂ ....ਤੱਕ ਤਿੜਕੇ ਖਵਾਬ ਪਿਛੋ ਰੋਣਗੇ ਜਨਾਬ ..,,,ਰਾਤੀ ਗੋਰੀ ਵੀਣੀ ਰਖ ਕ ਸਿਰਹਾਣੇ ,,,,,,ਹਸਦੀ ਦੇ ਕਿਰ੍ਰ ਜਾਣਗੇ ਚਿਟੇ ਦੰਦ ਮੋਤਿਯਾ ਦੇ ਦਾਨੇ,,,,,,,,,,,,,,,,, ਸੁਰਜੀਤ ਬਿੰਦਰਖਿਆ