Wednesday, 12 October 2011


ਏਸ ਇਸ਼ਕ਼ ਨੇ ਖਾ ਲਈਆਂ ਨੇ ਕਈ ਹੂਰਾਂ ਕਈ ਪਰੀਆਂ
ਏਸ ਇਸ਼ਕ਼ ਵਿਚ ਪੈ ਕੇ ਕਈ ਕੁੜੀਆ ਚੜਦੀ ਉਮਰੇ ਮਰੀਆਂ
ਨੀ ਏਸ ਇਸ਼ਕ਼ ਵਿਚ ਕੋਈ ਨਾ ਜਿਤਿਆ ਸਭ ਨੇ ਬਾਜੀਆਂ ਹਰੀਆਂ
ਨਾ ਲਾਵੀ ਨਾ ਲਾਵੀ ਨੀ ਮੁਟਿਆਰੇ
ਨੀ ਨਿਬਾਈਆਂ ਨਹੀਓ ਜਾਣੀਆਂ ...

No comments:

Post a Comment