Monday, 24 October 2011

ਰੱਬ ਪਿਆਰ ਵੀ ਸਭ ਨੂੰ ਦਿੰਦਾ ਹੈ.. ....ਦਿਲ ਵੀ ਸਭ ਨੂੰ ਦਿੰਦਾ ਹੈ.....ਤੇ ਦਿਲ ਵਿੱਚ ਵਸਣ ਵਾਲਾ ਵੀ ਸਭ ਨੂੰ ਦਿੰਦਾਹੈ.. ਪਰ ਦਿਲ ਨੂੰ ਸਮਝਣ ਵਾਲਾ ਨਸੀਬ ਵਾਲੇ ਨੂੰ ਹੀ ਦਿੰਦਾ ਹੈ......
ਰੁੱਸੇ ਰੱਬ ਨੂੰ
ਤਾਂ ਅਸੀ ਮਨਾ ਲੈਦੇ,
ਰੁੱਸੇ ਯਾਰ ਨੂੰ ਕਿਵੇ ਮਨਾ ਲਈਏ, ਨਾ ਰੁੱਸਿਆ ਕਰ ਤੂੰ ਸੱਜਣਾ,
ਕੀ ਪਤਾ ਤੈਨੂੰ ਮਨਾਉਣ ਲਈ ਅਸੀ ਕੱਲ ਰਹੀਏ ਜਾ ਨਾ ਰਹੀਏ.....ਅਜ ਟੁੱਟ ਗਏ ਭਰਮ ਓਹ ਸਾਰੇ
ਓਹਨਾ ਲਬ ਲਾਏ ਹੋਰ ਸਹਾਰੇ
ਇਹ ਭੇਦ ਤਾ ਖੁਲ ਹੀ ਜਾਂਦੇ ਨੇ
ਜਦੋ ਪੈਣ ਜੁਦਾਈਆ ਤਾ
ਯਾਰ ਯਾਰੀ ਭੁਲ ਹੀ ਜਾਂਦੇ ਨੇ.....

ਉਹ ਦੀ ਚਾਹਤ ਨੇ ਸਾਨੂੰ ਰੁਲਾਈਆ ਬਹੁਤ.ਉਹ ਦੀ ਯਾਦ ਨੇ ਸਾਨੂੰ ਤੜਫਾਈਆ ਬਹੁਤ.ਅਸੀ
ਉਹਨੂੰ ਹੱਦ ਤੋ ਵੱਧ ਪਿਆਰ ਕਰਦੇ ਹਾ ਸਾਡੀ ਇਸ ਮਜਬੂਰੀ ਨੂੰ ਉਸ ਨੇ ਅਜਮਾਈਆ ਬਹੁਤ--▬ਮੈਨੂੰ ਰੁਆ ਕੇ ਦਿਲ ਉਸਦਾ ਵੀ ਰੋਇਆ ਤਾਂ ਜਰੂਰ ਹੋਣਾ▬
▬ ਮੂੰਹ ਹੰਝੂਆਂ ਨਾਲ ਉਸ ਨੇ ਵੀ ਧੋਇਆ ਤਾਂ ਜਰੂਰ ਹੋਣਾ ▬
▬▬▬ ਜੇ ਨਾ ਕੀਤਾ ਹਾਸਿਲ ਪਿਆਰ 'ਚ ਮੈਂ ਕੁਝ ▬▬▬
▬▬▬ਕੁਝ ਨਾ ਕੁਝ ਖੋਇਆ ਉਸ ਨੇ ਵੀ ਜਰੂਰ ਹੋਣਾ▬

No comments:

Post a Comment