Monday, 3 October 2011


ਰੁੱਸਨਾ ਸੀ ਅਸੀ, ਕੋਈ ਹੋਰ
ਵਾਰੀ ਲੈ ਗਿਆ
• ਮਨਾਓਨਾ ਸੀ ਸਾਨੂੰ, ਕੋਈ
ਹੋਰ ਰੁੱਸਕੇ ਬਹ ਗਿਆ
• ਅਸੀ ਤਾ ਨਿਭਾਓਂਦੇ ਰਹੇ
ਯਾਰ ਸੱਚਾ ਜਾਨਕੇ,
• ਪਰ ਦਰਦ ਦੇਨ
ਵਾਲਾ ਹੀ ਬੇਦਰਦ ਸਾਨੂੰ ਕਹ
ਗਿਆ..

No comments:

Post a Comment