Sunday, 9 October 2011


ਇੱਕੋ ਗੱਲ ਹੀ ਦੇਰ ਤੱਕ ਰਵਾਂਉਦੀ ਰਹੀ,
ਖੁਸ਼ੀ ਵਿਚ ਵੀ ਅੱਖ ਹੰਝੂ ਵਹਾਉਂਦੀ ਰਹੀ
ਕੋਈ ਖੋਹ ਕੇ ਮਿਲ ਗਿਆ,ਕੋਈ ਮਿਲ ਕੇ ਖੋਹ ਗਿਆ,
ਜਿੰਦਗੀ ਬਸ,ਇੰਝ ਹੀ ਅਜ਼ਮਾਉਦੀ ਰਹੀ......♥

No comments:

Post a Comment