Sunday, 9 October 2011


ਬਦਲੀ ਤੂ ਝੂਠਿਆਂ ਗਵਾਹਾਂ ਦੇ ਬਿਆਨਾਂ ਵਾਂਗ___'ਬਾਜਵੇ' ਅਸੀਂ ਖੜੇ ਰਹੇ, ਲੁੱਟੇ ਅਰਮਾਨਾਂ ਵਾਂਗ___ਲੰਘੇ ਹੋਏ ਮਿਆਦ ਤੋਂ ਪੁਰਾਣਿਆਂ ਮਕਾਨਾਂ ਵਾਂਗ.....!!

No comments:

Post a Comment